ਆਈ ਤਾਜ਼ਾ ਵੱਡੀ ਖਬਰ
ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ। ਕੋਰੋਨਾ ਕਾਰਨ ਕਈ ਵੱਡੇ ਕਲਾਕਾਰਾਂ ਨੇ ਫ਼ਿਲਮੀ ਹਸਤੀਆਂ ਨੇ ਗੀਤਕਾਰਾਂ ਤੇ ਸੰਗੀਤਕਾਰਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸੇ ਵਿਚਕਾਰ ਆਏ ਦਿਨ ਕੋਈ ਨਾ ਕੋਈ ਹੋਰ ਮੰਦਭਾਗੀ ਤੇ ਦੁਖਦਾਈ ਖ਼ਬਰ ਸਾਹਮਣੇ ਆ ਜਾਂਦੀ ਹੈ। ਬਾਲੀਵੁੱਡ ਤੋ ਜਿੱਥੇ ਅਜੇ ਸਿਧਾਰਥ ਸ਼ੁਕਲਾ ਦੀ ਮੌਤ ਦਾ ਸੋਗ ਠੰਢਾ ਨਹੀਂ ਪਿਆ ਸੀ ਇਕ ਹੋਰ ਵੱਡੀ ਹਸਤੀ ਦੀ ਮੌਤ ਹੋ ਚੁੱਕੀ ਹੈ । ਫਿਲਮ ਜਗਤ ਚ ਇਸ ਸਮੇਂ ਸੋਗ ਦੀ ਲਹਿਰ ਹੈ । ਦਰਅਸਲ ਬੌਲੀਵੁੱਡ ਦੇ ਮਸ਼ਹੂਰ ਫਿਲਮ ਫਾਈਨੈਂਸਰ ਅਤੇ ਮੁੰਬਈ ਦੇ ਮਸ਼ਹੂਰ ਨਿਰਮਾਤਾਵਾਂ ਤੇ ਵਿੱਚੋ ਇਕ ਯੂਸਫ਼ ਲੱਕੜਾਂਵਾਲਾਂ ਦੀ ਵੀਰਵਾਰ ਨੂੰ ਮੌਤ ਹੋ ਗਈ ਹੈ ।
ਜ਼ਿਕਰਯੋਗ ਹੈ ਕਿ ਮੁੰਬਈ ਦੀ ਆਰਥਰ ਰੋਡ ਜੇਲ੍ਹ ਚ ਬੰਦ ਸਨ । ਜਿਨ੍ਹਾਂ ਦੀ ਲਾਸ਼ ਨੂੰ ਮੁੰਬਈ ਦੇ ਜੇ ਜੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਪਰ ਅਜੇ ਤਕ ਉਨ੍ਹਾਂ ਦੀ ਮੌਤ ਦਾ ਕਾਰਨ ਸਾਫ ਨਹੀਂ ਹੋ ਸਕਿਆ । ਯੂਸਫ ਲੱਕੜਾਂ ਵਾਲਾ ਨੂੰ ਜ਼ਮੀਨ ਦੇ ਕਿੱਸੇ ਕਬਜ਼ੇ ਦੇ ਮਾਮਲੇ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਮੁੰਬਈ ਦੀ ਇਕ ਜੇਲ੍ਹ ਵਿੱਚ ਬੰਦ ਸਨ। ਈਡੀ ਦੀ ਟੀਮ ਦੇ ਵੱਲੋਂ ਲਗਾਤਾਰ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ।
ਉੱਥੇ ਹੀ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਲੱਕੜਵਾਲਾ ਨੂੰ ਖੰਗਾਲਣ ਵਿਚ ਨਾਬਾਦ ਹਮਾਇਤ ਨਮਾਜ਼ ਜੰਗ ਬਹਾਦੁਰ ਦੀ ਜ਼ਮੀਨ ਨਾਲ ਜੁੜੇ ਮਨੀ ਬ੍ਰਾਂਡਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੀ ਕੀਮਤ ਤਕਰੀਬਨ ਪੰਜਾਹ ਕਰੋੜ ਦੱਸੀ ਜਾ ਰਹੀ ਹੈ । ਪਰ ਅੱਜ ਉਨ੍ਹਾਂ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਚੁੱਕੀ ਹੈ ।ਮੌਤ ਦਾ ਕਾਰਨ ਅਜੇ ਤਕ ਸਾਫ ਨਹੀਂ ਹੋਇਆ ਹੈ ਕੀ ਕਾਰਨ ਹਨ।
ਯੁਸੂਫ ਲੱਕੜਵਾਲਾ ਮੁੰਬਈ ਦੀ ਇੱਕ ਜੇਲ੍ਹ ਵਿੱਚ ਬੰਦ ਸਨ ਤੇ ਜਿਨ੍ਹਾਂ ਦੀ ਲਾਸ਼ ਨੂੰ ਹਸਪਤਾਲ ਲਿਜਾਇਆ ਗਿਆ ਸੀ ਤੇ ਹੁਣ ਪੁਲੀਸ ਦੇ ਵੱਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਯੁਸੂਫ ਲੱਕੜਵਾਲਾ ਦੀ ਮੌਤ ਤੇ ਪਿੱਛੇ ਦੇ ਕਾਰਨ ਪਤਾ ਲਗਾਏ ਜਾ ਰਹੇ ਹਨ ਪਰ ਉਨ੍ਹਾਂ ਦੀ ਮੌਤ ਤੇ ਚਲਦੇ ਫ਼ਿਲਮੀ ਜਗਤ ਚ ਸੋਗ ਦੀ ਲਹਿਰ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …