ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਘੱਟਦੇ ਜਾ ਰਹੇ ਹਨ। ਜਿਸਦੇ ਚਲਦੇ ਪੰਜਾਬ ਸਰਕਾਰ ਦੇ ਵਲੋਂ ਵੀ ਕੋਰੋਨਾ ਕਾਰਨ ਲਗਾਈਆਂ ਪਾਬੰਧੀਆਂ ਨੂੰ ਹਟਾਇਆ ਜਾ ਰਿਹਾ ਹੈ । ਬੱਚਿਆਂ ਦੇ ਪੰਜਾਬ ਦੇ ਵਿੱਚ ਹੁਣ ਸਕੂਲ ਵੀ ਲੱਗ ਗਏ ਹਨ । ਬੱਚੇ ਸਕੂਲਾਂ ਦੇ ਵਿੱਚ ਵੀ ਜਾ ਰਹੇ ਹਨ । ਸਕੂਲਾਂ ਦੇ ਵਿੱਚ ਲਗਾਤਾਰ ਪੜਾਈ ਚੱਲ ਰਹੀ ਹੈ। ਬੱਚਿਆਂ ਦੇ ਸਕੂਲ ਲਗਣ ਕਾਰਨ ਮੁੜ ਤੋਂ ਸਕੂਲਾਂ ਚ ਵੀ ਰੌਣਕਾਂ ਨਜ਼ਰ ਆਉਂਦੀਆਂ ਹੈ । ਪਰ ਇਸੇ ਵਿਚਕਾਰ ਹੁਣ ਸਕੂਲਾਂ ਨੂੰ ਲੈ ਕੇ ਇੱਕ ਹੋਰ ਵੱਡਾ ਫੈਸਲਾਂ ਲਿਆ ਗਿਆ ਹੈ। ਪੰਜਾਬ ਦੇ ਵਿੱਚ ਕੁਝ ਸਕੂਲ ਹੁਣ ਬੰਦ ਹੋਣ ਜਾ ਰਹੇ ਹਨ ।
ਜਿਸ ਦੇ ਕਾਰਨ ਵਿਦਿਆਰਥੀਆਂ ਵੀ ਨਾਖੁਸ਼ ਨਜ਼ਰ ਆ ਰਹੇ ਹਨ।ਦਰਅਸਲ ਪੰਜਾਬ ਦੇ ਵਿੱਚ ਹੁਣ ਕੋਰੋਨਾ ਦਾ ਕਹਿਰ ਕੁਝ ਘੱਟਦਾ ਨਜ਼ਰ ਆ ਰਿਹਾ ਸੀ । ਜਿਸਦੇ ਚਲੱਦੇ ਪੰਜਾਬ ਸਰਕਾਰ ਨੇ ਸਕੂਲ ਤਾਂ ਖੋਲ ਦਿਤੇ ਹਨ ਪਰ ਸਕੂਲਾਂ ਦੇ ਵਿੱਚ ਹੁਣ ਬੱਚੇ ਇਕੱਠੇ ਹੋ ਰਹੇ ਹਨ , ਇਕੱਠੇ ਪੜ ਰਹੇ ਹਨ । ਜਿੱਥੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ । ਜਿਸਦੇ ਚਲਦੇ ਹੁਣ ਕੋਰੋਨਾ ਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈ।
ਹੁਣ ਕੋਰੋਨਾ ਬੱਚਿਆਂ ਤੇ ਭਾਰੀ ਪੇਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸੇ ਵਿਚਕਾਰ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਬਨੂੜ ਤੋਂ । ਜਿਥੇ ਦੇ ਧਰਮਗੜ੍ਹ ਦੇ ਸਰਕਾਰੀ ਸਕੂਲ ਦੇ 3 ਵਿਦਿਆਰਥੀ ਕੋਰੋਨਾ ਪਾਜ਼ਟਿਵ ਪਾਏ ਗਏ ।ਜਿਸਦੇ ਚਲੱਦੇ 14 ਦਿਨਾਂ ਲਈ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ।
ਬੇਸ਼ੱਕ ਸਕੂਲਾਂ ਦੇ ਵਿਚ ਕੋਰੋਨਾ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪਰ ਬੱਚੇ ਛੋਟੇ ਹੋਣ ਕਾਰਨ ਉਹਨਾਂ ਨੂੰ ਸਮਝਾਉਨਾ ਥੋੜਾ ਔਖਾ ਹੈ। ਹੁਣ ਇਸੇ ਵਿਚਕਾਰ ਅਜਿਹੀ ਖਬਰ ਨੇ ਮਾਪਿਆ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਓਥੇ ਹੀ ਹੁਣ ਸਕੂਲ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੇ ਗਈ ਹੈ ਜਿਸਦੇ ਨਤੀਜ਼ੇ ਵਜੋਂ ਹੋਰ ਸੁਰੱਖਿਆ ਨੂੰ ਵਧਾਈ ਜਾਂ ਰਹੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …