Breaking News

100 ਫੀਸਦੀ ਨੰਬਰ ਲੈਣ ਵਾਲੇ 15 ਸਾਲਾਂ ਦੇ ਮੁੰਡੇ ਨੇ ਇਸ ਕਾਰਨ ਦਿੱਤੀ ਆਪਣੀ ਜਾਨ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਪੁਰਾਣੇ ਸਮਿਆਂ ਨਾਲੋਂ ਅੱਜ ਦਾ ਸਮਾਂ ਬਹੁਤ ਜ਼ਿਆਦਾ ਬਦਲ ਚੁਕਿਆ ਹੈ। ਕਿਉਂਕਿ ਪਹਿਲਾ ਬੱਚਿਆਂ ਅਤੇ ਮਾਪਿਆਂ ਦਾ ਰਿਸ਼ਤਾ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਸੀ। ਪਰ ਅੱਜ ਦੇ ਸਮੇਂ ਵਿਚ ਭਾਵੇਂ ਹੀ ਰਿਸ਼ਤੇ ਮਜ਼ਬੂਤ ਹਨ ਪਰ ਉਨ੍ਹਾਂ ਵਿੱਚ ਪਹਿਲਾਂ ਜਿਨ੍ਹਾਂ ਸਬਰ ਸੰਤੋਖ ਨਹੀਂ ਰਿਹਾ। ਅੱਜ ਦੇ ਬੱਚੇ ਮਾਪਿਆਂ ਦੀਆਂ ਝਿੜਕਾਂ ਬ-ਰ-ਦਾ-ਸ਼-ਤ ਨਹੀਂ ਕਰਦੇ। ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਇਹ ਇਕ ਚਿੰ-ਤਾ ਦਾ ਵਿਸ਼ਾ ਹੈ। ਇਸੇ ਤਰ੍ਹਾਂ ਮਾਮੂਲੀ ਝਗੜਿਆਂ ਦੇ ਕਾਰਨ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਦਿੰਦੇ ਹਨ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰ-ਦ-ਭਾ-ਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਦਰਅਸਲ ਇਹ ਮਾਮਲਾ ਗੁਰਦਾਸਪੁਰ ਨਜਦੀਕ ਪਿੰਡ ਗੋਹਤ ਪੋਖਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ 15 ਸਾਲ ਦੇ ਲੜਕੇ ਨੇ ਆਤਮ ਹੱ-ਤਿ-ਆ ਕਰ ਲਈ। ਮ੍ਰਿਤਕ ਲੜਕੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਤੋਂ ਹੋਈ ਹੈ। ਦੱਸ ਦਈਏ ਕਿ ਇਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਨੇ ਘਰ ਵਿਚ ਮਾਮੂਲੀ ਝ-ਗ-ੜੇ ਤੋਂ ਬਾਅਦ ਆਤਮ ਹੱ-ਤਿ-ਆ ਕਰ ਲਈ। ਇਸ ਦੀ ਲਾਸ਼ ਤਕਰੀਬਨ 13 ਦਿਨਾਂ ਤੋਂ ਬਾਅਦ ਬੱਬੇਹਾਲੀ ਪੁਲ ਦੇ ਨਜ਼ਦੀਕ ਨਹਿਰ ਵਿੱਚੋਂ ਮਿਲੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੀੜਤ ਪਰਿਵਾਰ ਦੀ ਮਾਲੀ ਹਾਲਤ ਜ਼ਿਆਦਾ ਚੰਗੀ ਨਹੀਂ ਹੈ ਜਿਸ ਕਾਰਨ ਮ੍ਰਿਤਕ ਲੜਕੇ ਦੇ ਮਾਂ-ਪਿਓ ਨੂੰ ਆਪਣੇ ਪੁੱਤਰ ਤੋਂ ਬਹੁਤ ਉਮੀਦਾਂ ਸਨ।

ਦੱਸ ਦਈਏ ਕਿ ਝਗੜੇ ਦਾ ਕਾਰਨ ਇਹ ਸੀ ਕਿ ਲੜਕੀ ਦੀ ਮਾਂ ਨੇ ਉਸ ਨੂੰ ਮੋਬਾਇਲ ਫੋਨ ਦੀ ਵਰਤੋਂ ਕਰਨ ਕਾਰਨ ਝਿੜਕਿਆ ਸੀ ਕਿਉਂਕਿ ਉਹ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜ਼ਿਆਦਾ ਵਰਤੋਂ ਕਰ ਰਿਹਾ ਸੀ। ਪਰ ਉਸ ਨੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਉਹ ਸਾਈਕਲ ਲੈ ਕੇ ਆਪਣੇ ਘਰ ਤੋਂ ਚਲਾ ਗਿਆ। ਘਰ ਵਾਪਸ ਨਾ ਪਰਤਣ ਕਾਰਨ ਮਾਪਿਆਂ ਵੱਲੋਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਚਲਦਿਆਂ ਨਹਿਰ ਦੇ ਨਜ਼ਦੀਕ ਤੋਂ ਉਸ ਦਾ ਸਾਈਕਲ ਮਿਲਿਆ।

ਜਿਸ ਤੋਂ ਬਾਅਦ ਨਹਿਰ ਦੇ ਨੇੜਿਓਂ ਉਸ ਦੀ ਲਾਸ਼ ਬਰਾਮਦ ਹੋਈ ਹੈ। ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਸਬੰਧੀ ਪੁਲੀਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਜਿਸ ਦੇ ਚਲਦਿਆਂ ਪੁਲਿਸ ਵੱਲੋਂ ਦੀ ਕਾਨੂੰਨੀਂ ਕਾ-ਰ-ਵਾ-ਈ ਕੀਤੀ ਜਾ ਰਹੀ ਹੈ। ਪੁਲਿਸ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਅਤੇ ਜਿਸ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।

Check Also

ਪੰਜਾਬ : ਸਹੇਲੀ ਨੂੰ ਸੜਕ ਤੇ ਖੜੀ ਦੇਖ ਦਿੱਤੀ ਸੀ ਲਿਫਟ , ਪਰ ਕਿ ਪਤਾ ਸੀ ਅੱਗੇ ਉਡੀਕ ਰਹੀ ਮੌਤ

ਆਈ ਤਾਜਾ ਵੱਡੀ ਖਬਰ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸੜਕੀ ਹਾਦਸਿਆਂ ਦੀਆਂ ਖਬਰਾਂ …