ਆਈ ਤਾਜਾ ਵੱਡੀ ਖਬਰ
ਵਿਸ਼ਵ ਵਿੱਚ ਕੁਦਰਤੀ ਆਫ਼ਤ ਕੋਰੋਨਾ ਕਾਰਨ ਬਹੁਤ ਸਾਰੇ ਦੇਸ਼ਾਂ ਨੂੰ ਕਈ ਤਰਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਚੀਨ ਵਿਚ ਮੁੜ ਤੋਂ ਘਰੋਂ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੇਸ਼ ਦੇ ਵਿਚੋਂ ਪਾਵੇ ਹੀ ਹੁਣ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ । ਜਿਸਦੇ ਚੱਲਦੇ ਹੁਣ ਸਰਕਾਰਾਂ ਦੇ ਵਲੋਂ ਵੀ ਦੇਸ਼ ਦੇ ਹਾਲਤਾਂ ਨੂੰ ਵੇਖਦੇ ਹੋਏ ਕੋਰੋਨਾ ਦੇ ਚੱਲਦੇ ਲਗਾਈਆਂ ਪਾਬੰਧੀਆਂ ਨੂੰ ਹਟਾਇਆ ਜਾ ਰਿਹਾ ਹੈ। ਪਰ ਇਸੇ ਵਿਚਕਾਰ ਹੁਣ ਕੋਰੋਨਾ ਦੀ ਤੀਜੀ ਲਹਿਰ ਦੇ ਚਰਚੇ ਹਰ ਪਾਸੇ ਛਿੜੇ ਹੋਏ ਹਨ । ਹਰ ਕਿਸੇ ਦੀ ਜ਼ੁਬਾਨ ਤੋਂ ਸੁਣਨ ਨੂੰ ਮਿਲ ਰਿਹਾ ਹੈ ਕਿ ਜਲਦ ਹੀ ਕੋਰੋਨਾ ਦੀ ਤੀਜੀ ਲਹਿਰ ਆਵੇਗੀ । ਜੋ ਕੋਰੋਨਾ ਦੀ ਦੂਜੀ ਲਹਿਰ ਤੋਂ ਕਿਤੇ ਹੀ ਵੱਧ ਖ਼ਤਰਨਾਕ ਹੋਵੇਗੀ ।
ਕੋਰੋਨਾ ਦੇ ਚੱਲਦੇ ਜਿਥੇ ਸਰਕਾਰ ਨੇ ਵਿਦੇਸ਼ਾਂ ਨੂੰ ਜਾਣ ਵਾਲੀਆਂ ਉਡਾਣਾ ਅਤੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾ ਉਪਰ ਰੋਕ ਲਗਾਈ ਸੀ ਉਸਦੇ ਚੱਲਦੇ ਵਿਦੇਸ਼ਾਂ ਨੂੰ ਜਾਣ ਵਾਲੇ ਲੋਕਾਂ ਨੂੰ ਖ਼ਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਪੰਜਾਬੀ ਵਿਦੇਸ਼ਾਂ ਨੂੰ ਜਾਣ ਦੇ ਵਾਧੂ ਸ਼ੋਕੀਨ ਹਨ । ਜਿਸਦੇ ਚਲੱਦੇ ਉਹਨਾਂ ਦੇ ਵਿੱਚ ਉਡਾਣਾ ਤੇ ਲਗਾਈ ਪਾਬੰਧੀਆਂ ਦੇ ਕਾਰਨ ਕਾਫੀ ਨਿਰਾਸ਼ਾ ਪਾਈ ਜਾ ਰਹੀ ਸੀ। ਹੁਣ ਸਰਕਾਰ ਦੇ ਵਲੋਂ ਉਡਾਣਾਂ ਦੇ ਉਪਰ ਲੱਗੀ ਪਾਬੰਧੀਆਂ ਨੂੰ ਤਾਂ ਹਟਾ ਹੀ ਦਿੱਤਾ ਗਿਆ ਹੈ ।
ਪਰ ਹੁਣ ਪੰਜਾਬੀਆਂ ਦੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਪੰਜਾਬੀਆਂ ਦੇ ਵਿਦੇਸ਼ਾਂ ਨੂੰ ਵਧਦੇ ਰੁਝਾਨ ਨੂੰ ਵੇਖਦੇ ਹੋਏ ਹੁਣ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਛੇਤੀ ਹੀ ਨਵਾਂ ਹਵਾਈ ਅੱਡਾ ਬਣ ਰਿਹਾ ਹੈ । ਇਸਦੀ ਜਾਣਕਾਰੀ ਪੰਜਾਬ ਦੀ ਮੁੱਖ ਸਤੱਕਰ ਵਿੰਨੀ ਮਹਾਜਨ ਦੇ ਵਲੋਂ ਦਿੱਤੀ ਗਈ । ਇੱਕ ਪ੍ਰੈਸ ਵਾਰਤਾ ਕਰਦੇ ਹੋਏ ਪੰਜਾਬ ਦੀ ਮੁੱਖ ਸਤੱਕਰ ਵਿੰਨੀ ਮਹਾਜਨ ਦੇ ਵਲੋਂ ਇਹ ਜਾਣਕਾਰੀ ਸਭ ਦੇ ਰੂਬਰੂ ਕੀਤੀ ਗਈ ।
ਨਾਲ ਹੀ ਇਸ ਮੌਕੇ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਭਾਰਤੀ ਏਅਰਪੋਰਟ ਅਥਾਰਟੀ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਜਲਦੀ ਹੀ ਇੱਥੇ ਟਰਮੀਨਲ ਵੀ ਬਣਾਇਆ ਜਾਵੇਗਾ । ਅਗਲੇ ਸਾਲ ਤੱਕ ਇਸਦਾ ਕੰਮ ਪੂਰਾ ਹੋ ਜਾਵੇਗਾ । ਓਥੇ ਹੀ ਉਹਨਾਂ ਕਿਹਾ ਕਿ ਪੰਜਾਬ ਇਸ ਸਮੇ ਕੋਰੋਨਾ ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰੀਆਂ ਕਰ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …