ਆਈ ਤਾਜਾ ਵੱਡੀ ਖਬਰ
ਸਾਡਾ ਦੇਸ਼ ਜਿਥੇ ਵਿਭਿੰਨਤਾ ਭਰਿਆ *ਦੇਸ਼ ਹੈ, ਜਿੱਥੇ ਹਰ ਧਰਮ, ਜਾਤੀ, ਰੰਗ,ਨਸਲ ਦੇ ਲੋਕ ਪਿਆਰ ਅਤੇ ਖੁਸ਼ੀ ਨਾਲ ਰਹਿੰਦੇ ਹਨ। ਉਥੇ ਹੀ ਸਾਰੇ ਧਰਮਾਂ ਦੇ ਲੋਕ ਇਕ ਦੂਜੇ ਦੇ ਧਰਮਾਂ ਦਾ ਸਤਿਕਾਰ ਕਰਦੇ ਹਨ। ਜਿਨ੍ਹਾਂ ਵੱਲੋਂ ਸਾਰੇ ਰੀਤੀ ਰਿਵਾਜ ਅਤੇ ਤਿਉਹਾਰ ਸਾਂਝੇ ਤੌਰ ਤੇ ਮਨਾਏ ਜਾਂਦੇ ਹਨ। ਹਰ ਧਰਮ ਦੇ ਬੱਚਿਆਂ ਵੱਲੋਂ ਆਉਣ ਵਾਲੇ ਤਿਉਹਾਰਾਂ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਕੁਝ ਦਿਨ ਪਹਿਲਾਂ ਹੀ ਵੇਖਣ ਨੂੰ ਮਿਲ ਜਾਂਦਾ ਹੈ। ਵੱਖ ਵੱਖ ਧਰਮਾਂ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਦੀਆਂ ਰਸਮਾਂ ਵੀ ਵੱਖ-ਵੱਖ ਤਰਾਂ ਦੀਆਂ ਹੁੰਦੀਆਂ ਹਨ। ਜੋ ਧਰਮ ਦੇ ਲੋਕਾਂ ਨੂੰ ਕੁਝ ਅਜੀਬ ਵੀ ਲਗਦੀਆਂ ਹਨ। ਪਰ ਸਾਰਿਆਂ ਦੀਆਂ ਆਪੋ ਆਪਣੀਆਂ ਰਸਮਾਂ ਪੂਰੀ ਸ਼ਰਧਾ ਨਾਲ ਨਿਭਾਈਆਂ ਜਾਂਦੀਆਂ ਹਨ।
ਹੁਣ 20 ਲੱਖ ਰੁਪਏ ਤੋਂ ਜ਼ਿਆਦਾ ਦਾ ਵਿਕ ਰਿਹਾ ਇੱਕ ਬੱਕਰਾ, ਜਿਸ ਕਾਰਨ ਲੋਕ ਇੰਨੀ ਵੱਡੀ ਕੀਮਤ ਦੇ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਹਾਰਾਸ਼ਟਰ ਦੇ ਸਾਂਗਲੀ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਬੱਕਰੀ ਦੀ ਕੀਮਤ 20 ਲੱਖ ਤੋਂ ਜ਼ਿਆਦਾ ਲਗਾਈ ਗਈ ਹੈ। ਇਸ ਸਾਲ ਦੇ ਵਿੱਚ ਮੁਸਲਮਾਨਾਂ ਦਾ ਤਿਉਹਾਰ ਬਕਰੀਦ 20 ਅਤੇ 21 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਜਿਸ ਵਿਚ ਬੱਕਰਿਆਂ ਦੀ ਮੰਗ ਵਧ ਜਾਂਦੀ ਹੈ। ਹੁਣ ਸੁਲਤਾਨ ਨਾਂ ਦੇ ਬੱਕਰੇ ਦੀ ਭਾਰੀ ਮੰਗ ਵਧੀ ਹੈ ਅਤੇ ਉਸ ਦੇ ਨਾਮ ਦੀ ਚਰਚਾ ਸਭ ਪਾਸੇ ਹੋ ਰਹੀ ਹੈ।
ਇਸ ਬੱਕਰੇ ਨੂੰ ਮਹਾਰਾਸ਼ਟਰ ਦੇ ਸ਼ਾਗਲੀ ਪਿੰਡ ਵਿਚ ਰਹਿਣ ਵਾਲਾ ਸੋਨੂੰ ਸ਼ੈੱਟੀ ਨੂੰ ਪਾਲ ਰਿਹਾ ਹੈ। ਜਿਸ ਕੋਲ ਬਹੁਤ ਸਾਰੀਆਂ ਭੇੜ ਅਤੇ ਬੱਕਰੀਆਂ ਰਹਿੰਦੀਆਂ ਹਨ। ਪਰ ਉਸ ਵੱਲੋਂ ਇਸ ਬੱਕਰੇ ਦੀ ਦੇਖ-ਭਾਲ ਲਈ ਇਕ ਵੱਖਰਾ ਨੌਕਰ ਰੱਖਿਆ ਗਿਆ ਹੈ। ਜੋ ਇਸ ਦੀ ਦੇਖ-ਭਾਲ ਖਾਸ ਢੰਗ ਨਾਲ ਕਰਦਾ ਹੈ। ਜੋ ਇਸ ਨੂੰ ਰੋਜ਼ਾਨਾ ਹੀ ਘਾਹ ਫੂਸ ਦੀ ਥਾਂ ਤੇ ਕਾਜੂ, ਬਦਾਮ ਖਵਾਉਂਦਾ ਹੈ। ਜਿਸ ਕਾਰਨ ਇਸ ਬੱਕਰੇ ਦੇ ਮੱਥੇ ਉੱਤੇ ਚੰਨ ਹੋਣ ਕਾਰਣ ਮੰਗ ਵਧ ਗਈ ਹੈ। ਬਹੁਤ ਦੂਰ-ਦੂਰ ਤੋਂ ਲੋਕ ਇਸ ਬੱਕਰੇ ਨੂੰ ਦੇਖਣ ਲਈ ਆਉਂਦੇ ਹਨ।
ਜਿੱਥੇ ਇਸ ਬੱਕਰੇ ਦੀ ਬੋਲੀ 2 ਲੱਖ ਰੁਪਏ ਤੋਂ ਜ਼ਿਆਦਾ ਲੱਗ ਚੁੱਕੀ ਹੈ। ਉੱਥੇ ਹੀ ਹੁਣ ਲੋਕਾਂ ਦੀ ਨਜ਼ਰ ਇਸ ਉੱਪਰ ਟਿਕੀ ਹੋਈ ਹੈ ਕਿ ਕੌਣ ਇਸ ਬੱਕਰੇ ਨੂੰ ਖਰੀਦਦਾ ਹੈ। ਕਿਉਂਕਿ ਬੱਕਰੀਦ ਦਾ ਮਹੀਨਾ ਹੋਣ ਤੇ ਬਲੀ ਦੇਣ ਵਾਸਤੇ ਬੱਕਰਿਆਂ ਦੀ ਖ਼ਰੀਦੋ-ਫ਼ਰੋਖ਼ਤ ਵੀ ਵਧ ਜਾਂਦੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …