50 ਹਜਾਰ KM ਦੀ ਸਪੀਡ ਦੀ ਨਾਲ ਧਰਤੀ ਵਲ੍ਹ ਨੂੰ ਆ ਰਹੀ ਇਹ ਚੀਜ
ਇਸ ਵੇਲੇ ਦੀ ਵੱਡੀ ਖਬਰ ਨਾਸਾ ਤੋਂ ਆ ਰਹੀ ਹੈ ਜਿਹਨਾਂ ਨੇ ਇੱਕ ਖਬਰ ਪੂਰੀ ਦੁਨੀਆਂ ਦੇ ਨਾਲ ਸਾਂਝੀ ਕੀਤੀ ਹੈ। ਇਹ ਖਬਰ 6 ਸਤੰਬਰ ਜਾਣੀ ਕੱਲ੍ਹ ਐਤਵਾਰ ਦੇ ਬਾਰੇ ਵਿਚ ਹੈ। ਕੱਲ੍ਹ ਐਤਵਾਰ ਨੂੰ ਇੰਡੀਆ ਦੇ ਟਾਈਮ 3:30 ਦੁਪਹਿਰ ਨੂੰ ਇਹ ਚੀਜ ਧਰਤੀ ਦੇ ਲਾਗੇ ਦੀ ਲੰਘੇਗੀ। ਜਿਸ ਦੇ ਬਾਰੇ ਨਾਸਾ ਦੇ ਵਿਗਿਆਨੀਆਂ ਨੇ ਖਬਰ ਜਾਰੀ ਕੀਤੀ ਹੈ।
ਇਕ ਵੱਡਾ ਉਲਕਾ ਬਹੁਤ ਤੇਜ਼ ਗਤੀ ਨਾਲ ਪ੍ਰਿਥਵੀ ਵੱਲ ਵੱਧ ਰਿਹਾ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ 6 ਸਤੰਬਰ ਨੂੰ ਪ੍ਰਿਥਵੀ ਦੇ ਵਾਯੂਮੰਡਲ ‘ਚ ਪ੍ਰਵੇਸ਼ ਕਰ ਸਕਦਾ ਹੈ। 50 ਹਜ਼ਾਰ 533 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਹ ਉਲਕਾ ਪਿੰਡ ਭਾਰਤੀ ਸਮੇਂ ਮੁਤਾਬਕ ਸਮੇਂ ਅਨੁਸਾਰ ਇਹ ਐਤਵਾਰ ਦੁਪਹਿਰ 3.30 ਵਜੇ ਦੇ ਆਲੇ-ਦੁਆਲੇ ਧਰਤੀ ਦੇ ਨੇੜੇ ਹੋਵੇਗਾ। ਜਿੱਥੋਂ ਤਕ ਇਸ ਦੇ ਆਕਾਰ ਦੀ ਗੱਲ ਹੈ ਇਸ ਨੂੰ ਮਿਸਰ ਦੇ ਗੀਜਾ ਦੇ ਪਿਰਾਮਿਡ ਤੋਂ ਦੋਗੁਣਾ ਦੱਸਿਆ ਜਾ ਰਿਹਾ ਹੈ।
50 ਹਜ਼ਾਰ 533 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਭਾਵ ਇਕ ਸੈਕਿੰਡ ‘ਚ ਇਹ 14 ਕਿਲੋਮੀਟਰ ਪਾਰ ਕਰਦਾ ਹੋਇਆ ਤੇਜ਼ੀ ਨਾਲ ਵਧਦਾ ਚਲਿਆ ਜਾ ਰਿਹਾ ਹੈ। ਇਸ ਦੀ ਚੌੜਾਈ 885.82 ਫੁੱਟ ਤੇ ਲੰਬਾਈ 886 ਫੁੱਟ ਕੀਤੀ ਹੈ। ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਆਬਜੈਕਟਸ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੋਰ ਉਲਕਾ ਪਿੰਡ ਇਹ ਵੀ ਸਾਡੀ ਧਰਤੀ ਦੇ ਨੇੜਿਓਂ ਹੋ ਕੇ ਲੰਘ ਜਾਵੇਗਾ
ਪਰ ਵਿਗਿਆਨੀਆਂ ਨੂੰ ਫਿਰ ਵੀ ਖ -ਤ – ਰਾ ਨਜ਼ਰ ਆ ਰਿਹਾ ਹੈ। ਅਮਰੀਕੀ ਸਪੇਸ ਏਜੰਸੀ NASA ਨੇ ਇਸ ਨੂੰ ਸੰਭਾਵਿਤ ਖ਼ਤਰਨਾਕ ਉਲਕਾ ਪਿੰਡ ਦੀ ਸ਼੍ਰੇਣੀ ‘ਚ ਰੱਖਿਆ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਇਹ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਆਪਣੀ ਗਤੀ ਦੇ ਨਾਲ ਧਰਤੀ ਦੇ ਪੰਧ ਨੂੰ ਪਾਰ ਕਰਨ ਵਾਲਾ ਹੈ। 465824 ਨਾਂ ਦੇ ਇਸ ਉਲਕਾ ਪਿੰਡ ਨੂੰ 10 ਸਾਲ ਪਹਿਲਾਂ ਲੱਭਿਆ ਜਾ ਚੁੱਕਿਆ ਹੈ। ਹੁਣ ਇਹ ਆਪਣੇ ਨਿਧਾਰਿਤ ਸਮੇਂ ‘ਤੇ ਧਰਤੀ ਦੇ ਨਜ਼ਦੀਕ ਆ ਰਿਹਾ ਹੈ।
ਇਸ ਲਈ ਇਸ ਤੋਂ ਖ਼ ਤ -ਰਾ
ਵਿਗਿਆਨੀਆਂ ਦਾ ਮੰਨਣਾ ਹੈ ਕਿ ਧਰਤੀ ਦੇ ਵਾਯੂਮੰਡਲ ‘ਚ ਦਾਖਲ ਕਰ ਕੇ ਉਥੋਂ ਨਿਕਲਣ ਦੀ ਪ੍ਰਕਿਰਿਆ ਜੋਖ਼ਮ ਭਰੀ ਹੋ ਸਕਦੀ ਹੈ। ਜਾਂ ਤਾਂ ਇਹ ਉਲਕਾ ਪਿੰਡ ਦੇ ਤੀਬਰ ਗੁਰੂਤਾਕਰਸ਼ਨ ਬਲ ਕਾਰਨ ਸਮੁੰਦਰ ‘ਚ ਡਿੱਗ ਸਕਦਾ ਹੈ ਜਾਂ ਕਿਸੇ ਜ਼ਮੀਨੀ ਖੇਤਰ ‘ਚ ਵੀ ਡਿੱਗ ਸਕਦਾ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਇਹ ਗਤੀ ਤੇ ਆਕਾਰ ‘ਚ ਕਾਫ਼ੀ ਖ਼ -ਤ- ਰ- ਨਾ- ਕ ਹੈ।
NASA ਦੇ Asteroid Watch ਟਵਿੱਟਰ ਹੈਂਡਲ ‘ਤੇ ਦੱਸਿਆ ਗਿਆ ਹੈ ਕਿ ਇਸ ਉਲਕਾ ਪਿੰਡ ਨੂੰ ਲੈ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਧਰਤੀ ਨਾਲ ਟਕਰਾਉਣ ਦੇ ਚਾਂਸ ਨਾ ਦੇ ਬਰਾਬਰ ਹੈ। 6 ਸਤੰਬਰ ਨੂੰ ਜਦੋਂ ਇਹ ਧਰਤੀ ਕੋਲੋਂ ਗੁਜਰੇਗਾ ਉਦੋਂ ਇਸ ਦੀ ਦੂਰੀ 4.6 ਮਿਲੀਅਨ ਮੀਲ ਭਾਵ 45 ਲੱਖ ਮੀਲ ਤੋਂ ਵੀ ਜ਼ਿਆਦਾ ਹੋਵੇਗੀ। ਇਹ ਦੂਰੀ ਧਰਤੀ ਤੇ ਚੰਦਰਮਾ ਦੀ ਦੂਰੀ ਤੋਂ 19 ਗੁਣਾ ਜ਼ਿਆਦਾ ਹੈ। ਇਸ ਲਈ ਇਹ ਪੂਰੀ ਤਰ੍ਹਾਂ ਨਾਲ ਅਸੀਂ ਇਕ ਸੁਰੱਖਿਅਤ ਦੂਰੀ ਤੋਂ ਗੁਜਰੇਗਾ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …