ਆਸਮਾਨ ਚ ਹੋਇਆ ਹਵਾਈ ਹਾਦਸਾ
ਜਦੋਂ 2020 ਸਾਲ ਦਾ ਆਗਾਜ਼ ਹੋਇਆ ਸੀ ,ਤਾਂ ਦੁਨੀਆ ਬਹੁਤ ਖੁਸ਼ੀ ਸੀ, ਕਿ ਇਹ ਸਾਡੀ ਜਿੰਦਗੀ ਦੇ ਵਿਚ ਬੁਹਤ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ।ਪਰ ਇਹ ਸਾਲ ਸ਼ਾਇਦ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਾ ਜਾਣੇ ਕਿੰਨੀਆਂ ਅਜਿਹੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਇਨਸਾਨ ਦੇ ਮਨੋਬਲ ਨੂੰ ਤੋ- ੜ ਕੇ ਰੱਖ ਦਿੱਤਾ।
ਇਹ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਛੱਡ ਕੇ ਸਦਾ ਲਈ ਅਲਵਿਦਾ ਕਹਿ ਗਏ। ਦੁਨੀਆ ਦੇ ਵਿੱਚ ਕੁਛ ਲੋਕ ਕਰੋਨਾ ਮਹਾਵਾਰੀ ਦੀ ਭੇਟ ਚੜ੍ਹ ਗਏ। ਤੇ ਕੁਝ ਇਹੋ ਜਿਹੇ ਹਾਦਸਿਆਂ ਦਾ ਸ਼ਿ-ਕਾ- ਰ ਹੋ ਗਿਆ ਜਿਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਕੁਝ ਘਟਨਾਵਾਂ ਧਰਤੀ ਤੇ ਹੁੰਦੀਆਂ ਨੇ ਤੇ ਕੁਝ ਅਸਮਾਨ ਦੇ ਵਿੱਚ।। ਕਈਆਂ ਦੀ ਮੌਤ ਦੀ ਵਜ੍ਹਾ ਬਣ ਜਾਂਦੀਆਂ ਨੇ। ਅਜਿਹਾ ਹੀ ਇੱਕ ਹਾਦਸਾ ਆਸਮਾਨ ਦੇ ਵਿਚ ਹੋਇਆ ਜਿਸ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਗਈਆਂ।
ਮਿਲੀ ਜਾਣਕਾਰੀ ਅਨੁਸਾਰ ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਦੇ ਨਾਵਾ ਜ਼ਿਲੇ ਵਿਚ ਅਫਗਾਨਿਸਤਾਨ ਦੇ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਆਪਸ ਵਿੱਚ ਟ-ਕ- ਰਾ ਗਏ। ਦੱਸਣ ਮੁਤਾਬਕ ਇਹ ਘਟਨਾ ਹੈਲੀਕਾਪਟਰਾਂ ਦੌਰਾਨ ਕਮਾਂਡੋ ਨੂੰ ਵਾਪਸ ਲਿਆਉਣ ਤੇ ਜ਼ਖਮੀ ਸੁਰੱਖਿਆ ਬਲਾਂ ਨੂੰ ਲੈ ਜਾਣ ਦੌਰਾਨ ਹੋਈ। ਇਸ ਹਾਦਸੇ ਵਿਚ ਘਟ ਤੋਂ ਘਟ 15 ਲੋਕਾਂ ਦੀ ਮੌਤ ਹੋ ਗਈ ਹੈ। ਰੱਖਿਆ ਮੰਤਰਾਲੇ ਨੇ ਇਸ ਘਟਨਾ ਤੇ ਕੋਈ ਵੀ ਟਿੱਪਣੀ ਨਹੀ ਕੀਤੀ।
ਇੱਕ ਹੋਰ ਸੂਤਰ ਨੇ ਦੱਸਿਆ ਕਿ ਇਸ ਘਟਨਾ ਵਿਚ 8 ਲੋਕਾਂ ਦੀ ਮੌਤ ਹੋ ਗਈ। ਅਫਗਾਨਿਸਤਾਨ ਵਿੱਚ ਸੂਬਾਈ ਰਾਜਪਾਲ ਦੇ ਬੁਲਾਰੇ ਉਮਰ ਜਵਾਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ,ਕਿ ਇਹ ਘਟਨਾ ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਦੇ ਨਾਵਾ ਜ਼ਿਲ੍ਹੇ ਵਿੱਚ ਵਾਪਰੀ ਹੈ। ਪਰ ਉਹਨਾਂ ਵੱਲੋਂ ਇਸ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਭਾਰਤ ਤੋਂ ਬਿਨਾਂ ਹੋਰ ਮੁਲਕਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਹੋਣ ਦੀਆਂ ਖਬਰਾਂ ਆਮ ਹੀ ਆਉਂਦੀਆਂ ਰਹਿੰਦੀਆਂ ਹਨ। ਰੱਬ ਹੀ ਜਾਣਦਾ ਹੈ ਕਿ ਅਜਿਹੀਆਂ ਖਬਰਾਂ ਦਾ ਆਉਣਾ ਕਦੋਂ ਘੱਟ ਹੋਵੇਗਾ। ਇਸ ਹਾਦਸੇ ਵਿਚ ਹੋਈ ਲੋਕਾਂ ਦੀ ਮੌਤ ਨੇ ਅਫਗਾਨਿਸਤਾਨ ਦੇ ਵਿਚ ਇਕ ਵਾਰ ਫਿਰ ਤੋਂ ਮਾਹੌਲ ਨੂੰ ਸੋਗਮਈ ਕਰ ਦਿੱਤਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …