ਆਈ ਤਾਜਾ ਵੱਡੀ ਖਬਰ
ਸਰਕਾਰ ਦਾ ਆਪਣਾ ਅ-ੜੀ-ਅ-ਲ ਰਵਈਆ ਅਤੇ ਕਿਸਾਨਾਂ ਦੀਆਂ ਆਪਣਿਆ ਮੰਗਾ, ਇਹਨਾਂ ਦੋਨਾਂ ਦੇ ਵਿਚਕਾਰ ਅਜੇ ਤਕ ਕੋਈ ਹੱਲ ਨਹੀਂ ਹੋਇਆ। ਸਰਕਾਰ ਜਿੱਥੇ ਸਾਫ਼ ਕਰ ਚੁੱਕੀ ਹੈ ਕਿ ਉਹ ਕਾਨੂੰਨ ਰੱਦ ਨਹੀ ਕਰੇਗੀ, ਉਥੇ ਹੀ ਕਿਸਾਨ ਜਥੇ ਬੰਦੀਆਂ ਦਾ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਿਸ ਨਹੀਂ ਜਾਣਗੇ। ਲਗਾ ਤਾਰ ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਗੱਲ ਬਾਤ ਵੀ ਚਲ ਰਹੀ ਹੈ, ਅਤੇ ਇਸੇ ਵਿਚਕਾਰ ਇਕ ਹੋਰ ਵੱਡੀ ਖ਼ਬਰ ਨੇ ਦਸਤਕ ਦੇ ਦਿੱਤੀ ਹੈ ਕਿ, ਸਰਕਾਰ ਨੇ ਇਕ ਹੋਰ ਅਹਿਮ ਫੈਸਲਾ ਸੁਣਾ ਦਿੱਤਾ ਹੈ ,
ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲਾਂ ਤੋਂ ਹੀ ਬੰਦ ਇੰਟਰਨੈੱਟ ਸੇਵਾ ਦਾ ਸਮਾਂ ਹੁਣ ਹੋਰ ਵਾਧਾ ਦਿੱਤਾ ਗਿਆ ਹੈ। ਗਾਜ਼ੀਪੁਰ ਟਿਕਰੀ ਅਤੇ ਸਿੰਘੂ ਬਾਰਡਰਾਂ ਤੇ ਹੁਣ ਦੋ ਫਰਵਰੀ ਤਕ ਇੰਟਰਨੈੱਟ ਦੀ ਸੇਵਾ ਬੰਦ ਰਵੇਗੀ। ਸਰਕਾਰ ਵਲੋ ਇਹ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਜਿਕਰੇਖਾਸ ਹੈ ਕਿ ਇਹਨਾਂ ਥਾਵਾਂ ਤੇ ਪਹਿਲਾਂ ਹੀ ਇੰਟਰਨੈੱਟ ਸੇਵਾ ਬੰਦ ਸੀ, ਅਸਥਾਈ ਰੂਪ ਨਾਲ ਇੱਥੇ ਨੈੱਟ ਬੰਦ ਕੀਤਾ ਹੋਇਆ ਸੀ, ਅਤੇ ਹੁਣ ਇਸ ਦੀ ਸਮੇਂ ਸੀਮਾ ਵਾਧਾ ਦਿੱਤੀ ਗਈ ਹੈ।
ਸਰਕਾਰ ਵਲੋ ਲਿਆ ਗਿਆ ਇਹ ਫੈਂਸਲਾ ਫਿਰ ਸੋਚਣ ਤੇ ਮ-ਜ-ਬੂ-ਰ ਕਰ ਰਿਹਾ ਹੈ ਕਿ ਸਰਕਾਰ ਵੱਲੋਂ ਲਿਆ ਗਿਆ ਇਹ ਫੈਂਸਲਾ ਹੁਣ ਕਿੱਧਰ ਇਸ਼ਾਰਾ ਕਰ ਰਿਹਾ ਹੈ, ਇਹ ਸੋਚਣ ਵਾਲਾ ਮੁੱਦਾ ਬਣ ਜਾਂਦਾ ਹੈ ਕਿ ਪਹਿਲਾਂ ਤੌ ਹੀ ਬੰਦ ਇੰਟਰਨੈੱਟ ਸੇਵਾ ਆਖਿਰਕਾਰ ਕਿਸ ਵਜਹ ਨਲ ਫਿਰ ਅੱਗੇ ਸਮਾਂ ਵਧਾ ਕੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਦੀ ਗਲ ਬਾਤ ਨੂੰ ਅੱਗੇ ਲੋਕਾਂ ਤਕ ਲੈ ਕੇ ਜਾਨ ਲਈ ਇਕ ਇੰਟਰਨੈੱਟ ਦਾ ਹੀ ਸਹਾਰਾ ਸੀ, ਪਰ ਸਰਕਾਰ ਨੇ ਉਸ ਨੂੰ ਵੀ ਬੰਦ ਕਰ ਦਿੱਤਾ ਤਾਂ ਜੌ ਕੋਈ ਖ਼ਬਰ ਬਾਹਰ ਨਾ ਜਾ ਸਕੇ। ਜਿਕਰਯੋਗ ਹੈ ਕਿ ਸਰਕਾਰ ਵਲੋ ਸੁਰੱਖਿਆ ਦੇ ਮੱਦੇ ਨਜ਼ਰ ਵੀ ਇਹ ਫੈਂਸਲਾ ਲਿਆ ਗਿਆ ਹੈ, ਤਾਂ ਜੌ ਕੋਈ ਅ-ਣ-ਹੋ-ਣੀ ਨਾ ਵਾਪਰ ਸਕੇ।
ਇਥੇ ਇਹ ਵੀ ਦਸ ਦਈਏ ਕਿ ਸੁਰੱਖਿਆ ਕਾਰਨਾਂ ਨੂੰ ਮੁੱਖ ਰਖਦੇ ਹੋਏ ਸਰਕਾਰ ਵਲੋਂ ਪਹਿਲਾਂ ਹੀ ਕਈ ਰਸਤੇ ਬੰਦ ਕਰ ਦਿੱਤੇ ਗਏ ਨੇ। ਗਾਜ਼ੀਪੁਰ ਬਾਰਡਰ ਤੇ ਵੀ ਪਾਬੰਧੀਆਂ ਲਗਾਈਆਂ ਗਈਆਂ ਨੇ, ਦਿੱਲੀ ਜਾਣ ਵਾਲੇ ਰਸਤੇ ਬੰਦ ਨੇ, ਤਾਂ ਜੌ ਹਾਲਾਤ ਖਰਾਬ ਨਾ ਹੋਣ। ਇਸਦੇ ਨਾਲ ਹੀ ਕਈ ਹੋਰ ਰਸਤਿਆਂ ਨੂੰ ਵੀ ਬੰਦ ਕਿਤਾ ਗਿਆ ਹੈ। ਕਿਸਾਨਾਂ ਦੀ ਲਗਾ ਤਾਰ ਵੱਧ ਰਹੀ ਆਮਦ ਨੂੰ ਵੇਖਦੇ ਹੋਏ, ਸਰਕਾਰ ਵਲੋ ਕਈ ਕਦਮ ਚੁੱਕੇ ਜਾ ਰਹੇ ਨੇ, ਤਾਂ ਜੌ ਹਾਲਾਤਾਂ ਤੇ ਕਾਬੂ ਰੱਖਿਆ ਜਾ ਸਕੇ।
ਇਹੀ ਕਾਰਨ ਹਨ ਕਿ ਸਰਕਾਰ ਨੇ ਇੰਟਰਨੈੱਟ ਸੇਵਾ ਦਾ ਸਮਾਂ ਵੀ ਵਾਧਾ ਦਿੱਤਾ ਹੈ। ਬਾਰਡਰਾਂ ਤੇ ਹੀ ਬੱਸਾਂ ਨੂੰ ਰੋਕਿਆ ਜਾ ਰਿਹਾ ਹੈ, ਤਾਂ ਜੌ ਅੱਗੇ ਓਹ ਨਾ ਜਾ ਸਕਣ। ਰਸਤਿਆਂ ਨੂੰ ਬੰਦ ਕੀਤਾ ਗਿਆ ਹੈ ਅਤੇ ਆਣ ਜਾਣ ਵਾਲੇ ਦੀ ਤਲਾਸ਼ੀ ਵੀ ਕੀਤੀ ਜਾ ਰਹੀ ਹੈ। ਫਿਲਹਾਲ ਸਰਕਾਰ ਨੇ ਇੰਟਰਨੈੱਟ ਨੂੰ ਬੰਦ ਕਰਨ ਦਾ ਇਕ ਵਾਰ ਫਿਰ ਐਲਾਨ ਕਰ ਦਿੱਤਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …