Breaking News

ਮੌਸਮ ਦੀ ਤਾਜਾ ਜਾਣਕਾਰੀ ਇਸ ਤਰੀਕ ਨੂੰ ਆ ਰਿਹਾ ਵਾਪਿਸ ਮਾਨਸੂਨ, ਪੈ ਸਕਦਾ ਏਥੇ ਏਥੇ ਮੀਂਹ

ਆਈ ਤਾਜਾ ਵੱਡੀ ਖਬਰ

ਮੌਸਮ ਵਿਭਾਗ ਵਲੋਂ ਤਾਜਾ ਜਾਣਕਾਰੀ ਦਿੱਤੀ ਗਈ ਹੈ। ਜਿਸ ਨਾਲ ਇਕਵਾਰ ਫਿਰ ਬਾਰਿਸ਼ ਦੀ ਉਮੀਦ ਬਣ ਰਹੀ ਹੈ। ਇਸ ਸਾਲ ਅਗਸਤ ‘ਚ ਉਮੀਦ ਤੋਂ ਜ਼ਿਆਦਾ ਤੇ ਸਤੰਬਰ ‘ਚ ਕਾਫੀ ਘੱਟ ਬਾਰਿਸ਼ ਹੋਈ। ਹਾਲਾਂਕਿ ਇਸ ਵਾਰ ਮੌਨਸੂਨ ਲੰਬਾ ਸਮਾਂ ਚੱਲਿਆ ਤੇ ਉਮੀਦ ਹੈ ਕਿ ਹੁਣ ਮਹੀਨੇ ਦੇ ਅਖਰੀ ‘ਚ ਇਹ ਵਾਪਸ ਆ ਜਾਵੇਗਾ।

ਦੱਖਣੀ-ਪੱਛਮੀ ਮੌਨਸੂਨ ਲਗਾਤਾਰ ਦੋ ਹਫ਼ਤਿਆਂ ਦੀ ਦੇਰੀ ਨਾਲ 28 ਸਤੰਬਰ ਦੇ ਕੋਲ ਉੱਤਰ ਪੱਛਮੀ ਭਾਰਤ ਦੇ ਚੁਣਵੇ ਭਾਗਾਂ ‘ਚ ਵਾਪਸ ਆਉਣ ਦੀ ਤਿਆਰੀ ਹੈ। ਦੱਸਿਆ ਗਿਆ ਹੈ ਕਿ ਆਮ ਤੌਰ ‘ਤੇ ਮੌਨਸੂਨ ਗੁਜਰਾਤ, ਰਾਜਸਥਾਨ, ਜੰਮੂ ਤੇ ਕਸ਼ਮੀਰ, ਲੱਦਾਖ, ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਤੇ ਯੂਪੀ ਤੇ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ 1 ਅਕਤੂਬਰ ਤਕ ਵਾਪਸ ਆ ਜਾਵੇਗਾ। ਹਾਲਾਂਕਿ ਪੁਣੇ ਤੇ ਮੁੰਬਈ ‘ਚ ਅਕਤੂਬਰ ਦੇ ਦੂਸਰੇ ਹਫ਼ਤੇ ਦੇ ਅੰਤ ਤਕ ਮੌਨਸੂਨ ਦੇ ਵਾਪਸ ਆਉਣ ਦੇ ਸੰਕੇਤ ਹੈ।

ਇਸ ਸਾਲ ਆਮ ਬਾਰਿਸ਼ ਨਾਲੋਂ ਬਹੁਤ ਜਿਆਦਾ ਘਟ ਬਾਰਿਸ਼ ਰਿ ਕਾ ਰ ਡ ਕੀਤੀ ਗਈ ਹੈ।ਮੌਸਮ ਵਿਭਾਗ ਦੁਆਰਾ ਪਹਿਲਾਂ ਦੱਸਿਆ ਜਾ ਰਿਹਾ ਸੀ ਕੇ ਕਾਫੀ ਮਾਤਰਾ ਦੇ ਵਿਚ ਬਾਰਿਸ਼ ਪਵੇਗੀ ਪਰ ਅਜਿਹਾ ਨਹੀਂ ਹੋਇਆ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …