ਆਈ ਤਾਜਾ ਵੱਡੀ ਖਬਰ
ਵਿਸ਼ਵ ਵਿੱਚ ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਇਕ ਅਜਿਹੀ ਸਾਈਟ ਬਣ ਚੁੱਕੀ ਹੈ ਜਿਸ ਦੇ ਜ਼ਰੀਏ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹਨ। ਇਸ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਵੀ ਇਨਸਾਨ ਰਾਤੋ-ਰਾਤ ਸਟਾਰ ਬਣ ਜਾਂਦਾ ਹੈ। ਇਸ ਵੀਡੀਓ ਦੀ ਤੇਜ਼ੀ ਨਾਲ ਦੁਨੀਆਂ ਦੀ ਹਰ ਖਬਰ ਤੁਹਾਡੇ ਤੱਕ ਪਹੁੰਚ ਜਾਂਦੀ ਹੈ। ਜਿੱਥੇ ਇਸ ਦੇ ਬਹੁਤ ਜ਼ਿਆਦਾ ਫਾਇਦੇ ਹਨ ਉਥੇ ਹੀ ਇਸੇ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਹੇ ਹਨ। ਕਿਉਂਕਿ ਕੁਝ ਲੋਕਾਂ ਵੱਲੋਂ ਵਧੇਰੇ ਸਮਾਂ ਸੋਸ਼ਲ ਮੀਡੀਆ ਉਪਰ ਹੀ ਗੁਜ਼ਾਰ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਹੁਤ ਹੱਦ ਤੱਕ ਪ੍ਰਭਾਵਤ ਹੋ ਰਹੀ ਹੈ।
ਹੁਣ ਸੋਸ਼ਲ ਮੀਡੀਆ ਤੇ ਧੀ ਦੇ 17 ਲੱਖ ਫੋਲੋਅਰਸ ਸਨ ਪਰ ਮਾਂ ਵੱਲੋਂ ਉਨ੍ਹਾਂ ਨੂੰ ਡਲੀਟ ਕਰ ਦਿਤਾ ਗਿਆ ਹੈ। ਇਸ ਘਟਨਾ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬ੍ਰਾਸੀਲੀਆ ਸਾਹਮਣੇ ਆਈ ਹੈ। ਜਿੱਥੇ ਇਕ 14 ਸਾਲਾ ਦੀ ਵੈਲੇਟੀਨਾ ਨਾਂ ਦੀ ਲੜਕੀ ਦੇ ਸੋਸ਼ਲ ਮੀਡੀਆ ਉਪਰ 17 ਲੱਖ ਤੋਂ ਵੀ ਵਧੇਰੇ ਫਾਲੋਅਰਸ ਸ਼ਾਮਲ ਸਨ। ਜਿਸ ਕਾਰਨ ਇਹ ਬੱਚੀ ਵਧੇਰੇ ਸਮਾਂ ਸੋਸ਼ਲ ਨੈਟਵਰਕਿੰਗ ਸਾਈਟ ਤੇ ਉਪਰ ਹੀ ਬਤੀਤ ਕਰਦੀ ਸੀ। ਮਾ ਵੱਲੋਂ ਬੱਚੀ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ।
ਪਰ ਬੱਚੀ ਸਾਰਾ ਸਮਾਂ ਸੋਸ਼ਲ ਮੀਡੀਆ ਉਪਰ ਹੀ ਲੱਗੀ ਰਹਿੰਦੀ ਸੀ। ਇਸ ਲਈ ਮਾਂ ਵੱਲੋਂ ਉਸੇ ਅਕਾਊਂਟ ਨੂੰ ਹੀ ਬੰਦ ਕਰ ਦਿੱਤਾ ਗਿਆ। ਜਿਸ ਨਾਲ ਉਸ ਦੇ 17 ਲੱਖ ਤੋਂ ਵਧੇਰੇ ਫਾਲੋਅਰਸ ਡਿਲੀਟ ਹੋ ਗਏ। ਇਸ ਬਾਰੇ ਗੱਲਬਾਤ ਕਰਦੇ ਹੋਏ ਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਸੀ ਜਿਸ ਤੋਂ ਉਨ੍ਹਾਂ ਦੀ ਬੇਟੀ ਨੂੰ ਬਹੁਤ ਜ਼ਿਆਦਾ ਦੁੱਖ ਹੋਵੇਗਾ। ਪਰ ਇਹ ਉਨ੍ਹਾਂ ਦੀ ਬੱਚੀ ਦੇ ਆਉਣ ਵਾਲੇ ਭਵਿੱਖ ਲਈ ਜ਼ਰੂਰੀ ਸੀ। ਕਿਉਂਕਿ ਉਨ੍ਹਾਂ ਦੀ ਬੱਚੀ ਨੂੰ ਅਜਿਹੀ ਸਮਝ ਨਹੀਂ ਹੈ ਕਿ ਉਸ ਨੇ ਅੱਗੇ ਜਾ ਕੇ ਕੀ ਕਰਨਾ ਹੈ।
ਉਹ ਇਸ ਗਲ ਤੋਂ ਖੁਸ਼ ਸੀ ਕਿ ਉਸ ਨੂੰ 17 ਲੱਖ ਤੋਂ ਵਧੇਰੇ ਲੋਕ ਜਾਣਦੇ ਹਨ। ਇਸ ਲਈ ਉਹ ਕਿਸੇ ਦੇ ਵੀ ਬਹਿਕਾਵੇ ਵਿੱਚ ਆ ਸਕਦੀ ਸੀ। ਬੱਚੀ ਦੀ ਮਾਂ ਨੇ ਕਿਹਾ ਕਿ ਮੈਨੂੰ ਸਭ ਕੁਝ ਪਤਾ ਹੈ ਕਿ ਬੱਚੀ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਹੈ, ਪਰ ਇਸ ਦਾ ਫਾਇਦਾ ਉਸ ਨੂੰ ਭਵਿੱਖ ਵਿੱਚ ਜਾ ਕੇ ਪਤਾ ਲੱਗੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …