Breaking News

ਫ਼ਸਲ ਤੇ ਇਸ ਟਾਇਮ ਰੱਖੋ ਇਹ ਗੱਲਾਂ ਦਾ ਪੂਰਾ ਧਿਆਨ :

ਫ਼ਸਲ ਤੇ ਇਸ ਟਾਇਮ ਰੱਖੋ ਇਹ ਗੱਲਾਂ ਦਾ ਪੂਰਾ ਧਿਆਨ :

ਨਰਮੇ ਦੀ ਫ਼ਸਲ ਤੇ ਨਾਈਟ੍ਰੋਜਨ ਖਾਦ ਦੀ ਬਾਕੀ ਅੱਧੀ ਕਿਸ਼ਤ ਫੁੱਲ ਸ਼ੁਰੂ ਹੋਣ ਤੇ ਪਾ ਦਿਓ | ਨਰਮੇ ਦੀ ਫ਼ਸਲ ਤੇ ੨% ਪੋਟਾਸ਼ੀਅਮ ਨਾਇਟ੍ਰੇਟ (੧੩:0:45) ਦੇ ੪ ਸਪਰੇ ਫੁੱਲ ਸ਼ੁਰੂ ਹੋਣ ਤੋਂ ਹਫਤੇ ਹਫਤੇ ਦੀ ਵਿਥ ਤੇ ਕਰੋ ।Image result for narma ki kheti
ਨਰਮੇ ਵਿਚ ਜਦੋਂ ਚਿੱਟੀ ਮੱਖੀ ਦੀ ਗਿਣਤੀ ਸਵੇਰੇ ੧੦ ਵਜੇ ਤੋਂ ਪਹਿਲਾ ੬ ਮੱਖੀਆਂ ਪ੍ਰਤੀ ਪੱਤਾ ਹੋ ਜਾਵੇ ਤਾਂ ੮੦ ਗ੍ਰਾਮ ਉਲਾਲਾ ੫੦ ਡਬਲਯੂ ਜੀ ਜਾਂ ੨੦੦ ਗ੍ਰਾਮ ਪੋਲੋ/ਕਰੇਜ਼/ਰੂਬੀ/ਲੁਡੋ/ਸ਼ੋਕੁ ੫੦ ਡਬਲਯੂ ਪੀ ੧੫੦ ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ |Image result for narma ki kheti
ਨਰਮ ਪੱਟੀ ਵਿਚ ਥਰਿੱਪ ( ਭੂਰੀ ਜੂੰ ) ਦੀ ਰੋਕਥਾਮ ਲਈ ੨੦੦ ਗ੍ਰਾਮ ਪੋਲੋ/ਕਰੇਜ਼/ਰੂਬੀ/ਲੁਡੋ/ਸ਼ੋਕੁ ੫੦ ਡਬਲਯੂ ਪੀ ਜਾਂ ੮੦੦ ਮਿਲੀਲਿਟਰ ਫੋਸਮਾਈਟ/ਈਮਾਈਟ/ਵੋਲਥੀਆਨ ੫੦ ਈ ਸੀ ਜਾਂ ੫੦੦ ਮਿਲੀਲਿਟਰ ਕਿਊਰਾਕਰੋਨ/ਕਰੀਨਾ ੫੦ ਈ ਸੀ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ |Image result for narma ki kheti
ਨਰਮੇ ਦੇ ਹਰੇ ਤੇਲੇ ਦੀ ਰੋਕਥਾਮ ਲਈ ੮੦ ਗ੍ਰਾਮ ਉਲਾਲਾ ਤਾਕਤ ਜਾਂ ੬੦ ਗ੍ਰਾਮ ਉਸ਼ੀਨ ੨੦ ਤਾਕਤ ਜਾਂ ੪੦ ਗ੍ਰਾਮ ਐਕਟਾਰਾ/ਐਕਸਟਰਾਸੁਪਰ/ਡੋਟਾਰਾ/ਥੋਮਸਨ ੨੫ ਤਾਕਤ ਜਾਂ ੪੦ ਮਿ.ਲੀ. ਇਮੀਡਾਸੈਲ ੧੭.੮ ਤਾਕਤ ੧੫੦ ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।Image result for narma ki kheti

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Check Also

ਪੰਜਾਬ ਚ 5 ਅਪ੍ਰੈਲ ਨੂੰ ਏਨੇ ਘੰਟਿਆਂ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾਂ ਹੀ ਦੇਸ਼ ਦੀ ਸਿਆਸਤ ਗਰਮਾਈ …