Breaking News

20 ਦਿਨ ਪਹਿਲਾ ਸਟੱਡੀ ਵੀਜੇ ਤੇ ਗਏ ਪੰਜਾਬੀ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ – ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਇੱਕ ਪੰਜਾਬੀ ਨੌਜਵਾਨ ਆਪਣੇ ਸੁਪਨੇ ਪੂਰੇ ਕਰਨ ਲਈ ਵਿਦੇਸ਼ੀ ਧਰਤੀ ਤੇ ਗਿਆ ਅਤੇ ਉੱਥੇ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ | ਉੱਥੇ ਜਾ ਕੇ ਉਸਦੇ ਸੁਪਨੇ ਤੇ ਪੂਰੇ ਨਹੀਂ ਹੋਏ ਪਰ ਉਸ ਨਾਲ ਇੱਕ ਭਿਆਨਕ ਘਟਨਾ ਵਾਪਰ ਗਈ | ਜਿਕਰ ਯੋਗ ਹੈ ਕਿ ਕਈ ਪੰਜਾਬੀ ਨੌਜਵਾਨ ਆਪਣੇ ਸੁਪਨੇ ਸਜਾ ਕੇ ਵਿਦੇਸ਼ ਦੀ ਧਰਤੀ ਤੇ ਪੈਰ ਰੱਖਦੇ ਨੇ ਪਰ ਉੱਥੇ ਜਾ ਕੇ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ | ਆਏ ਦਿਨ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਦੇ ਆਉਣ ਨਾਲ ਪਿੱਛੇ ਪਰਿਵਾਰ ਨੂੰ ਰੋਂਣਾ ਪੈ ਜਾਂਦਾ ਹੈ |

ਪਰਿਵਾਰ ਆਪਣੇ ਬੱਚਿਆਂ ਨੂੰ ਕਰਜੇ ਚੁੱਕ ਕੇ ਵਿਦੇਸ਼ੀ ਧਰਤੀ ਤੇ ਭੇਜਦੇ ਨੇ ਤਾਂ ਜੋ ਉਹ ਆਪਣੇ ਅਤੇ ਉਹਨਾਂ ਦੇ ਸੁਪਨੇ ਪੂਰੇ ਕਰ ਸੱਕਣ, ਪਰ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਜਿਸ ਨਾਲ ਕਈ ਸਵਾਲ ਖੜੇ ਹੋ ਜਾਂਦੇ ਨੇ |ਦਸਣਾ ਬਣਦਾ ਹੈ ਕਿ 20 ਦਿਨ ਪਹਿਲਾਂ ਪੰਜਾਬੀ ਨੌਜਵਾਨ ਪ੍ਰਭਨੂਰ ਸਟੱਡੀ ਵੀਜੇ ਤੇ ਇੰਗਲੈਂਡ ਗਿਆ ਸੀ ਅਤੇ ਉੱਥੇ ਜਾ ਕੇ ਉਸਦੀ ਮੌਤ ਹੋ ਗਈ ਹੈ | ਪੰਜਾਬੀ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ ਨਾਲ ਹਰ ਪਾਸੇ ਸੋਗ ਦੀ ਲਹਿਰ ਛਾਈ ਹੋਈ ਹੈ | ਪਿੰਡ ਦੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ | ਪਰਿਵਾਰ ਸਮੇਤ ਪੂਰੇ ਪਿੰਡ ਚ ਇਸ ਵੇਲ੍ਹੇ ਮਾਹੌਲ ਬੇਹੱਦ ਦੁੱਖ ਵਾਲਾ ਬਣਿਆ ਹੋਇਆ ਹੈ |

ਤਰਨਤਾਰਨ ਦੇ ਪਿੰਡ ਪੰਡੋਰੀ ਰੋਮਾਣਾ ਦਾ ਨੌਜਵਾਨ ਰਹਿਣ ਵਾਲਾ ਸੀ ਉਹ ਆਪਣੇ ਦਿਲ ਚ ਲੱਖਾਂ ਸੁਪਨੇ ਲੈਕੇ ਵਿਦੇਸ਼ੀ ਧਰਤੀ ਇੰਗਲੈਂਡ ਪਹੁੰਚਿਆ ਜਿੱਥੇ ਉਸ ਨਾਲ 20 ਦਿਨਾਂ ਦੇ ਅੰਦਰ ਹੀ ਇੱਕ ਅਜਿਹਾ ਭਾਣਾ ਵਰਤਿਆ ਜਿਸ ਨੇ ਉਸ ਦੇ ਪਰਿਵਾਰ ਤੋਂ ਉਸ ਨੂੰ ਦੂਰ ਕਰ ਦਿੱਤਾ | ਇੰਗਲੈਂਡ ਵਿੱਚ| ਭੇ-ਦ-ਭ-ਰੇ| ਹਾਲਾਤਾਂ ਚ ਉਸਦੀ ਮੌ-ਤ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਇਸ ਵੇਲ਼ੇ ਸ-ਦ-ਮੇ ਦੇ ਵਿੱਚ ਹੈ | ਦਸਣਾ ਬਣਦਾ ਹੈ ਕਿ ਇੰਗਲੈਂਡ ਚ ਇੱਕ ਦਰਖਤ ਨਾਲ ਪ੍ਰਭਨੂਰ ਦੀ| ਲਾ-ਸ਼| ਲਟਕਦੀ| ਹੋਈ ਬ-ਰਾ-ਮ-ਦ ਕੀਤੀ ਗਈ, ਜਿਸ ਤੋਂ ਬਾਅਦ ਉਸਦੇ ਭਾਰਤ ਰਹਿੰਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ | ਪਰਿਵਾਰ ਨੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਆਪਣੀ ਜਮੀਨ ਗਹਿਣੇ ਰੱਖ ਕੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਪਰ ਉੱਥੇ ਉਸ ਨਾਲ ਇਹ ਘਟਨਾ ਵਾਪਰ ਗਈ |

ਜਿਕਰ ਯੋਗ ਹੈ ਕਿ ਭੇ-ਦ-ਭ-ਰੇ ਹਲਾਤਾਂ ਚ ਨੌਜਵਾਨ ਲੜਕੇ ਦੀ ਮੌ-ਤ ਹੋਈ ਹੈ, ਜਿਸਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਇੰਗਲੈਂਡ ਸਰਕਾਰ ਤੇ ਅਤੇ ਪੁਲਸ ਤੇ ਖੜੇ ਹੁੰਦੇ ਨੇ | ਫਿਲਹਾਲ ਪਰਿਵਾਰ ਭਾਰਤ ਸਰਕਾਰ ਤੋਂ ਇਹ ਮੰਗ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਦੀ ਲਾ-ਸ਼ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਉਸਦਾ ਸੰ-ਸ-ਕਾ-ਰ ਕਰ ਸੱਕਣ | ਪ੍ਰਭਨੂਰ ਆਪਣੀਆਂ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ |

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …