Breaking News

ਸਾਵਧਾਨ – ਹੁਣੇ ਜਲਦੀ ਨਾਲ ਆਪਣੇ ਮੋਬਾਇਲ ਚੋ ਕੱਟੋ ਇਹ ਐਪ ਨਹੀਂ ਤਾਂ ਰਗੜੇ ਜਾਵੋਂਗੇ

ਆਪਣੇ ਮੋਬਾਇਲ ਚੋ ਕੱਟੋ ਇਹ ਐਪ ਨਹੀਂ ਤਾਂ ਰਗੜੇ ਜਾਵੋਂਗੇ

ਇਸ ਵੇਲੇ ਦੀ ਵੱਡੀ ਖਬਰ ਮੋਬਾਈਲ ਫੋਨ ਵਰਤਣ ਵਾਲਿਆਂ ਦੇ ਲਈ ਆ ਰਹੀ ਹੈ ਜਿਹਨਾਂ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਮੋਬਾਈਲ ਐਪ ਦੇ ਬਾਰੇ ਵਿਚ ਜਾਰੀ ਕੀਤੀ ਗਈ ਹੈ। ਸਾਈਬਰ ਸਿਕਿਓਰਟੀ ਮਾਹਿਰਾਂ ਨੇ ਗੂਗਲ ਪਲੇਅ ਸਟੋਰ ‘ਤੇ ਮੌਜੂਦ ਅਜਿਹੇ ਕਈ।

ਖ ਤ ਰ ਨਾ -ਕ। ਐਪਸ ਦਾ ਪਤਾ ਲਾਇਆ ਹੈ ਜੋ ਮੈਲਵੇਅਰ ਤੋਂ ਪ੍ਰਭਾਵਿਤ ਪਾਏ ਗਏ ਸਨ। ਇਨ੍ਹਾਂ ਐਪਸ ਨੂੰ ਹੁਣ ਤਕ ਦੋ ਲਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਸੀ ਇੱਕ ਰਿਪੋਰਟ ਮੁਤਾਬਕ ਇਨ੍ਹਾਂ ‘ਚ ਕਨਵੀਨੀਅੰਟ ਸਕੈਨਰ 2, ਸੇਫਟੀ ਐਪਲੌਕ, ਪੁਸ਼ ਮੈਸੇਜ-ਟੈਕਸਟਿੰਗ ਐਂਡ ਐਸਐਮਐਸ, ਇਮੋਜੀ ਵਾਲਪੇਪਰ, ਸੈਪਰੇਟ ਡੌਕ ਸਕੈਨਰ ਤੇ ਫਿੰਗਰਪ੍ਰਿੰਟ ਗੇਮਬੌਕਸ ਜਿਹੇ ਐਪ ਸ਼ਾਮਲ ਹਨ।

ਪਹਿਲਾਂ ਵੀ ਹਟਾਏ ਗਏ:
ਰਿਪੋਰਟ ਦੀ ਮੰਨੀਏ ਤਾਂ ਇਨ੍ਹਾਂ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਲਿਆ ਗਿਆ ਹੈ। ਹਾਲਾਂਕਿ ਅਜੇ ਵੀ ਜਿਹੜੇ ਸਮਾਰਟਫੋਨਸ ‘ਚ ਇਹ ਐਪ ਮੌਜੂਦ ਹਨ ਉਨ੍ਹਾਂ ਨੂੰ ਤੁਰੰਤ ਡਿਲੀਟ ਕਰਨ ਦੀ ਸਲਾਹ ਦਿਤੀ ਗਈ ਹੈ। ਦਰਅਸਲ ਜੋਕਰ ਮੈਲਵੇਅਰ ਡਿਵਾਈਸ ‘ਚ ਆ ਜਾਣ ‘ਤੇ ਯੂਜ਼ਰਸ ਨੂੰ ਪ੍ਰੀਮੀਅਮ ਸਰਵਿਸ ਲਈ ਬਿਨਾਂ ਕੁਝ ਜਾਣੇ ਹੀ ਸਬਸਕ੍ਰਾਇਬ ਕਰ ਦਿੰਦੇ ਹਨ। ਇਸ ਤੋਂ ਪਹਿਲਾਂ 2017 ‘ਚ ਗੂਗਲ ਪਲੇਅ ਸਟੋਰ ਤੋਂ ਅਜਿਹੇ 1700 ਐਪ ਹਟਾਏ ਹਨ ਜੋ ਜੋਕਰ ਮੈਲਵੇਅਰ ਤੋਂ ਪ੍ਰਭਾਵਿਤ ਸਨ। ਹਾਲਾਂਕਿ ਇਹ ਐਪ ਦੂਜੇ ਰੂਪ ਲੈ ਕੇ ਪਲੇਅ ਸਟੋਰ ‘ਤੇ ਆ ਜਾਂਦੇਹਨ।

ਤੁਹਾਡੇ ਫੋਨ ਵਿੱਚ ਹਨ ਇਹ ਐਪ ਤਾਂ ਕਰ ਦਿਉ ਡਿਲੀਟ:
ਹਟਾਏ ਗਏ ਐਪਸ ‘ਚ Safety AppLock ਦਾ ਕੰਮ ਕਿਸੇ ਐਪ ਨੂੰ ਪੈਟਰਨ ਜਾਂ ਪਾਸਵਰਡ ਨਾਲ ਲੌਕ ਕਰਨਾ ਸੀ। Push Message-Texting & SMS ਇੱਕ SMS & Messaging ਐਪ ਸੀ। ਇਸ ਨਾਲ ਰਿੰਗਟੋਨ ਤੋਂ ਲੈ ਕੇ ਵਾਈਬ੍ਰੇਸ਼ਨ ਪੈਟਰਨ ਤਕ ਕਸਟਮਾਇਜ਼ ਕਰ ਸਕਦੇ ਸਨ।

ਇਸ ਤੋਂ ਇਲਾਵਾ Emoji wallpaper ਐਪ ਦੀ ਵਰਤੋਂ ਫੋਨ ਦੀ ਬੈਕਗ੍ਰਾਊਂਡ ਬਦਲਣ ਲਈ ਕੀਤੀ ਜਾਂਦੀ ਸੀ। Separate Doc Scanner ਇੱਕ ਡਾਕਿਊਮੈਂਟ ਕੈਨਰ ਐਪ ਸੀ। ਇਨ੍ਹਾਂ ਸਾਰੇ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਜੇਕਰ ਤੁਹਾਡੇ ਫੋਨ ‘ਚ ਇਹ ਐਪ ਮੌਜੂਦ ਹਨ ਤਾਂ ਇਨ੍ਹਾਂ ਨੂੰ ਹਟਾ ਦਿਉ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …