ਆਈ ਤਾਜਾ ਵੱਡੀ ਖਬਰ
ਅ-ਪ-ਰਾ-ਧ ਜਗਤ ਦਿਨੋਂ ਦਿਨ ਆਪਣੇ ਪੈਰ ਫੈਲਾਅ ਰਿਹਾ ਹੈ। ਜਿਸ ਉੱਪਰ ਕਾਬੂ ਪਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ਉੱਪਰ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਸਮਾਜ ਨੂੰ ਨੁ-ਕ-ਸਾ-ਨ ਪਹੁੰਚਾਉਣ ਵਾਲੇ ਅਨਸਰਾਂ ਉਪਰ ਪੁਲਿਸ ਵੱਲੋਂ ਕੜੀ ਨਿਗਰਾਨੀ ਰੱਖੀ ਜਾਂਦੀ ਹੈ। ਤਾਂ ਜੋ ਕੋਈ ਵੀ ਕਾਨੂੰਨ ਦੀਆਂ ਨਜ਼ਰਾਂ ਤੋਂ ਨਾ ਬਚ ਸਕੇ। ਪਰ ਕਦੇ ਕਦਾਈ ਇਹਨਾਂ ਨੂੰ ਫੜਨ ਵਾਸਤੇ ਗਈ ਹੋਈ ਪੁਲਸ ਅਤੇ ਦੋ-ਸ਼ੀ-ਆਂ ਵਿਚਾਲੇ ਸਥਿਤੀ ਤ-ਨਾ-ਅ-ਪੂ-ਰ-ਨ ਬਣ ਜਾਂਦੀ ਹੈ।
ਅੱਜ ਪੰਜਾਬ ਅੰਦਰ ਹਾਲਾਤ ਉਸ ਸਮੇਂ ਹਾਲਾਤ ਗੰ-ਭੀ-ਰ ਬਣ ਗਏ ਜਦੋਂ ਸਰਹੱਦੀ ਪਿੰਡ ਸਿੰਘਪੁਰਾ ਵਿਖੇ ਸੂਚਨਾ ਦੇ ਅਧਾਰ ‘ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰਨ ਗਈ ਹੋਈ ਵਲਟੋਹਾ ਅਤੇ ਖੇਮਕਰਨ ਥਾਣੇ ਦੀਆਂ ਪੁਲਿਸ ਪਾਰਟੀਆਂ ‘ਤੇ ਉਹਨਾਂ ਵੱਲੋਂ ਹ-ਮ-ਲਾ ਕਰ ਦਿੱਤਾ। ਇਸ ਵਿੱਚ ਦੋ ਅਧਿਕਾਰੀ ਜ਼ਖਮੀ ਹੋ ਗਏ। ਫਿਰ ਪੁਲਿਸ ਨੇ ਘੇਰਾਬੰਦੀ ਕੀਤੀ ਅਤੇ ਉਹਨਾਂ ‘ਤੇ। ਗੋ-ਲੀ-ਆਂ। ਚ-ਲਾ ਦਿੱਤੀਆਂ ਜਿਸ ਵਿਚ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਇਸ ਖੇਤਰ ਵਿੱਚ ਘੁੰਮ ਰਹੇ ਹਨ।
ਇਸ ’ਤੇ ਥਾਣਾ ਵਲਟੋਹਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਖੇਮਕਰਨ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਸਿੰਘ ਪਿੰਡ ਸਿੰਘਪੁਰਾ ਪਹੁੰਚੇ। ਇੱਥੇ ਨਿਹੰਗ ਸਿੰਘਾਂ ਦੇ ਭੇਸ ਵਿਚ ਕੁਝ ਮੁ-ਲ-ਜ਼-ਮਾਂ ਨੇ ਦੋਵਾਂ ਪੁਲਿਸ ਅਧਿਕਾਰੀਆਂ ‘ਤੇ । ਹ-ਥਿ-ਆ-ਰਾਂ। ਨਾਲ। ਹ-ਮ-ਲਾ। ਕੀਤਾ। ਪੁਲਿਸ ਵੱਲੋਂ ਕੀਤੀ ਗਈ ਘੇਰਾ ਬੰਦੀ ਦੌਰਾਨ ਉਹਨਾਂ ਨੇ ਵਾਰ ਵਾਰ ਪੁਲਿਸ ਪਾਰਟੀ ‘ਤੇ। ਹ- ਮ-ਲਾ। ਬੋਲਿਆ। ਜਿਸ ਵਿਚ ਦੋਵੇਂ ਅਧਿਕਾਰੀ ਹ-ਥਿ-ਆ-ਰਾਂ ਨਾਲ ਜ਼ਖਮੀ ਹੋ ਗਏ।
ਉਨ੍ਹਾਂ ਨੂੰ ਐਂਬੂਲੈਂਸ ਵਿਚ ਬਿਠਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਮੌਕੇ ‘ਤੇ ਜਵਾਬੀ ਕਾਰਵਾਈ ਕਰਦਿਆਂ ਦੋਵੇਂ । ਮਾ-ਰੇ। ਗਏ। ਹਾਲਾਂਕਿ ਮਰਨ ਵਾਲਿਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਐਸ ਐਸ ਪੀ ਧਰੁਮਨ ਐਚ ਨਿੰਬਲੇ, ਐਸਪੀ ਡਾ. ਮਹਿਤਾਬ ਸਿੰਘ, ਜਗਜੀਤ ਸਿੰਘ ਵਾਲੀਆ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ਲਈ ਰਵਾਨਾ ਹੋ ਗਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …