Breaking News

ਬਜ਼ੁਰਗ ਨੇ 15 ਸਾਲ ਪਹਿਲਾਂ ਪੁੱਟੀ ਸੀ ਕਬਰ , ਮੌਤ ਤੋਂ ਬਾਅਦ ਉਥੇ ਹੀ ਗਿਆ ਦਫ਼ਨਾਇਆ

ਆਈ ਤਾਜਾ ਵੱਡੀ ਖਬਰ 

ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਹੈ ਉੱਥੇ ਇਸ ਰਿਸ਼ਤੇ ਦੇ ਵਿੱਚ ਬਹੁਤ ਸਾਰੇ ਅਜਿਹੇ ਜੋੜੇ ਵੀ ਸਾਹਮਣੇ ਆਉਂਦੇ ਹਨ ਜੋ ਬਹੁਤ ਸਾਰੇ ਲੋਕਾਂ ਲਈ ਇਕ ਮਿਸਾਲ ਬਣ ਜਾਂਦੇ ਹਨ ਅਤੇ ਜਿਨ੍ਹਾਂ ਦਾ ਆਪਸੀ ਪ੍ਰੇਮ ਬਹੁਤ ਸਾਰੇ ਲੋਕਾਂ ਲਈ ਇਕ ਪ੍ਰੇਰਨਾ ਸਰੋਤ ਵੀ ਬਣਦਾ ਹੈ। ਅੱਜ ਦੇ ਦੌਰ ਵਿਚ ਬਹੁਤ ਸਾਰੇ ਪਤੀ-ਪਤਨੀ ਅਜਿਹੇ ਹਨ ਜੋ ਪਰਿਵਾਰਕ ਰਿਸ਼ਤਿਆਂ ਬਹੁਤ ਜਿੰਮੇਵਾਰੀ ਨਾਲ ਨਿਭਾਉਂਦੇ ਹਨ ਅਤੇ ਆਪਣੇ ਪਰਵਾਰ ਨੂੰ ਇਕਜੁਟ ਕਰਕੇ ਰੱਖਦੇ ਹਨ। ਜਿੱਥੇ ਬਹੁਤ ਸਾਰੇ ਅੱਜ ਕੱਲ ਰਿਸ਼ਤੇ ਟੁੱਟਦੇ ਨਜ਼ਰ ਆਉਂਦੇ ਹਨ ਉਥੇ ਹੀ ਆਪਸੀ ਪਿਆਰ ਵੀ ਨਜ਼ਰ ਆਉਂਦਾ ਹੈ। ਜਿੱਥੇ ਬਹੁਤ ਸਾਰੇ ਪਤੀ-ਪਤਨੀ ਇੱਕ ਦੂਸਰੇ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਵੀ ਨਿਸ਼ਾਵਰ ਕਰ ਦਿੰਦੇ ਹਨ ਅਤੇ ਮੌਤ ਦੇ ਸਮੇਂ ਵੀ ਇਕੱਠੇ ਹੀ ਰਹਿਣਾ ਪਸੰਦ ਕਰਦੇ ਹਨ।

ਹੁਣ ਇੱਥੇ ਇੱਕ ਬਜ਼ੁਰਗ ਨੇ 15 ਸਾਲ ਪਹਿਲਾਂ ਹੀ ਕਬਰ ਬਣਾਈ ਸੀ ਜਿਸ ਨੂੰ ਹੁਣ ਮੌਤ ਤੋਂ ਬਾਅਦ ਉਸ ਨੂੰ ਉਸ ਜਗ੍ਹਾ ਦਫਨਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਾਲਬੁਰਾਗੀ ਜ਼ਿਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਬਜ਼ੁਰਗ ਵੱਲੋਂ ਆਪਣੇ ਹੀ ਖੇਤਾਂ ਦੇ ਵਿੱਚ 15 ਸਾਲ ਪਹਿਲਾਂ ਦੋ ਕਬਰਾ ਬਣਾਈਆਂ ਗਈਆਂ ਸਨ। ਜੋ ਕਿ 96 ਸਾਲਾਂ ਸਿਦੱਪਾ ਮਲਕੱਪਾ ਵੱਲੋਂ ਆਪਣੀ ਪਤਨੀ ਅਤੇ ਆਪਣੇ ਲਈ ਬਣਾਈ ਗਈ ਸੀ ।

ਜਦੋਂ 6 ਸਾਲ ਪਹਿਲਾਂ ਉਸ ਦੀ ਪਤਨੀ ਨੀਲੰਮਾ ਦੀ ਮੌਤ ਹੋਈ ਤਾਂ ਇੱਕ ਕਬਰ ਵਿੱਚ ਉਸ ਵੱਲੋਂ ਆਪਣੀ ਪਤਨੀ ਨੂੰ ਦਫਨਾ ਦਿੱਤਾ ਗਿਆ ਅਤੇ ਹੁਣ ਉਸ ਦੀ ਮੌਤ ਹੋਣ ਤੇ ਉਸਨੂੰ ਵੀ ਦੂਸਰੀ ਕਬਰ ਵਿੱਚ ਦਫਨਾਇਆ ਗਿਆ ਹੈ। ਜਿੱਥੇ ਹੁਣ ਸਿਦੱਪਾ ਅਤੇ ਮੌਤ ਹੋਣ ਤੇ ਪਿੰਡ ਅਤੇ ਰਿਸ਼ਤੇਦਾਰਾਂ ਵੱਲੋਂ ਪੂਰੇ ਰੀਤੀ-ਰਿਵਾਜ਼ਾਂ ਦੇ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ। ਕਿਉਂਕਿ ਉਸ ਵੱਲੋਂ ਆਪਣੀ ਪਤਨੀ ਦੇ ਅੰਤਿਮ ਸੰਸਕਾਰ ਦੇ ਮੌਕੇ ਵੀ ਪੂਰੇ ਰੀਤੀ-ਰਿਵਾਜ਼ਾਂ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।

35 ਸਾਲ ਜਿੱਥੇ ਪਤੀ ਪਤਨੀ ਵੱਲੋਂ ਆਪਣੇ ਪਰਿਵਾਰਕ ਗੁਰੂ ਤੋਂ ਦਿਕਸ਼ਾ ਪਹਿਲਾਂ ਹੀ ਲਈ ਹੋਈ ਸੀ। ਅਤੇ ਦੋਨਾਂ ਵੱਲੋਂ ਲੋਕਾਂ ਨੂੰ ਪਿੰਡ ਵਿੱਚ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …