Breaking News

ਹੁਣੇ ਹੁਣੇ ਪੰਜਾਬ ਦੇ ਸਕੂਲਾਂ ਬਾਰੇ ਆਈ ਵੱਡੀ ਖਬਰ – ਕੈਪਟਨ ਨੇ ਵੀ ਖੁਸ਼ੀ ਕੀਤੀ ਜਾਹਰ

ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਕਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਕਾਰਨ ਪ੍ਰਸ਼ਾਸ਼ਨ ਵੱਲੋਂ ਸਖਤੀ ਬਣਾਈ ਗਈ। ਹੁਣ ਜਿਸ ਦੇ ਚਲਦਿਆਂ ਇਕੱਠ ਵਾਲੇ ‌ ਸਮਾਗਮ, ਸਕੂਲਾਂ ਤੇ ਕਾਲਜਾਂ ਨੂੰ ਆਰਜ਼ੀ ਤੌਰ ਤੇ ਬੰਦ ਕੀਤਾ ਜਾਵੇ। ਜਿਸ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੀ ਸਹੂਲਤ ਦਿੱਤੀ ਗਈ। ਭਾਵੇਂ ਇਸ ਦੌਰਾਨ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਚਲਦਿਆਂ ਬਹੁਤ ਸਾਰੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਨੂੰ ਆਨਲਾਈਨ ਕੀਤਾ ਗਿਆ ਅਤੇ ਕੁਝ ਜਮਾਤਾਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ।

ਪਰ ਹੁਣ ਪੰਜਾਬ ਦੇ ਸਕੂਲਾਂ ਨਾਲ ਸੰਬੰਧਿਤ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਦਰਅਸਲ ਹੁਣ ਕੇਂਦਰੀ ਸਿੱਖਿਆ ਮੰਤਰਾਲੇ ਨੇ ਪ੍ਰਫੋਰਮੈਸ ਗਾਇਡ ਇਡਡੈਕਸ (ਪੀ ਜੀ ਆਈ) 2019 -2020 ਦਾ ਤੀਸਰਾ ਸੰਸਕਰਣ ਜਾਰੀ ਕੀਤਾ ਹੈ। ਇਸ ਤੀਸਰੇ ਸੰਸਕਰਣ ਵਿਚ ਪੰਜਾਬੀ, ਚੰਡੀਗੜ੍ਹ, ਤਾਮਿਲਨਾਡੂ, ਅੰਡੇਮਾਨ ਅਤੇ ਨਿਕੋਵਾਲ ਦੀਪ ਸਮੂਹ ਅਤੇ ਕੇਰਲ ਨੂੰ ਏ ਪਲੱਸ ਗ੍ਰੇਡ ਦਿੱਤਾ ਹੈ। ਇਸ ਸੰਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਸੀ ਜਤਾਈ ਹੈ।

ਇਸ ਲਈ ਮੁੱਖ ਮੰਤਰੀ ਨੇ ਸ਼ੋਸਲ ਮੀਡਿਆ ਦੇ ਮਾਧਿਅਮ ਟਵਿਟਰ ਤੇ ਟਵੀਟ ਕੀਤਾ ਤੇ ਇਸ ਟਵੀਵ ਕੀਤਾ ਕਿਹਾ ਹੈ ਕਿ ਸਾਨੂੰ ਇਹ ਦੱਸਦੇ ਹੋਏ ਖੁਸੀ ਹੋ ਰਹੀ ਹੈ ਕਿ ਪ੍ਰਫੋਰਮੈਸ ਗਾਇਡ ਇਡਡੈਕਸ ਵਿਚ ਪੰਜਾਬ ਨੂੰ ਸਾਰੇ ਰਾਜਾ ਅਤੇ ਕੇਦਰ ਸਾਸਤਰ ਪ੍ਰਦੇਸ਼ ਵਿਚ ਸਿੱਖਿਆ ਪ੍ਰਦਰਸ਼ਨਕਾਰਤਾ ਦੇ ਰੂਪ ਵਿਚ ਏ ਗ੍ਰੇਡ ਦਿੱਤਾ ਹੈ।

ਇਹ ਸਾਡੇ ਲਈ ਬਹੁਤ ਖੁਸੀ ਦੀ ਗੱਲ ਹੈ। ਕਿਉਕਿ ਇਸ ਪਿਛੇ ਸਾਡੇ ਵਿਦਿਆਰਥੀਆ ਅਤੇ ਅਧਿਆਪਕਾ ਦੀ ਸਖਤ ਮਿਹਨਤ ਹੈ। ਦੱਸ ਦਈਏ ਕਿ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਦੀ ਮਨਜੂਰੀ ਦੇ ਅਨੁਸਾਰ ਕੇਂਦਰੀ ਸਿੱਖਿਆ ਮੰਤਰਾਲੇ ਨੇ ਪ੍ਰਫੋਰਮੈਸ ਗਾਇਡ ਇਡਡੈਕਸ (ਪੀ ਜੀ ਆਈ) 2019 -2020 ਦਾ ਤੀਸਰਾ ਸੰਸਕਰਣ ਜਾਰੀ ਕੀਤਾ ਹੈ। ਜਿਸ ਕਰਕੇ ਇਸ ਲਈ ਸਾਰੇ ਖੁਸੀ ਪ੍ਰਗਟਾ ਰਹੇ ਹਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …