Breaking News

ਹੁਣੇ ਹੁਣੇ ਦੁਨੀਆਂ ਤੇ ਛਾਇਆ ਸੋਗ ਲਗੇ ਲੋਥਾਂ ਦੇ ਢੇਰ

ਹੁਣੇ ਆਈ ਤਾਜਾ ਵੱਡੀ ਖਬਰ

ਬੈਰੂਤ : ਲਿਬਨਾਨ ਦੀ ਰਾਜਧਾਨੀ ਬੈਰੂਤ ‘ਚ ਸ਼ਕਤੀਸ਼ਾਲੀ। ਧ ਮਾਕਾ। ਹੋਇਆ ਹੈ। ਲਿਬਨਾਨ ਸਕਿਊਰਿਟੀ ਅਤੇ ਮੈਡੀਕਲ ਸਰਵਿਸਿਜ਼ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਲਗਦੀ ਹੈ। ਲਗਪਗ 15 ਮਿੰਟ ਦੇ ਅੰਤਰਾਲ ‘ਤੇ ਇਕ ਤੋਂ ਬਾਅਦ ਇਕ ਦੋ। ਧ ਮਾ ਕੇ। ਹੋਣ ਨਾਲ ਸੁਰੱਖਿਆ ‘ਤੇ ਸਵਾਲ ਵੀ ਖੜ੍ਹੇ ਹੋ ਗਏ ਹਨ।

ਦੇਸ਼ ਦੇ ਸਿਹਤ ਮੰਤਰੀ ਅਨੁਸਾਰ ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਭਿਆਨਕ। ਧ ਮਾ ਕੇ। ਵਿਚ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਹਨ। ਮੰਗਲਵਾਰ ਨੂੰ ਹੋਏ ਜ਼ੋਰਦਾਰ। ਧ ਮਾ ਕੇ। ਨੇ ਬੈਰੂਤ ਦੇ ਕਈ ਹਿੱਸਿਆਂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਆਸਮਾਨ ਵਿਚ ਧੂੰਏਂ ਦਾ ਗੁਬਾਰ ਛਾ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਰਾਜਧਾਨੀ ਦੇ ਬੰਦਰਗਾਹ ਖੇਤਰ ਵਿਚ ਹੋਇਆ ਜਿਸ ਵਿਚ ਕਈ ਸਾਰੇ ਗੁਦਾਮ ਬਣੇ ਹੋਏ ਸਨ। ਇਹ ਇੰਨਾ ਤੇਜ਼ ਸੀ ਕਿ ਪੂਰੇ ਸ਼ਹਿਰ ਵਿਚ ਮਹਿਸੂਸ ਕੀਤਾ ਗਿਆ। ਇਸ ਤੋਂ ਬਾਅਦ ਤੋਂ ਬਾਅਦ ਬੈਰੂਤ ਦੀਆਂ ਸੜਕਾਂ ਵਿਚ। ਦ ਹਿ ਸ਼-ਤ। ਦਾ ਮਾਹੌਲ ਬਣਿਆ ਹੋਇਆ ਹੈ।

ਇਹ ਏਨਾ। ਭਿ ਆ ਨ ਕ। ਸੀ ਕਿ ਦੂਰ-ਦੂਰ ਤਕ ਦੀਆਂ ਇਮਾਰਤਾਂ ‘ਚ ਲੱਗੇ ਸ਼ੀਸ਼ੇ ਟੁੱਟ ਗਏ ਤੇ ਆਲੇ-ਦੁਆਲੇ ਦੀਆਂ ਇਮਾਰਤਾਂ ਦੀਆਂ ਬਾਲਕੋਨੀਆਂ ਢਹਿ-ਢੇਰੀ ਹੋ ਗਈਆਂ। ਇਸ ਦੀ ਆਵਾਜ਼ ਕਈ ਮੀਲ ਦੂਰ ਤਕ ਸੁਣੀ ਗਈ। ਲੋਕਾਂ ਨੇ ਸਮਿਝਆ ਕਿ ਭੂਚਾਲ ਆ ਗਿਆ ਹੈ ਤੇ ਉਹ ਅੰਨ੍ਹੇਵਾਹ ਭੱਜਣ ਲੱਗੇ ਪਰ ਜਦੋਂ ਸਥਿਤੀ ਦੀ ਜਾਣਕਾਰੀ ਮਿਲੀ ਤਾਂ ਲੋਕ ਆਪਣਿਆਂ ਦੀ ਭਾਲ ‘ਚ ਉਸ ਥਾਂ ਵੱਲ ਭੱਜੇ। ਕੁਝ ਹੀ ਦੇਰ ‘ਚ ਉਸ ਥਾਂ ਦੇ ਨੇੜੇ-ਤੇੜੇ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਅਜਿਹੇ ‘ਚ ਜ਼ਖ਼ਮੀਆਂ ਤਕ ਪੁੱਜਣ ਤੇ ਉਥੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਕੰਮ ‘ਚ ਲੱਗੀ ਐਂਬੂਲੈਂਸ ਨੂੰ ਮੁ ਸ਼ ਕ-ਲਾਂ ਦਾ ਸਾਹਮਣਾ ਕਰਨਾ ਪਿਆ।ਇਸ ਖਬਰ ਨਾਲ ਸਾਰੀ ਦੁਨੀਆਂ ਤੇ ਸੋਗ ਦੀ ਲਹਿਰ ਦੌੜ ਗਈ ਹੈ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …