Breaking News

ਹੁਣੇ ਹੁਣੇ ਇਸ ਮਸ਼ਹੂਰ ਬੋਲੀਵੁਡ ਐਕਟਰ ਦੇ ਘਰੇ ਪਿਆ ਮਾਤਮ ਹੋਈ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਆ ਹੀ ਜਾਂਦੀ ਹੈ ਜੌ ਸਭ ਨੂੰ ਹੈਰਾਨ ਕਰ ਦਿੰਦੀ ਹੈ, ਹੁਣ ਫਿਰ ਇੱਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਫਿਲਮ ਇੰਡਸਟਰੀ ਚ ਸਭ ਨੂੰ ਸ-ਦ-ਮੇ ਚ ਪਾ ਦਿੱਤਾ ਹੈ। ਜਿਸ ਸ਼ਖਸ ਦੀ ਹੁਣ ਮੌਤ ਹੋਈ ਹੈ ਉਸਦੀ ਆਪਣੀ ਇੱਕ ਭੂਮਿਕਾ ਸੀ । ਉਹ ਸੱਭ ਦੇ ਦਿਲਾਂ ਤੇ ਰਾਜ ਕਰਦੇ ਸਨ। ਪਰ ਅਚਾਨਕ ਹੋਈ ਉਹਨਾਂ ਦੀ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਸ ਵੇਲੇ ਬੋਲੀਵੁਡ ਚ ਹਰ ਕੋਈ ਸ-ਦ-ਮੇ ਚ ਹੈ। ਉਹਨਾਂ ਦੀ ਅਚਾਨਕ ਹੋਈ ਮੌਤ ਹਰ ਇੱਕ ਲਈ ਇਕ ਝੱਟਕਾ ਹੈ ਕਿ ਅਚਾਨਕ ਉਹ ਸ਼ਖਸ ਕਿਵੇਂ ਉਹਨਾਂ ਨੂੰ ਅਲਵਿਦਾ ਕਰ ਗਿਆ।

ਗੱਲ ਕਰ ਰਹੇ ਹਾਂ ਬੋਲੀਵੁਡ ਦੇ ਪ੍ਰਸਿੱਧ ਅਤੇ ਜਾਣੇ ਮਾਨੇ ਅਰਵਿੰਦ ਜੋਸ਼ੀ ਦੀ, ਜੌ ਸਾਨੂੰ ਵਿਛੋੜਾ ਦੇ ਗਏ ਨੇ। ਸ਼ਰਮਨ ਜੋਸ਼ੀ ਦੇ ਪਿਤਾ ਅਰਵਿੰਦ ਜੋਸ਼ੀ ਹਸਪਤਾਲ ਚ ਆਪਣੀ ਤਬੀਅਤ ਖ਼ਰਾਬ ਹੋਣ ਕਰਕੇ ਭਰਤੀ ਸਨ, ਇਲਾਜ਼ ਦੌਰਾਨ ਉਹਨਾਂ ਦੀ ਮੌਤ ਹੋ ਗਈ। ਪਿਛਲੇ ਦੋ ਦਿਨਾਂ ਤੋਂ ਉਹ ਹਸਪਤਾਲ ਚ ਆਪਣੀ ਉਮਰ ਕਰਕੇ ਜੌ ਉਹਨਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਸੀ, ਉਸ ਦਾ ਇਲਾਜ਼ ਕਰਵਾ ਰਹੇ ਸਨ, ਪਰ ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ।

ਉਹਨਾਂ ਦੇ ਅਚਾਨਕ ਵਿਛੋੜਾ ਦੇ ਕੇ ਜਾਣ ਨਾਲ, ਉਹਨਾਂ ਦੇ ਪ੍ਰਸ਼ੰਸਕ ਹੁਣ ਸ-ਦ-ਮੇ ਚ ਨੇ, ਉਹਨਾਂ ਨੇ ਅਦਾਕਾਰੀ ਦੀ ਦੁਨੀਆਂ ਚ ਆਪਣੀ ਇੱਕ ਅਹਿਮ ਭੂਮਿਕਾ ਨਿਭਾਈ ਹੈ। ਦਸਣਾ ਬਣਦਾ ਹੈ ਕਿ ਉਹਨਾਂ ਨੇ ਕਈ ਹਿੰਦੀ ਨਾਟਕਾਂ ਚ ਵੀ ਕੰਮ ਕੀਤਾ। ਗੁਜਰਾਤੀ ਫਿਲਮਾਂ ਚ ਵੀ ਓਹ ਆਪਣੀ ਛੋਟੀ ਅਦਾਕਾਰੀ ਕਰਕੇ ਕਾਫੀ ਪ੍ਰਸ਼ੰਸਕ ਬਟੋਰ ਚੁੱਕੇ ਸਨ। ਉਹਨਾਂ ਨੇ ਖਾਸ ਤੌਰ ਤੇ ਅਦਾਕਾਰ ਅਤੇ ਨਿਰਦੇਸ਼ਕ ਦੇ ਤੌਰ ਤੇ ਆਪਣੀ ਇਕ ਵੱਖਰੀ ਪਹਿਚਾਣ ਬਣਾਈ, ਅਤੇ ਕਾਫ਼ੀ ਨਾਮ ਵੀ ਖੱਟਿਆ।

ਗੁਜਰਾਤੀ ਦੀਆਂ ਕਈ ਫਿਲਮਾਂ ਚ ਓਹ ਕੰਮ ਕਰ ਚੁੱਕੇ ਨੇ, ਅਤੇ ਹਿੱਟ ਹੋ ਚੁੱਕੇ ਨੇ। ਉਹਨਾਂ ਦੇ ਕਰੀਬੀ ਪ੍ਰੇਮ ਚੋਪੜਾ ਨੇ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਹਨਾਂ ਦਾ ਇੱਕ ਨਿੱਜੀ ਅਦਾਰੇ ਨਾਲ ਗੱਲ ਬਾਤ ਕਰਦੇ ਹੋਏ ਕਹਿਣਾ ਸੀ ਕਿ ਅਰਵਿੰਦ ਇੱਕ ਨੇਕ ਦਿਲ ਇਨਸਾਨ ਸਨ, ਉਹਨਾਂ ਦੇ ਇੰਝ ਜਾਣ ਨਾਲ ਓਹ ਸਾਰੇ ਦੁੱਖੀ ਹਨ। ਜੋਸ਼ੀ ਪਿਛਲੇ ਦੋ ਹਫ਼ਤਿਆਂ ਤੋਂ ਆਪਣੀ ਸਿਹਤ ਦੀ ਹਲਚਲ ਨਾਲ ਜੂਝ ਰਹੇ ਸੀ, ਨਾਨਾਵਤੀ ਹਸਪਤਾਲ ਚ ਓਹ ਭਰਤੀ ਸਨ ਅਤੇ ਹੁਣ ਉਹਨਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਹਰ ਕੋਈ ਦੁੱਖੀ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …