Breaking News

ਹੁਣ ਇਥੋਂ ਮਿਲੀ ਕੋਰੋਨਾ ਦੀ ਨਵੀਂ ਕਿਸਮ, ਸਾਧਾਰਣ ਤੋਂ 10 ਗੁਣਾ ਜ਼ਿਆਦਾ ਤੇਜ਼

ਆਈ ਤਾਜਾ ਵੱਡੀ ਖਬਰ

ਕੁਆਲਾਲੰਪੁਰ- ਮਲੇਸ਼ੀਆ ਵਿਚ ਜਾਂਚ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦੀ ਇਕ ਅਜਿਹੀ ਕਿਸਮ ਦਾ ਪਤਾ ਲੱਗਾ ਹੈ ਜੋ ਸਾਧਾਰਣ ਤੋਂ 10 ਗੁਣਾ ਜ਼ਿਆਦਾ ਤੇਜ਼ ਤੇ ਛੂਤਕਾਰੀ ਹੈ। ਕੋਰੋਨਾ ਦੇ ਇਸ ਮਿਊਟੇਸ਼ਨ ਨੂੰ ਦੁਨੀਆ ਵਿਚ ਡੀ 614 ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਮਾਮਲਿਆਂ ਦੀ ਸ਼ੁਰੂਆਤ ਇਕ ਮਲੇਸ਼ੀਆਈ ਰੈਸਟੋਰੈਂਟ ਮਾਲਿਕ ਦੇ ਹਾਲ ਵਿਚ ਹੀ ਭਾਰਤ ਤੋਂ ਵਾਪਸ ਜਾਣ ਦੇ 14 ਦਿਨ ਦੇ ਜ਼ਰੂਰੀ ਇਕਾਂਤਵਾਸ ਨੂੰ ਤੋ-ੜ- ਨ ਨਾਲ ਸ਼ੁਰੂ ਹੋਈ ਹੈ।

ਵਾਇਰਸ ਦੇ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ-
ਦੋਸ਼ੀ ਵਿਅਕਤੀ ਨੂੰ ਇਕਾਂਤਵਾਸ ਦੇ ਨਿਯਮ ਤੋ-ੜ- ਨ ਲਈ 5 ਮਹੀਨੇ ਦੀ ਸ– ਜ਼ਾ ਤੇ ਜੁਰਮਾਨਾ ਲਗਾਇਆ ਗਿਆ ਹੈ। ਅਜਿਹਾ ਹੀ ਮਾਮਲਾ ਫਿਲਪੀਨਜ਼ ਤੋਂ ਵਾਪਸ ਆਉਣ ਵਾਲੇ ਇਕ ਸਮੂਹ ਵਿਚ ਵੀ ਦੇਖਣ ਨੂੰ ਮਿਲਿਆ ਹੈ। ਜਿੱਥੇ 45 ਲੋਕਾਂ ਵਿਚੋਂ 3 ਦੇ ਅੰਦਰ ਕੋਰੋਨਾ ਦੀ ਇਹ ਟਾਈਪ ਪਾਈ ਗਈ ਹੈ। ਅਮਰੀਕਾ ਦੇ ਉੱਚ ਸਿਹਤ ਸਲਾਹਕਾਰ ਡਾ. ਫਾਉਸੀ ਨੇ ਕਿਹਾ ਕਿ ਇਸ ਮਿਊਟੇਸ਼ਨ ਨਾਲ ਕੋਰੋਨਾ ਵਾਇਰਸ ਦਾ ਪ੍ਰਸਾਰ ਹੋਰ ਤੇਜ਼ੀ ਨਾਲ ਹੋ ਸਕਦਾ ਹੈ।

ਮਲੇਸ਼ੀਆਈ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਨੂਰ ਹਿਸ਼ਾਮ ਅਬਦੁੱਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਿਊੇਟੇਸ਼ਨ ਦੇ ਗੰ–ਭੀ- lਰ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਇਸ ਨਾਲ ਟੀਕਾ ਬਣਾਉਣ ਤੇ ਮਿਊਟੇਸ਼ਨ ਨੂੰ ਰੋਕਣ ਲਈ ਵਿਕਸਿਤ ਕੀਤੀ ਗਈ ਤਕਨੀਕ ਵੀ ਫੇਲ ਹੋ ਸਕਦੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ  ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ …