Breaking News

ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਬਾਰੇ ਹੁਣੇ ਹੁਣੇ ਆਈ ਇਹ ਵੱਡੀ ਖਬਰ- ਸਾਰੇ ਹੈਰਾਨ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਮਾਸਟਰ ਸਲੀਮ ਜੋ ਪੰਜਾਬੀ ਗਾਇਕ ਹੋਣ ਦੇ ਨਾਲ ਨਾਲ ਬਾਲੀਵੁੱਡ ਚ ਵੀ ਆਪਣਾ ਅਹਿਮ ਯੋਗਦਾਨ ਪਾ ਰਹੇ ਨੇ , ਉਹਨਾਂ ਨੂੰ ਲੈਕੇ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਗਈ ਹੈ | ਇਸ ਖ਼ਬਰ ਦੇ ਆਉਣ ਨਾਲ ਹਰ ਪਾਸੇ ਚਰਚਾ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਆਉਣ ਨਾਲ ਲੋਕਾਂ ਨੇ ਵੀ ਗਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਨੇ | ਮਾਸਟਰ ਸਲੀਮ ਆਪਣੀ ਬੇਹੱਦ ਸੋਨੀ ਆਵਾਜ਼ ਕਰਕੇ ਜਾਣੇ ਜਾਂਦੇ ਨੇ, ਅਤੇ ਪੰਜਾਬੀਆਂ ਦੇ ਦਿਲ ਤੇ ਰਾਜ ਕਰਦੇ ਹਨ |

ਉਹਨਾਂ ਵਲੋਂ ਹੁਣ ਤਕ ਆਪਣੀ ਆਵਾਜ਼ ਚ ਬਹੁਤ ਸਾਰੇ ਗੀਤ ਪੰਜਾਬੀਆਂ ਦੀ ਚੋਲੀ ਚ ਪਾਏ ਗਏ ਨੇ ਅਤੇ ਇਹ ਹੀ ਕਾਰਨ ਹੈ ਕਿ ਉਹਨਾਂ ਦੇ ਚਾਹੁਣ ਵਾਲੇ ਵੀ ਬਹੁਤ ਨੇ | ਹੁਣ ਇਸ ਸਮੇਂ ਦੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਚ ਮਸ਼ਹੂਰ ਪੰਜਾਬੀ ਗਾਇਕ ਸਲੀਮ ਦਾ ਪੁਲਿਸ ਵਲੋਂ ਚਲਾਨ ਕਰ ਦਿੱਤਾ ਗਿਆ ਹੈ | ਜਿਸ ਤੋਂ ਬਾਅਦ ਹਰ ਪਾਸੇ ਚਰਚਾ ਹੋ ਰਹੀ ਹੈ, ਕਿ ਆਖਿਰਕਾਰ ਇਹ ਕਿਵੇਂ ਹੋ ਗਿਆ | ਸੋਸ਼ਲ ਮੀਡਿਆ ਤੇ ਐਕਟਿਵ ਰਹਿਣ ਵਾਲੇ ਮਾਸਟਰ ਸਲੀਮ ਨਾਲ ਵਾਪਰੀ ਇਸ ਘਟਣਾ ਤੋਂ ਬਾਅਦ ਹੁਣ ਸੋਸ਼ਲ ਮੀਡਿਆ ਤੇ ਇਹ ਮੁੱਦਾ ਅੱਗ ਵਾਂਗ ਫੈਲ ਰਿਹਾ ਹੈ ਅਤੇ ਚਰਚਾ ਛਿੜੀ ਹੋਈ ਹੈ |

ਫਗਵਾੜਾ ਪੁਲਿਸ ਨੇ ਪੰਜਾਬੀ ਗਾਇਕ ਸਲੀਮ ਦਾ ਚਲਾਨ ਕੀਤਾ ਹੈ ਜਿਸ ਤੋਂ ਬਾਅਦ ਹਰ ਪਾਸੇ ਚਰਚਾ ਸ਼ੁਰੂ ਹੋ ਚੁੱਕੀ ਹੈ | ਜਿਕਰਯੋਗ ਹੈ ਕਿ ਇਸ ਮੌਕੇ ਤੇ ਸਲੀਮ ਨੇ ਆਪਣੀ ਪ੍ਰਤੀਕਿਰਿਆ ਵੀ ਦਿਤੀ ਹੈ ਉਹਨਾਂ ਨੇ ਕਿਹਾ ਜਨਾਬ ਤੁਸੀਂ ਪਿਆਰ ਨਾਲ ਗੱਲ ਕਰੋ ,ਤੁਹਾਡੇ ਪੁਲਿਸ ਮੁਲਾਜ਼ਿਮ ਤੇ ਖੁਦ ਮੇਰੇ ਨਾਲ ਆ ਕੇ ਫੋਟਵਾਂ ਖਿਚਵਾਉਂਦੇ ਨੇ | ਸਲੀਮ ਨੇ ਪੁਲਿਸ ਵਾਲਿਆਂ ਨੂੰ ਪਿਆਰ ਨਾਲ ਗੱਲ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਤੁਸੀ ਖੁਦ ਮੇਰੇ ਨਾਲ ਫੋਟਵਾਂ ਖਿਚਵਾਉਂਦੇ ਫਿਰਦੇ ਹੋ ਤੇ ਹੁਣ ਤੁਸੀ ਪਿਆਰ ਨਾਲ ਗੱਲ ਨਹੀਂ ਕਰ ਰਹੇ | ਦ

ਸਣਾ ਬਣਦਾ ਹੈ ਕਿ ਇਹ ਖ਼ਬਰ ਆਉਣ ਦੇ ਨਾਲ ਕਿ ਸਲੀਮ ਦਾ ਪੁਲਸ ਨੇ ਚਲਾਨ ਕਰ ਦਿੱਤਾ ਹੈ ਇਹ ਖਬਰ ਅੱਗ ਵਾਂਗ ਫੈਲ ਗਈ ਅਤੇ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ |ਦੱਸਿਆ ਜਾ ਰਿਹਾ ਹੈ ਕੇ ਪੁਲਸ ਨੇ ਇਹ ਚਲਾਣ ਮਾਸਕ ਨਾ ਪਾਉਣ ਦਾ ਕਰਕੇ ਕੀਤਾ ਹੈ। ਇਸ ਸਭ ਘਟਨਾ ਦੀ ਇਕ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ।

Check Also

ਜਦ ਪਤੀ ਨਹੀਂ ਲੈਕੇ ਆਇਆ ਕੁਰਕੁਰੇ ਤਾਂ ਨਾਰਾਜ ਹੋ ਪਤਨੀ ਚਲੀ ਗਈ ਪੇਕੇ , ਤਲਾਕ ਤੱਕ ਪਹੁੰਚਿਆ ਮਾਮਲਾ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਸਮੇਂ ਸਮੇਂ ਤੇ ਪਤੀ ਪਤਨੀ ਦੇ ਵਿੱਚ ਜੇਕਰ ਨੋਕ-ਝੋਕ …