ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾਣ ਦੀ ਇੱਛਾ ਲਗਾਤਾਰ ਹੀ ਵੱਧ ਰਹੀ ਹੈ l ਨੌਜਵਾਨ ਲਗਾਤਾਰ ਹੀ ਆਪਣੀ ਧਰਤੀ ਨੂੰ ਛੱਡ ਵਿਦੇਸ਼ੀ ਧਰਤੀ ਦੇ ਵੱਲ ਰੁੱਖ ਕਰ ਰਹੇ ਹੈ l ਪਰ ਕੋਰੋਨਾ ਦੇ ਚੱਲਦੇ ਹੁਣ ਬਹੁਤ ਸਾਰੇ ਦੇਸ਼ਾਂ ਨੇ ਵੀਜ਼ੇ ਦੀ ਪ੍ਰੀਕ੍ਰਿਆ ਬੰਦ ਕੀਤੀ ਪਈ ਹੈ ,ਕਈ ਦੇਸ਼ਾਂ ਨੇ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਕੋਰੋਨਾ ਦੇ ਚੱਲਦੇ ਆਪਣੇ ਦੇਸ਼ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਉਡਾਣਾਂ ਤੇ ਰੋਕ ਲਗਾਈ ਹੋਈ ਹੈ l ਪਰ ਹੁਣ ਜੋ ਨੌਜਵਾਨ ਕੈਨੇਡਾ ਜਾਣ ਦੇ ਲਈ ਲਗਾਤਾਰ ਮਿਹਨਤ ਕਰ ਰਹੇ ਹੈ l ਓਹਨਾ ਦੇ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ ,ਪਰ ਉਹ ਕੋਰੋਨਾ ਦੇ ਚੱਲਦੇ ਬੰਦ ਪਈਆਂ ਫਲਾਇਟਸ ਤੋਂ ਪ੍ਰੇ-ਸ਼ਾ-ਨ ਹੈ l ਓਹਨਾ ਦਾ ਵੀਜ਼ਾ ਵੀ ਨਹੀਂ ਲੱਗ ਰਿਹਾ l ਅੱਜ ਓਹਨਾ ਨੌਜਵਾਨਾਂ ਦੇ ਲਈ ਖੁਸ਼ੀ ਦੀ ਖਬਰ ਹੈ l
ਅੱਜ ਅਸੀਂ ਕੈਨੇਡਾ ਜਾਣ ਵਾਲਿਆਂ ਦੇ ਲਈ ਇੱਕ ਖੁਸ਼ੀ ਦੀ ਖਬਰ ਲੈ ਕੇ ਹਾਜ਼ਰ ਹੋਏ ਹਾਂ l ਜੀ ਹਾਂ ਕੈਨੇਡਾ ਜਾਣ ਵਾਲਿਆਂ ਦੇ ਲਈ ਖੁਸ਼ੀ ਭਾਰੀ ਖਬਰ ਇਹ ਹੈ ਕਿ ਹੁਣ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਕੈਨੇਡਾ ਦੇ ਵੀਜ਼ੇ ਲਗਾਉਣ ਦੀ ਪ੍ਰੀਕ੍ਰਿਆ ਮੁੜ ਤੋਂ ਚਾਲੂ ਕਰ ਦਿੱਤੀ ਗਈ ਹੈ l ਕੈਨੇਡਾ ਦਾ ਵੀਜ਼ਾ ਲੈਣ ਦੇ ਚਾਹਵਾਨ ਹੁਣ 19 ਜੁਲਾਈ ਤੋਂ ਆਪਣੇ ਪਾਸਪੋਰਟ ਜਮ੍ਹਾਂ ਕਰਵਾ ਸਕਦੇ ਹਨ l ਓਥੇ ਹੀ ਵੀ.ਐਫ਼.ਐਸ. ਗਲੋਬਲ ਵੱਲੋਂ ਇੱਕ ਟਵੀਟ ਦੇ ਜਰੀਏ ਇਕ ਮਹੱਤਵਪੂਰਨ ਜਾਣਕਰੀ ਸਾਂਝੀ ਕੀਤੀ ਗਈ ਹੈ l
ਜਿਸਦੇ ਵਿੱਚ ਦੱਸਿਆ ਗਿਆ ਹੈ ਕਿ ਵੀਜ਼ਾ ਦੀ ਅਰਜ਼ੀ ਪਾਸਪੋਰਟ ਕੇਂਦਰਾਂ ਵਿੱਚ ਜਮ੍ਹਾਂ ਕਰਵਾਉਣ ਦੀ ਸਖ਼ਤ ਮਨਾਹੀ ਰੱਖੀ ਗਈ ਹੈ l ਨਾਲ ਹੀ ਟਵੀਟ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜਿਹਨਾਂ ਲੋਕਾਂ ਦੇ ਪਾਸਪੋਰਟ ਹਾਈ ਕਮਿਸ਼ਨ ਵਿਚ ਪਹੁੰਚ ਚੁੱਕੇ ਹੈ ਓਹਨਾ ‘ਤੇ ਮੋਹਰ ਲੱਗਣ ਤੋਂ ਬਾਅਦ ਨਾਲ ਹੀ ਓਹਨਾ ਨੂੰ 14 ਦਿਨਾਂ ਬਾਅਦ ਵਾਪਸ ਕਰ ਦਿੱਤਾ ਜਾਵੇਗਾ lਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਹੁਣ ਕੈਨੇਡਾ ਅਤੇ ਭਾਰਤ ਦੀਆਂ ਉਡਾਣਾਂ 21 ਜੁਲਾਈ ਤੋਂ ਸ਼ੁਰੂ ਹੋ ਜਾਣਗੀਆਂ l
ਅਤੇ ਜੋ ਲੋਕ ਵੀ ਕੈਨੇਡਾ ਜਾਣ ਦੇ ਚਾਹਵਾਨ ਹੈ ਓਹਨਾ ਦੇ ਲਈ ਇੱਕ ਵੈਬਫਾਰਮ ਭਰਨਾ ਲਾਜ਼ਮੀ ਹੋਵੇਗਾ l ਸੋ ਦੋਸਤੋ ਵੱਡੀ ਖਬਰ ਹੈ ਓਹਨਾ ਲੋਕਾਂ ਦੇ ਲਈ ਜੋ ਕੈਨੇਡਾ ਜਾਣ ਦੇ ਚਾਹਵਾਨ ਹੈ l ਕਿਉਕਿ ਜਲਦ ਹੀ ਕੈਨੇਡਾ ਜਾਣ ਵਾਲੇ ਲੋਕਾਂ ਦਾ ਵੀਜ਼ਾ ਲੱਗਣ ਵਾਲਾ ਹੈ l ਕੈਨੇਡਾ ਦਾ ਵੀਜ਼ਾ ਲੱਗਣ ਦੀ ਪ੍ਰੀਕ੍ਰਿਆ ਹੁਣ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ l ਹੁਣ ਭਾਰਤ ਦੇ ਲੋਕ ਵੀ ਵੀਜ਼ਾ ਲਗਾ ਕੇ ਕੈਨੇਡਾ ਜਾ ਸਕਦੇ ਹਨ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …