Breaking News

ਰੂਸ ਤੋਂ ਆਈ ਵੈਕਸੀਨ ਬਾਰੇ ਅਜਿਹੀ ਤਾਜਾ ਵੱਡੀ ਖਬਰ ਸਾਰੀ ਦੁਨੀਆਂ ਹੋ ਰਹੀ ਹੈਰਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਮਾਹਵਾਰੀ ਦੇ ਚੱਲਦੇ ਹੋਏ ਸਾਰਾ ਵਿਸ਼ਵ ਪ੍ਰਭਾਵਿਤ ਹੋਇਆ ਸੀ ।ਇਸ ਕਾਰਨ ਸਭ ਦੇਸ਼ਾਂ ਵੱਲੋਂ ਆਪੋ ਆਪਣੇ ਦੇਸ਼ ਦੀ ਸੁਰੱਖਿਆ ਵੇਖਦੇ ਹੋਏ ਤਾਲਾਬੰਦੀ ਕੀਤੀ ਗਈ ਸੀ। ਇਸ ਇਸ ਵਾਇਰਸ ਦੀ ਵੈਕਸੀਨ ਬਣਾਉਣ ਵਿਚ ਸਾਰੀ ਦੁਨੀਆ ਲੱਗੀ ਹੋਈ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਵੈਕਸਿਨ ਦੇ ਉਪਰ ਟ੍ਰਾਇਲ ਵੀ ਸ਼ੁਰੂ ਕੀਤੇ ਗਏ ਹਨ। ਗੱਲ ਕੀਤੀ ਜਾਵੇ ਰੂਸ ਦੀ ਤਾ ਉਹ ਵੈਕਸੀਨ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਰੂਸ ਵੱਲੋਂ ਤੀਜੀ ਵੈਕਸੀਨ ਬਣਾਉਣ ਦਾ ਵੀ ਦਾਅਵਾ ਕੀਤਾ ਹੈ। ਕਰੋਨਾ ਦੀ ਤੀਜੀ ਵੈਕਸੀਨ ਰਸ਼ੀਅਨ ਅਕੈਡਮੀ ਆਫ਼ ਸਾਇੰਸਜ਼ ਦੇ ਚੁਮਕੋਵ ਸੈਂਟਰ ਵਿਖੇ ਬਣਾਈ ਜਾ ਰਹੀ ਹੈ।

ਰਿਪੋਰਟਾਂ ਅਨੁਸਾਰ ਇਸ ਕਿਰਿਆਸ਼ੀਲ ਟੀਕੇ ਨੂੰ ਦਸੰਬਰ 2020 ਤੱਕ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਪਹਿਲੇ ਪੜਾਅ ਦੇ ਦੌਰਾਨ ਇਹ ਟੀਚਾ ਛੇ ਅਕਤੂਬਰ ਨੂੰ 15 ਵਲੰਟੀਅਰਾਂ ਨੂੰ ਦਿੱਤਾ ਗਿਆ ਹੈ। ਕਿਸੇ ਤੇ ਵੀ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ। ਦੂਜੇ ਪੜਾਅ ਅਧੀਨ 19 ਅਕਤੂਬਰ ਨੂੰ 285 ਵਲੰਟੀਅਰਾਂ ਤੋਂ ਸ਼ੁਰੂ ਕੀਤਾ ਜਾਵੇਗਾ।ਉਮੀਦ ਕੀਤੀ ਜਾ ਰਹੀ ਹੈ ਕਿ ਇਸ ਟੀਕੇ ਦਾ ਕਲੀਨੀਕਲ ਟਰਾਇਲ ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ।

ਰੂਸ ਨੇ ਆਪਣੇ ਕਿਸੇ ਵੀ ਟੀਕੇ ਦਾ ਵੱਡੇ ਪੱਧਰ ਤੇ ਟਾਇਲ ਨਹੀਂ ਕੀਤਾ ਹੈ। ਰਾਸ਼ਟਰਪਤੀ ਪੁਤਿਨ ਦੀ ਬੇਟੀ ਨੂੰ ਵੀ ਇਹ ਟੀਕਾ ਲਗਾਇਆ ਗਿਆ ਹੈ । ਇਹ ਟੀਕਾ 13 ਹਜ਼ਾਰ ਵਲੰਟੀਅਰਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਟੀਕੇ ਚ ਵਾਇਰਸ ਪ੍ਰੋਟੀਨ ਦੇ ਛੋਟੇ-ਛੋਟੇ ਸੰਥੈਟਿਕ ਪੇਪਟਾਇਡ ਟੁਕੜੇ ਹੁੰਦੇ ਹਨ।ਜਿਸ ਦਾ ਪ੍ਰਤੀਰੋਧਕ ਪ੍ਰਣਾਲੀ ਵਾਇਰਸ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ
ਬੇ ਅਰਾਮੀ ਕਰਨ ਲਈ ਇਸਤੇਮਾਲ ਕਰਦਾ ਹੈ ।ਇਹ ਟੀਕਾ 60 ਸਾਲ ਤੋਂ ਵੱਧ ਉਮਰ ਦੇ 150 ਲੋਕਾਂ ਨੂੰ ਇਸ ਦੀ ਸਮਰੱਥਾ ਦੀ ਜਾਂਚ ਕਰਨ ਲਈ ਦਿੱਤਾ ਜਾਵੇਗਾ।

ਇਸ ਟੀਕੇ ਦੀ ਮੁੱਢਲੀ ਕਲੀਨੀਕਲ ਅਜਮਾਇਸ਼ ਚ 100 ਵਲੰਟੀਅਰ ਵੀ ਸ਼ਾਮਲ ਹਨ। ਡਾਕਟਰ ਰੈਡੀ ਲੈਬ ਨੇ ਭਾਰਤ ਦੇ ਡ-ਰੱ- ਗ ਕੰਟੋਰਲ ਤੋਂ ਸਪੁਟਨਿਕ ਦੀ ਵੀ ਵੱਡੇ ਪੱਧਰ ਤੇ ਕਲੀਨਿਕ ਟਰਾਇਲ ਕਰਵਾਉਣ ਦੀ ਇਜਾਜ਼ਤ ਮੰਗੀ ਸੀ। ਪਰ ਡੀਜੀਸੀਆਈ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਰੂਸ ਦੇ ਉਪਪ੍ਰਧਾਨ ਮੰਤਰੀ ਤਾਤਯਾਨਾ ਗੁਲੇ ਗੋਹਾ ਅਤੇ ਮੁੱਖ ਸੈਨੇਟਰੀ ਡਾਕਟਰ ਅੰਨਾ ਪੋਪੋਵਾ ਨੂੰ ਵੀ ਏਪੀਵੈਕ ਕਰੋਨਾ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਟੀਕਾ ਲਗਾਇਆ ਗਿਆ ਹੈ। ਦੋਹਾਂ ਤੇ ਵੀ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੋਇਆ। ਏਪੀਵੈਕ ਕਰੋਨਾ ਦੀਆਂ 60 ਹਜ਼ਾਰ ਖੁਰਾਕਾਂ ਜਲਦੀ ਤਿਆਰ ਹੋ ਜਾਣਗੀਆਂ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …