ਆਈ ਤਾਜਾ ਵੱਡੀ ਖਬਰ
ਕੋਰੋਨਾ ਦਾ ਕਹਿਰ ਦਿਨ ਪ੍ਰਤੀ ਦਿਨ ਤੇਜ ਹੀ ਹੁੰਦਾ ਜਾ ਰਿਹਾ ਹੈ ਦਿਨੋ ਦਿਨ ਕੇਸਾਂ ਵਿਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਦੁਨੀਆ ਦੇ ਸਭ ਤੋਂ ਜਿਆਦਾ ਕੇਸ ਆਏ ਹਨ। ਸਰਕਾਰ ਹੁਣ ਫਿਰ ਦੁਬਾਰਾ ਸਖਤੀ ਕਰਨ ਬਾਰੇ ਸੋਚ ਰਹੀ ਹੈ। ਇਸ ਵਾਇਰਸ ਦੇ ਕਹਿਰ ਕਰਕੇ ਹੁਣ ਦੁਕਾਨਾਂ ਲਈ ਇਸ ਜਗ੍ਹਾ ਵਣਾਂ ਰੂਲ ਬਣਾਇਆ ਗਿਆ ਹੈ।
ਚੰਡੀਗੜ੍ਹ: ਕੋਰੋਨਾਵਾਇਰਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਕੁਝ ਬਜ਼ਾਰਾਂ ‘ਚ ਔਡ ਈਵਨ ਫਾਰਮੂਲ ਲਾਗੂ ਕੀਤਾ ਜਾਵੇਗਾ।ਸ਼ਹਿਰ ਅੰਦਰ ਕੁਝ ਮਾਰਕਿਟਾਂ ਔਡ ਈਵਨ ਦੇ ਢੰਗ ਨਾਲ ਖੁੱਲ੍ਹਣਗੀਆਂ।ਸੈਕਟਰ 43 ਦੀ ਸਕੂਟਰ ਮਾਰਕਿਟ ਐਤਵਾਰ ਨੂੰ ਬੰਦ ਰਹੇਗੀ। ਚੰਡੀਗੜ੍ਹ ਦੇ 11 ਸੈਕਟਰਾਂ ‘ਚ ਭੀੜਭਾੜ ਵਾਲੇ ਬਜ਼ਾਰ ਔਡ ਈਵਨ ਦੇ ਫਾਰਮੂਲੇ ਨਾਲ ਖੁੱਲਣਗੇ।
8 ਅਗਸਤ ਨੂੰ Even ਨੰਬਰ ਵਾਲੀਆਂ ਹੀ ਦੁਕਾਨਾਂ ਖੁੱਲਣਗੀਆਂ।ਜਦਕਿ 9 ਅਗਸਤ ਨੂੰ odd ਨੰਬਰ ਵਾਲੀਆਂ।
ਇਨ੍ਹਾਂ ਮਾਰਕਿਟਾਂ ‘ਚ ਲਾਗੂ ਹੋਏਗਾ Odd-Even
1.ਕ੍ਰਿਸ਼ਨਾ ਮਾਰਕਿਟ ਸੈਕਟਰ 41, 2. ਪੀਐਨਬੀ ਬੈਂਕ/ਬਿਹਾਰੀ ਗਾਰਮੈਂਟ ਵਾਲੀ ਬੜੈਲ ਦੀ ਪੂਰਾਣੀ ਮਾਰਕਿਟ,3.ਸ਼ਾਸਤਰੀ ਮਾਰਕਿਟ, ਸੈਕਟਰ 22, 4.ਪਟੇਲ ਮਾਰਕਿਟ, ਸੈਕਟਰ 15 ,5.ਸੈਕਟਰ 8 ਇੰਨਟਰਨਲ ਮਾਰਕਿਟ , 6. ਅਜ਼ਾਦ ਮਾਰਕਿਟ, ਸੈਕਟਰ 20 ,7.ਪੈਲਸ ਮਾਰਕਿਟ, ਸੈਕਟਰ 20 , 8. ਬੂਥ ਮਾਰਕਿਟ, ਸੈਕਟਰ 21 ,9.ਪਾਲਿਕਾ ਬਜ਼ਾਰ, ਸੈਕਟਰ 19 ,10. ਸਦਰ ਬਜ਼ਾਰ, ਸੈਕਟਰ 19 ,11. ਜਨਤਾ ਮਾਰਕਿਟ, ਸੈਕਟਰ 27
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …