Breaking News

ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਆਈ ਮਾੜੀ ਖਬਰ: ਜ਼ਹਿਰੀਲਾ ਪ੍ਰਸਾਦ ਖੁਆ ਕੀਤਾ ਇਹ ਕਾਂਡ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਚਰਚਾ ਆਮ ਹੀ ਵੇਖੀ ਜਾਂਦੀ ਹੈ। ਇਸ ਪਵਿੱਤਰ ਅਸਥਾਨ ਤੇ ਦੂਰ ਦੂਰ ਤੋਂ ਦੁਨੀਆ ਆ ਕੇ ਨਤਮਸਤਕ ਹੁੰਦੀ ਹੈ। ਉੱਥੇ ਹੀ ਗੁਰਾਂ ਦੀ ਰਹਿਮਤ ਦੇ ਇਸ ਅਸਥਾਨ ਉੱਪਰ ਬਹੁਤ ਸਾਰੇ ਲੋਕਾਂ ਦੀਆਂ ਬਹੁਤ ਸਾਰੀਆਂ ਮੁ-ਸ਼-ਕ-ਲਾਂ ਹੱਲ ਹੁੰਦੀਆਂ ਵੀ ਵੇਖੀਆਂ ਗਈਆਂ ਹਨ। ਹੁਣ ਤੱਕ ਬਹੁਤ ਸਾਰੇ ਚ-ਮ-ਤ-ਕਾ-ਰ ਹੋਣ ਦੀਆਂ ਵੀਡੀਓ ਵੀ ਸੋ-ਸ਼-ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣੀਆ ਹੋਇਆ ਹੈ। ਜਿੱਥੇ ਲੋਕ ਸੱਚੇ ਮਨ ਤੇ ਸ਼ਰਧਾ ਦੇ ਨਾਲ ਆਉਂਦੇ ਹਨ।

ਉੱਥੇ ਹੀ ਕਿ ਅਜਿਹੇ ਅਨਸਰ ਹੁੰਦੇ ਹਨ ਜੋ ਕੁਝ ਘਟਨਾਵਾਂ ਨੂੰ ਅੰਜਾਮ ਦੇਣ ਲਈ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ। ਲੁੱ-ਟ-ਖੋ-ਹ ਦੀਆਂ ਵਾ-ਰ-ਦਾ-ਤਾਂ ਵੀ ਅਸੀਂ ਆਮ ਹੀ ਸੁਣਦੇ ਆਏ ਹਾਂ। ਹੁਣ ਸ੍ਰੀ ਹਰਿਮੰਦਰ ਸਾਹਿਬ ਤੇ ਬਾਹਰੋਂ ਇਕ ਮਾ-ੜੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਵਿਅਕਤੀ ਨੂੰ ਜ਼-ਹਿ-ਰੀ-ਲਾ ਪਰਸ਼ਾਦ ਖੁਆ ਦਿੱਤਾ ਗਿਆ ਹੈ। ਤੇ ਉਸ ਤੋਂ ਪਿਛੋਂ ਇਹ ਕਾਂ-ਡ ਵੀ ਕੀਤਾ ਗਿਆ ਹੈ। ਇਸ ਘਟਨਾ ਦੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਕੁਝ ਦੋ-ਸ਼ੀ-ਆਂ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈ-ਰਾ-ਨ ਹੈ।

ਦੱਸਿਆ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਵਿੱਚ 2 ਮੁਲਜ਼ਮਾਂ ਵੱਲੋਂ ਇਕ ਵਿਅਕਤੀ ਨੂੰ ਜ਼-ਹਿ-ਰੀ-ਲਾ ਪ੍ਰਸਾਦ ਖੁਆ ਕੇ ਉਸ ਦਾ ਮੋਬਾਇਲ ਅਤੇ ਸੋਨੇ ਦੀ ਮੁੰਦਰੀ ਨੂੰ ਚੋ-ਰੀ ਕਰ ਲਿਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰ-ਗਾ-ਲਿ-ਆ ਜਾ ਰਿਹਾ ਹੈ। ਤਾਂ ਜੋ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸ-ਜ਼ਾ ਦਿੱਤੀ ਜਾ ਸਕੇ। ਪ੍ਰਸਾਦ ਖਾਣ ਨਾਲ ਪਿਆਰਾ ਸਿੰਘ ਦੀ ਤਬੀਅਤ ਖਰਾਬ ਹੋਣ ਤੇ ਉਸ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌ-ਤ ਹੋ ਗਈ। ਪਿਆਰਾ ਸਿੰਘ ਦੀ ਪਤਨੀ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਪਤੀ ਪਿਆਰਾ ਸਿੰਘ ਅਤੇ ਉਹ ਖੁਦ ਸੁਰਜੀਤ ਕੌਰ ਮੱਸਿਆ ਦਾ ਦਿਹਾੜਾ ਮਨਾਉਣ ਲਈ ਸ਼ੁੱਕਰਵਾਰ ਨੂੰ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ।

ਜਦ ਉਹ ਮੱਥਾ ਟੇਕਣ ਉਪਰੰਤ ਘੰਟਾ ਘਰ ਪਲਾਜਾ ਵਿੱਚ ਬੈਠ ਕੇ ਆਰਾਮ ਕਰ ਰਹੇ ਸਨ ਤਾਂ ਉਸ ਸਮੇਂ ਹੀ ਦੋ ਵਿਅਕਤੀ ਉਥੇ ਉਨ੍ਹਾਂ ਕੋਲ ਆ ਕੇ ਗੱਲਾ ਕਰਨ ਲੱਗੇ ਅਤੇ ਆਪਣੇ ਕੋਲ ਰੱਖੇ ਹੋਏ ਲਿਫਾਫੇ ਵਿਚੋਂ ਮਠਿਆਈ ਕੱਢ ਕੇ ਉਨ੍ਹਾਂ ਨੂੰ ਦਿੱਤੀ। ਜਿਸ ਨੂੰ ਉਨ੍ਹਾਂ ਵੱਲੋਂ ਇਹ ਪਰਸ਼ਾਦ ਦੱਸਿਆ ਗਿਆ । ਇਨ੍ਹਾਂ ਵਿਅਕਤੀਆਂ ਨੇ ਆਪਣੀ ਪਹਿਚਾਣ ਗੁਰਦਾਸ ਸਿੰਘ ਅਤੇ ਬਿੱਟੂ ਵਜੋਂ ਦਿੱਤੀ। ਉਹਨਾਂ ਦੱਸਿਆ ਕਿ ਉਹ ਬਟਾਲੇ ਤੋਂ ਗੁਰੂ ਘਰ ਨਤਮਸਤਕ ਹੋਣ ਲਈ ਆਏ ਹਨ। ਪ੍ਰਸਾਦ ਖਾਣ ਤੋਂ ਬਾਅਦ ਜਦੋਂ ਪਿਆਰਾ ਸਿੰਘ ਬਾਥਰੂਮ ਗਏ ਤਾਂ ਉਹ ਵਿਅਕਤੀ ਵੀ ਉਸ ਦੇ ਪਿੱਛੇ ਚਲੇ ਗਏ ਜਿਨ੍ਹਾਂ ਨੇ ਮੌਕੇ ਦਾ ਫਾਇਦਾ ਲੈ ਕੇ ਉਸ ਦਾ ਮੋਬਾਈਲ, ਤੇ ਸੋਨੇ ਦੀ ਮੁੰਦਰੀ ਚੋਰੀ ਕਰ ਲਏ ਗਏ।

Check Also

ਹੁਣੇ ਹੁਣੇ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਚ 21 ਮਈ ਤੋਂ ਏਸ ਤਰੀਕ ਤੱਕ ਲਈ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ  ਪੰਜਾਬ ਚ ਲਗਾਤਾਰ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਮੌਸਮ ਵਿਭਾਗ …