ਚਿੱਠੀ ਵਿਚ ਲਿਖੀ ਰੁਵਾ ਦੇਣ ਵਾਲੀ ਇਹ ਗਲ੍ਹ
ਇਸ ਸੰਸਾਰ ਦੇ ਵਿੱਚ ਅਜੀਬੋ-ਗਰੀਬ ਕਿਸਮ ਦੀਆਂ ਘਟਨਾਵਾਂ ਆਏ ਦਿਨ ਵਾਪਰਦੀਆਂ ਰਹਿੰਦੀਆਂ ਹਨ। ਇਨ੍ਹਾਂ ਘਟਨਾਵਾਂ ਦਾ ਕਾਫੀ ਅਸਰ ਸੰਪੂਰਨ ਸਮਾਜ ਉੱਪਰ ਪੈਂਦਾ ਹੈ। ਜਿਸ ਦੇ ਚੱਲਦਿਆਂ ਕਈ ਵਾਰ ਇਨਸਾਨੀਅਤ ਵੀ ਸ਼-ਰ- ਮ-ਸਾ-ਰ ਹੋ ਉੱਠਦੀ ਹੈ। ਇਨਸਾਨ ਵੱਲੋਂ ਕੀਤੀਆਂ ਜਾਂਦੀਆਂ ਕੁਝ ਹਰਕਤਾਂ ਗੱਲ ਦੀ ਜਾਂਚ ਪਰਖਣ ਲਈ ਮ-ਜ਼-ਬੂ- ਰ ਕਰ ਦਿੰਦੀਆਂ ਹਨ।
ਇੱਕ ਅਜਿਹਾ ਹੀ ਵਰਤਾਰਾ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਹੋਇਆ ਹੈ ਜਿਸ ਵਿੱਚ ਮਿਲੀ ਇੱਕ ਚਿੱਠੀ ਨੇ ਅਜੋਕੇ ਸਮਾਜ ਨੂੰ ਚਿੰਤਾਂ ਵਿੱਚ ਪਾ ਦਿੱਤਾ ਹੈ। ਕੋਈ ਆਦਮੀ ਇੱਕ 5 ਸਾਲ ਦੇ ਮਾਸੂਮ ਬੱਚੇ ਨੂੰ ਬੈਗ ਵਿੱਚ ਪਾ ਕੇ ਲਾ-ਵਾ-ਰਿ- ਸ ਛੱਡ ਗਿਆ। ਇਸ ਬੈਗ ਦੇ ਵਿੱਚ ਬੱਚੇ ਤੋਂ ਇਲਾਵਾ ਕੁਝ ਸਮਾਨ ਅਤੇ ਇੱਕ ਚਿੱਠੀ ਮੌਜੂਦ ਸੀ ਜਿਸ ਨੇ ਪੁਲਿਸ ਦੇ ਨਾਲ ਆਮ ਜਨਤਾ ਨੂੰ ਵੀ ਹੈਰਾਨ ਕਰ ਦਿੱਤਾ।
ਇਹ ਘਟਨਾ ਬੁੱਧਵਾਰ ਸ਼ਾਮ ਨੂੰ ਅਮੇਠੀ ਵਿਖੇ ਵਾਪਰੀ। ਜਿੱਥੇ ਇੱਕ ਆਦਮੀ ਬੈਗ ਨੂੰ ਕਿਸੇ ਦੇ ਘਰ ਅੱਗੇ ਲਾਵਾਰਿਸ ਛੱਡ ਗਿਆ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਜਦੋਂ ਮੌਕੇ ‘ਤੇ ਆ ਕੇ ਬੈਗ ਨੂੰ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਏ। ਇਸ ਦੇ ਵਿੱਚ ਸਰਦੀਆਂ ਦੇ ਕੱਪੜੇ, ਬੂਟ, ਜੈਕਟ, ਸਾਬਣ, ਵਿਕਸ ਅਤੇ 5 ਹਜ਼ਾਰ ਰੁਪਏ ਦੀ ਨਕਦੀ ਦੇ ਇੱਕ ਬੱਚਾ ਪਾਇਆ ਗਿਆ।
ਬੈਗ ਦੇ ਵਿੱਚੋਂ ਇੱਕ ਚਿੱਠੀ ਵੀ ਮਿਲੀ ਜਿਸ ਨੂੰ ਪੜ੍ਹ ਕੇ ਅਜਿਹਾ ਲੱਗ ਰਿਹਾ ਸੀ ਕਿ ਇਹ ਚਿੱਠੀ ਉਸ ਬੱਚੇ ਦੇ ਪਿਤਾ ਵੱਲੋਂ ਲਿਖੀ ਗਈ ਹੈ। ਚਿੱਠੀ ਵਿੱਚ ਲਿਖਿਆ ਸੀ ਕਿ “ਇਹ ਮੇਰਾ ਪੁੱਤਰ ਹੈ ਇਸ ਨੂੰ ਮੈਂ ਤੁਹਾਡੇ ਕੋਲ 6-7 ਮਹੀਨੇ ਲਈ ਛੱਡ ਰਿਹਾ ਹੈ। ਅਸੀਂ ਤੁਹਾਡੇ ਬਾਰੇ ਬਹੁਤ ਚੰਗਾ ਸੁਣਿਆ ਹੈ ਇਸ ਲਈ ਮੈਂ ਆਪਣਾ ਬੱਚਾ ਤੁਹਾਡੇ ਕੋਲ ਰੱਖ ਰਿਹਾ ਹਾਂ। ਮੈਂ 5 ਹਜ਼ਾਰ ਮਹੀਨੇ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਭੇਜਦਾ ਰਹਾਂਗਾ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕ੍ਰਿਪਾ ਕਰਕੇ ਇਸ ਬੱਚੇ ਨੂੰ ਸੰਭਾਲ ਲਓ। ਮੇਰੀ ਕੁਝ ਮ-ਜ਼-ਬੂ-ਰੀ ਹੈ ਅਤੇ ਇਸ ਬੱਚੇ ਦੀ ਮਾਂ ਨਹੀਂ ਹੈ।
ਮੇਰਾ ਪਰਿਵਾਰ ਇਸ ਬੱਚੇ ਲਈ ਖ਼-ਤ- ਰਾ ਹੈ, ਇਸ ਲਈ 6-7 ਮਹੀਨੇ ਤੱਕ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਲਓ। ਸਭ ਕੁਝ ਸਹੀ ਕਰਕੇ ਮੈਂ ਤੁਹਾਨੂੰ ਮਿਲ ਕੇ ਆਪਣੇ ਬੱਚੇ ਨੂੰ ਲੈ ਜਾਵੇਗਾ। ਤੁਹਾਨੂੰ ਹੋਰ ਪੈਸਿਆਂ ਦੀ ਲੋੜ ਹੋਵੇਗੀ ਤਾਂ ਦੱਸ ਦਿਓ। ਇਸ ਦੀ ਜ਼ਿੰਮੇਵਾਰੀ ਲੈਣ ਤੋਂ ਡ-ਰੋ ਨਾ। ਭਗਵਾਨ ਨਾ ਕਰੇ, ਜੇਕਰ ਕੁਝ ਹੁੰਦਾ ਹੈ ਤਾਂ ਫਿਰ ਮੈਂ ਤੁਹਾਨੂੰ ਕ-ਸੂ- ਰ-ਵਾ-ਰ ਨਹੀਂ ਠਹਿਰਾਵਾਂਗਾ। ਮੈਨੂੰ ਤੁਹਾਡੇ ‘ਤੇ ਪੂਰਾ ਭਰੋਸਾ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਇਸ ਬੱਚੇ ਦੇ ਪਿਤਾ ਅਤੇ ਇਸ ਨੂੰ ਛੱਡਣ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …