Breaking News

ਹੁਣ ਆਈ ਇਹ ਵੱਡੀ ਮਾੜੀ ਖਬਰ : ਪੰਜਾਬ ਚ ਇਥੇ ਕਿਸਾਨਾਂ ਤੇ ਪਈ ਇਹ ਬਿਪਤਾ, ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ
ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤੇ ਜਾ ਰਹੇ ਹਨ। ਅਤੇ ਇਨ੍ਹਾਂ ਸੰਘਰਸ਼ਾਂ ਨੂੰ ਤੇਜ਼ ਕਰਦਿਆਂ ਹੋਇਆ ਕਿਸਾਨਾਂ ਵੱਲੋਂ ਆਏ ਦਿਨ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਂਦਾ ਹੈ। ਪਰ ਇਸ ਸੰਘਰਸ਼ ਨੂੰ ਠੱਲ੍ਹ ਪਾਉਣ ਦੇ ਲਈ ਕਈ ਤਰ੍ਹਾਂ ਦੀਆਂ ਦਿੱ-ਕ- ਤਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਸਭ ਦੇ ਚਲਦਿਆਂ ਹੁਣ ਬਹੁਤ ਹੀ ਮੰ-ਦ-ਭਾ- ਗੀ ਖਬਰ ਸਾਹਮਣੇ ਆਈ ਹੈ। ਇਸ ਖਬਰ ਦੇ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਥਾਂ ਤੇ ਕਿਸਾਨਾਂ ਨੂੰ ਬਿਪਤਾ ਪੈ ਗਈ ਅਤੇ ਇਲਾਕੇ ਦੇ ਵਿਚ ਹਾਹਾਕਾਰ ਮੱਚ ਗਈ।

ਦਰਾਸਲ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਦੀ ਹਨੁਮਾਨ ਗੜ੍ਹ ਰੋਡ ਤੇ ਮਲੂਕਪੁਰ ਮਾਇਨਰ ਵਿੱਚ ਪਾੜ ਪੈ ਗਿਆ ਗਿਆ। ਜਿਸਦੇ ਕਾਰਨ ਬਹੁਤ ਸਾਰੀਆਂ ਦਿੱ-ਕ-ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਥੇ ਹੀ ਆਸਪਾਸ ਦੀਆਂ ਢਾਣੀਆਂ, ਬੀ ਐਸਸਐਫ ਦਾ ਏਰੀਆ ਅਤੇ ਬ੍ਰਹਮਰਿਸ਼ੀ ਸਕੂਲ ਦੇ ਲਾਗੇ ਪਾਣੀ ਭਰ ਗਿਆ। ਓਥੇ ਹੀ ਲਗਭਗ 50 ਏਕੜ ਤੋਂ ਵੱਧ ਖੇਤ ਨਹਿਰ ਦੇ ਪਾਣੀ ਦਾ ਸ਼ਿਕਾਰ ਹੋ ਗਏ। ਇਸ ਸਬੰਧੀ ਸੂਚਨਾ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਪਾਣੀ ਦਾ ਨਿਕਾਸ ਪਿਛੋਂ ਬੰਦ ਕਰਵਾ ਦਿੱਤਾ ਗਿਆ। ਪਰ ਪਾਣੀ ਦੀ ਰਫ਼ਤਾਰ ਜਿਆਦਾ ਹੋਣ ਦੇ ਕਾਰਨ ਪਾਣੀ ਬੰਦ ਹੋਣ ਵਿੱਚ ਕਈ ਘੰਟੇ ਲੱਗ ਗਏ। ਜਿਸ ਦੇ ਕਾਰਨ ਨੁ-ਕ-ਸਾ- ਨ ਹੋਰ ਵੱਧਣ ਦਾ ਸ਼ੱਕ ਜਤਾਇਆ ਜਾ ਰਹਾ ਹੈ।

ਦੂਜੇ ਪਾਸੇ ਓਥੋਂ ਦੇ ਨਿਵਾਸੀ ਕਿਸਾਨ ਨੇ ਦੱਸਿਆ ਕਿ ਨਹਿਰ ਦੇ ਆਸਪਾਸ ਛੋਟੇ ਛੋਟੇ ਖੇਤ ਹਨ। ਛੋਟੇ ਛੋਟੇ ਕਿਸਾਨ ਖੇਤੀ ਕਰਕੇ ਮੁ-ਸ਼-ਕ- ਲ ਦੇ ਨਾਲ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਪਰ ਨਹਿਰ ਟੁੱਟਣ ਦੇ ਕਾਰਨ ਇਸ ਵਾਰ ਕਣਕ ਦੀ ਤਾਜ਼ਾ ਬੀਜੀ ਹੋਈ ਫਸਲ ਬਿਲਕੁਲ ਖ਼ਰਾਬ ਹੋ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਉਹ ਫਸਲ ਦੀ ਬਿਜਾਈ ਨਹੀਂ ਕਰ ਸਕਣਗੇ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਹ ਵਧਦਾ ਹੀ ਜਾ ਰਿਹਾ ਹੈ ਕਿਸਾਨ ਨੇ ਦੱਸਿਆ ਕਿ ਨਹਿਰ ਦੇ ਕੰਡੇ ਕਾਫ਼ੀ ਕਮਜੋਰ ਹੋ ਚੁੱਕੇ ਹਨ ਅਤੇ ਇਸ ਕਾਰਨ ਅੱਜ ਨਹਿਰ ਕਈ ਥਾਵਾਂ ਤੋਂ ਟੁੱਟਣ ਦੇ ਲੱਛਣ ਬੰਨ ਗਏ ਹਣ ਜਦੋਂ ਤੱਕ ਅਧਿਕਾਰੀ ਦੂਜੇ ਕੰਡੇ ਨੂੰ ਬਣਦੇ ਓਦੋਂ ਤੱਦ ਤੱਕ ਨਹਿਰ ਟੁੱਟ ਗਈ। ਇਸ ਕਾਰਨ ਉਨ੍ਹਾਂ ਦਾ ਕਾਫ਼ੀ ਨੁ-ਕ-ਸਾ- ਨ ਹੋ ਗਿਆ।

ਅਜਿਹੇ ਮਾਮਲਿਆਂ ਦੇ ਸਬੰਧ ਵਿਚ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ। ਤੁਸੀਂ ਅਜਿਹੇ ਮਾਮਲੇ ਕਿਤੇ ਨਾ ਕਿਤੇ ਅਕਸਰ ਵਾਪਰਦੇ ਰਹਿੰਦੇ ਹਨ। ਜਿਨ੍ਹਾਂ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਕਾਫ਼ੀ ਨੁਕਸਾਨ ਹੁੰਦਾ ਹੈ। ਉਥੇ ਹੀ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਜਾ ਰਹੀ ‌ਹੈ। ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਕਦੋਂ ਮਿਲਦਾ ਹੈ। ਅਤੇ ਉਨ੍ਹਾਂ ਦੀ ਮੰਗ ਨੂੰ ਕਦੋਂ ਤੱਕ ਪੂਰਾ ਕੀਤਾ ਜਾਵੇਗਾ।

Check Also

ਬੰਦੇ ਦੀ ਕਿਸਮਤ ਨੇ ਰਾਤੋ ਰਾਤ ਮਾਰੀ ਪਲਟੀ , ਹੁਣ 30 ਸਾਲਾਂ ਤੱਕ ਹਰੇਕ ਮਹੀਨੇ ਮਿਲਦੇ ਰਹਿਣਗੇ 10 ਲੱਖ ਰੁਪਏ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਆਪਣੀ ਜ਼ਿੰਦਗੀ ਦੇ …