ਆਈ ਤਾਜਾ ਵੱਡੀ ਖਬਰ
ਮੁਖ ਮੰਤਰੀ ਪੰਜਾਬੀ ਗਾਇਕ ਆਪਣੀ ਵੱਖਰੀ ਅਵਾਜ ਅਤੇ ਆਪਣੇ ਵੱਖਰੇ ਗਾਉਣ ਦੇ ਅੰਦਾਜ ਦਾ ਕਰਕੇ ਸ਼ੋਸ਼ਲ ਮੀਡੀਆ ਤੇ ਬਹੁਤ ਜਿਆਦਾ ਮਸ਼ਹੂਰ ਹੋ ਗਿਆ ਸੀ ਅਤੇ ਸ਼ੋਸ਼ਲ ਸਟਾਰ ਬਣ ਗਿਆ ਹੈ। ਹੁਣ ਕਾਫੀ ਸਮੇਂ ਬਾਅਦ ਮੁਖ ਮੰਤਰੀ ਫਿਰ ਚਰਚਾ ਦੇ ਵਿਚ ਆ ਗਿਆ ਹੈ।
ਲੱਗਦਾ ਹੈ ਕਿ ਅੱਜਕਲ ਫੇਮਸ ਹੋਣ ਲਈ ਵਿਵਾਦਾਂ ਦਾ ਸਹਾਰਾ ਲੈਣਾ ਬੇਹੱਦ ਜ਼ਰੂਰੀ ਹੈ। ਇਸੇ ਲਈ ਕੁਝ ਗਾਇਕ ਨਵਾਂ ਗੀਤ ਆਉਣ ਤੋਂ ਪਹਿਲਾਂ ਕਿਸੇ ਦੂਜੇ ਗਾਇਕ ਬਾਰੇ ਬੋਲ ਕੇ ਮਸ਼ਹੂਰ ਹੋਣਾ ਚਾਹੁੰਦੇ ਹਨ। ਹਾਲ ਹੀ ’ਚ ਇਸ ਦੀਆਂ ਕਈ ਉਦਾਹਰਣਾਂ ਅਸੀਂ ਦੇਖ ਚੁੱਕੇ ਹਾਂ ਤੇ ਇਕ ਉਦਾਹਰਣ ਨਵੀਂ ਸਾਹਮਣੇ ਆਈ ਹੈ ਮੁੱਖ ਮੰਤਰੀ ਦੇ ਰੂਪ ’ਚ। ਜੀ ਹਾਂ, ਤੁਸੀਂ ਸਹੀ ਸੁਣਿਆ। ਪਹਿਲਾਂ ਆਪਣੇ ਗੀਤ ’ਚ ਸਿੰਗਾ ਨੂੰ ਮਾ – ੜਾ ਬੋਲਣ ਵਾਲਾ ਮੁੱਖ ਮੰਤਰੀ ਹੁਣ ਸਿੱਧੂ ਮੂਸੇ ਵਾਲਾ ਖਿ- ਲਾ- ਫ ਗੀਤ ਲੈ ਕੇ ਆਇਆ ਹੈ। ਮੁੱਖ ਮੰਤਰੀ ਨੇ ‘ਰੀਅਲ ਸੰਜੂ’ ਨਾਂ ਤੋਂ ਇਕ ਗੀਤ ਕੱਢਿਆ ਹੈ, ਜਿਹੜਾ ਸਿੱਧੂ ਮੂਸੇ ਵਾਲਾ ’ਤੇ ਸਿੱਧਾ। ਨਿ ਸ਼ਾ ਨਾ। ਲਗਾਉਂਦਾ ਹੈ।
ਦੱਸਣਯੋਗ ਹੈ ਕਿ ਗੀਤ ਨੂੰ ਲਗਭਗ 28 ਹਜ਼ਾਰ ਲੋਕਾਂ ਵਲੋਂ ਲਾਈਕ ਕੀਤਾ ਗਿਆ ਸੀ, ਜਦਕਿ 60 ਹਜ਼ਾਰ ਲੋਕਾਂ ਵਲੋਂ ਇਸ ਗੀਤ ਨੂੰ ਡਿਸਲਾਈਕ ਕੀਤਾ ਗਿਆ। ਉਥੇ ਕੁਮੈਂਟ ਬਾਕਸ ’ਚ ਵੀ ਮੁੱਖ ਮੰਤਰੀ ਦੀ ਲੋਕ ਖੂਬ ਰੇਲ ਬਣਾ ਰਹੇ ਸਨ।ਹੁਣ ਇਹ ਗੀਤ ਯੂਟਿਊਬ ਤੋਂ ਕਾਪੀਰਾਈਟ ਸਟ੍ਰਾਈਕ ਕਰਕੇ ਡਿਲੀਟ ਕਰਵਾ ਦਿੱਤਾ ਗਿਆ ਹੈ ਤੇ ਇਹ ਸਟ੍ਰਾਈਕ ਭੇਜੀ ਗਈ ਹੈ ਸਿੱਧੂ ਮੂਸੇ ਵਾਲਾ ਵਲੋਂ। ਗੀਤ ਡਿਲੀਟ ਹੋਣ ਤੋਂ ਬਾਅਦ ਕੀ ਕਹਿ ਰਿਹਾ ਹੈ ਮੁੱਖ ਮੰਤਰੀ, ‘ਰੀਅਲ ਸੰਜੂ’ ਗੀਤ ’ਚ ਰੈਪ ਕਰਨ ਵਾਲੇ ਰੈਪਰ ਰਾਵਨ ਨੇ ਵੀ ਵੀਡੀਓ ਰਾਹੀਂ ਆਪਣੇ ਮਨ ਦੀ ਭ- ੜਾ – ਸ ਕੱਢੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …