ਹੁਣੇ ਆਈ ਤਾਜਾ ਵੱਡੀ ਖਬਰ
ਇਹ ਸਾਲ ਕੁਲ ਲੁਕਾਈ ਦੇ ਲਈ ਮਾੜਾ ਜਾ ਰਿਹਾ ਹੈ ਇਸ ਸਾਲ ਕੀ ਮਹਾਨ ਸਖਸ਼ੀਅਤਾਂ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਈਆਂ ਹਨ ਅਜਿਹੀ ਹੀ ਇੱਕ ਹੋਰ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਕ੍ਰਿਕੇਟ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇੰਡੀਆ ਵਿਚ ਇਸ ਸਮੇਂ IPL ਦਾ ਸੀਜਨ ਚਲ ਰਿਹਾ ਹੈ। ਜਿਸ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਇਸ IPL ਨਾਲ ਜੁੜੇ ਹੋਏ ਆਸਟਰੇਲੀਆ ਦੇ ਸਾਬਕਾ ਕ੍ਰਿਕਟ ਡੀਨ ਜੋਨਸ ਦਾ ਦਿਲ ਦੇ। ਦੌ – ਰਾ। ਕਾਰਨ ਦਿ ਹਾਂ ਤ ਹੋ ਗਿਆ। ਜੋਨਸ ਸਟਾਰ ਸਪੋਰਟਸ ਦੀ ਕਮੈਂਟਰੀ ਟੀਮ ਦਾ ਹਿੱਸਾ ਸੀ ਅਤੇ ਮੁੰਬਈ ਦੇ ਸੈਵਨ ਸਟਾਰ ਹੋਟਲ ਵਿੱਚ ਇੱਕ ਬਾਇਓ-ਸੁਰੱਖਿਅਤ ਬੱਬਲ ਵਿੱਚ ਸੀ। ਉਹ 59 ਸਾਲਾਂ ਦਾ ਸੀ। ਡੀਨ ਜੋਨਸ ਕ੍ਰਿਕਟ ਦੇ ਇੱਕ ਐਕਟਿਵ ਵਿਸ਼ਲੇਸ਼ਕ ਰਹੇ ਹਨ ਅਤੇ ਯੂਏਈ ਵਿੱਚ ਚੱਲ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਦੇ ਆਫ ਟਿਊਬ ਕਮੈਂਟਰੀ ਲਈ ਨਿਯੁਕਤ ਕੀਤੇ ਗਏ ਸੀ।
ਜੋਨਸ ਭਾਰਤੀ ਮੀਡੀਆ ਵਿਚ ਇਕ ਪ੍ਰਸਿੱਧ ਹਸਤੀ ਸੀ। ਉਸਦਾ ਸ਼ੋਅ ‘Prof Deano’ ਐਨਡੀਟੀਵੀ ‘ਤੇ ਬਹੁਤ ਮਸ਼ਹੂਰ ਸੀ।ਉਸਨੇ ਵਿਸ਼ਵ ਦੀਆਂ ਵੱਖ ਵੱਖ ਲੀਗਾਂ ‘ਚ ਕਮੈਂਟਰੀ ਕੀਤੀ ਸੀ ਅਤੇ ਆਪਣੇ ਸਪਸ਼ਟ ਵਿਚਾਰਾਂ ਲਈ ਜਾਣਿਆ ਜਾਂਦਾ ਸੀ।ਜੋਨਸ ਨੇ 164 ਵਨਡੇ ਮੈਚ ਖੇਡੇ ਸੀ ਅਤੇ ਸੱਤ ਸੈਂਕੜੇ ਅਤੇ 46 ਅਰਧ ਸੈਂਕੜੇ ਦੀ ਮਦਦ ਨਾਲ 6068 ਦੌੜਾਂ ਬਣਾਈਆਂ ਸੀ।ਇਸ ਖਬਰ ਦੇ ਆਉਣ ਨਾਲ ਸਾਰੇ ਕ੍ਰਿਕੇਟ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਜੋਨਸ ਦੇ ਭਾਰਤ ਅੰਦਰ ਵੀ ਬਹੁਤ ਜਿਆਦਾ ਫੈਨਸ ਹਨ ਜਿਸ ਨਾਲ ਭਾਰਤੀ ਕ੍ਰਿਕੇਟ ਪ੍ਰਸੰਸਕਾਂ ਨੂੰ ਵੀ ਝਟਕਾ ਲਗਾ ਹੈ
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …