ਆਈ ਤਾਜਾ ਵੱਡੀ ਖਬਰ
ਸੋਸ਼ਲ ਮੀਡੀਆ ਦੇ ਜ਼ਰੀਏ ਜਿਥੇ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਕਈ ਵਾਰ ਇਸ ਦਾ ਨੁਕਸਾਨ ਸਹਿਣਾ ਪੈ ਜਾਂਦਾ ਹੈ। ਅੱਜ ਦੇ ਜੁਗ ਵਿੱਚ ਜਿੱਥੇ ਸੋਸ਼ਲ ਮੀਡੀਆ ਤੇ ਹਰ ਇਕ ਤਰ੍ਹਾਂ ਦੀ ਜਾਣਕਾਰੀ ਲੋਕਾਂ ਨੂੰ ਮਿਲ ਜਾਂਦੀ ਹੈ। ਉਥੇ ਹੀ ਇਸ ਦੇ ਫਾਇਦੇ ਅਤੇ ਨੁਕਸਾਨ ਵੀ ਹੁੰਦੇ ਹਨ। ਪਰ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਆਨਲਾਈਨ ਕਈ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਜਿਸ ਨਾਲ ਭੋਲੇ ਭਾਲੇ ਲੋਕ ਠੱਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਆਨਲਾਈਨ ਦੇ ਜ਼ਰੀਏ ਜਿਥੇ ਲੋਕਾਂ ਵੱਲੋਂ ਬਹੁਤ ਸਾਰੇ ਕੰਮਕਾਰ ਕੀਤੇ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਖਰੀਦਦਾਰੀ ਵੀ ਆਨਲਾਈਨ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ।
ਜਿਸ ਨਾਲ ਉਨ੍ਹਾਂ ਨੂੰ ਘੱਟ ਕੀਮਤ ਤੇ ਵਧੀਆਂ ਚੀਜਾਂ ਮਿਲ ਸਕਣ ਅਤੇ ਉਨ੍ਹਾਂ ਦੇ ਸਮੇਂ ਦੀ ਵੀ ਬੱਚਤ ਹੋ ਸਕੇ। ਪਰ ਇਸ ਸਭ ਦੇ ਚਲਦਿਆਂ ਹੋਇਆਂ ਕਈ ਵਾਰ ਨੁਕਸਾਨ ਵੀ ਹੁੰਦਾ ਹੈ। ਹੁਣ ਆਨਲਾਈਨ ਮੰਗਵਾਏ ਸੀ ਵਿਆਹ ਵਾਸਤੇ ਗਹਿਣੇ, ਜਦ ਪਰਸ ਖੋਲਿਆ ਤਾਂ ਹੋਸ਼ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਤੇ ਸਵਰਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਵੱਲੋਂ ਵਿਆਹ ਵਾਸਤੇ ਸ਼ੌਪਿੰਗ ਕੀਤੀ ਗਈ ਸੀ।
ਜਿੱਥੇ ਉਸ ਵੱਲੋਂ ਆਨਲਾਈਨ ਕੁਝ ਗਹਿਣੇ ਪਸੰਦ ਕੀਤੇ ਗਏ ਸਨ ਅਤੇ ਮੰਗਵਾਏ ਗਏ ਸਨ। ਜਿਨ੍ਹਾਂ ਵਿੱਚ 2 ਚਾਂਦੀ ਦੀਆਂ ਅੰਗੂਠੀਆਂ ਅਤੇ ਝਾਂਜਰਾਂ ਵੀ ਮੌਜੂਦ ਸਨ। ਉਸ ਨੂੰ ਲੱਗਿਆ ਕਿ 2000 ਵਿਚ ਇਹ ਸਭ ਕੁਝ ਉਸ ਨੂੰ ਬਾਜ਼ਾਰ ਨਾਲੋਂ ਸਸਤਾ ਮਿਲ ਜਾਵੇਗਾ। ਉਥੇ ਹੀ ਪੀੜਤ ਸ਼ਰੂਤੀ ਸ਼ਰਮਾ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਪਾਰਸਲ ਖੋਲ੍ਹ ਕੇ ਵੇਖਿਆ ਗਿਆ ਤਾਂ ਉਸ ਵਿੱਚ ਚਾਂਦੀ ਦੇ ਗਹਿਣੇ ਦੀ ਜਗ੍ਹਾ ਤੇ ਪਲਾਸਟਿਕ ਦੇ ਗਹਿਣੇ ਸਨ।
ਜਿਸ ਤੋਂ ਬਾਅਦ ਉਸ ਦੇ ਪਤੀ ਵੱਲੋਂ ਡਿਲਿਵਰੀ ਬੁਆਏ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਉਸ ਨੂੰ ਸਭ ਕੁਝ ਵਾਪਸ ਕੀਤਾ ਗਿਆ ਹੈ ਜਿਸ ਨੇ ਆਖਿਆ ਹੈ ਕਿ ਕੰਪਨੀ ਦੁਬਾਰਾ ਸਾਮਾਨ ਭੇਜ ਸਕਦੀ ਹੈ ਜਾਂ ਪੈਸੇ ਰਿਫੰਡ ਕਰ ਸਕਦੀ ਹੈ ਇਸ ਬਾਰੇ ਉਨ੍ਹਾਂ ਨੂੰ ਸਾਈਟ ਤੇ ਸ਼ਿਕਾਇਤ ਕਰਨੀ ਚਾਹੀਦੀ ਹੈ। ਜੋ ਸਮਾਨ ਬਿਲ ਉਪਰ ਉਪਰ ਲਿਖਿਆ ਹੋਇਆ ਸੀ ਉਹ ਪੈਕਟ ਦੇ ਅਨੁਸਾਰ ਸਮਾਨ ਨਹੀਂ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …