ਆਈ ਤਾਜਾ ਵੱਡੀ ਖਬਰ
ਪੰਜਾਬ ਚ ਅਵਾਰਾ ਪਸ਼ੂਆਂ ਦੀ ਸ-ਮੱ-ਸਿ-ਆ ਕਾਫੀ ਚਿਰਾਂ ਤੋਂ ਹੈ, ਪਰ ਇਸਦਾ ਹੱਲ ਹੁੰਦਾ ਹੋਇਆ ਨਹੀਂ ਦਿਸ ਰਿਹਾ | ਅਵਾਰਾ ਪਸ਼ੂਆਂ ਕਰਕੇ ਕਈ ਜਾਨਾਂ ਚਲੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਚ ਰੋਣੇ ਪੈ ਜਾਂਦੇ ਨੇ | ਸਰਕਾਰ ਅੱਗੇ ਇਹ ਮੁੱਦਾ ਕਾਫੀ ਬਾਰ ਚੁੱਕਿਆ ਜਾ ਚੁੱਕਾ ਹੈ ਪਰ ਇਸ ਵਲ ਕਿਸੇ ਦਾ ਕੋਈ ਧਿਆਨ ਨਹੀਂ ਜਾਂਦਾ | ਆਏ ਦਿਨ ਅਵਾਰਾ ਪਸ਼ੂਆਂ ਕਰਕੇ ਹੋ ਰਹੀਆਂ ਮੌਤਾਂ ਹੁਣ ਗੰ-ਭੀ-ਰ ਵਿਸ਼ਾ ਬਣ ਚੁੱਕੀਆਂ ਨੇ ਅਤੇ ਸਰਕਾਰ ਨੂੰ ਹੁਣ ਹੋਰ ਘਰ ਉਜੜਣ ਤੋਂ ਬਚਾਨੇ ਚਾਹੀਦੇ ਨੇ |
ਅਵਾਰਾ ਪਸ਼ੂ ਅਚਾਨਕ ਸਾਹਮਣੇ ਆ ਜਾਂਦੇ ਨੇ ਜਿਸ ਦੀ ਵਜਿਹ ਨਾਲ ਵਾਹਨ ਚਾਲਕਾਂ ਨੂੰ ਗੰ-ਭੀ-ਰ ਸੱਟਾਂ ਲੱਗ ਜਾਂਦੀਆਂ ਨੇ ਅਤੇ ਕਈ ਵਾਰ ਜਾਨ ਤੋਂ ਵੀ ਹੱਥ ਧੋਣਾ ਪੈਂਦਾ ਹੈ | ਇਕ ਅਵਾਰਾ ਪਸ਼ੂ ਦੇ ਚਲਦੇ ਇਕ ਗੱਭਰੂ ਜਵਾਨ ਦੀ ਮੌ-ਤ ਹੋ ਗਈ ਹੈ, ਮਾਨਸਾ ਵਿਚ ਅਵਾਰਾ ਪਸ਼ੂਆਂ ਨਾਲ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਇਹ ਰੁੱਕਣ ਦਾ ਨਾਮ ਨਹੀਂ ਲੈ ਰਿਹਾ | ਹੁਣ ਫਿਰ ਇਕ ਨੌਜਵਾਨ ਦੀ ਮੌ-ਤ ਹੋ ਗਈ ਹੈ, ਜੋ ਪਿੰਡ ਰਾਏਪੁਰ ਦਾ ਰਹਿਣ ਵਾਲਾ ਸੀ | 23 ਸਾਲਾ ਨੌਜਵਾਨ ਨੂੰ ਆਵਾਰਾ ਪਸ਼ੂ ਨੇ ਟੱਕਰ ਮਾਰ ਦਿੱਤੀ ਅਤੇ ਉਸਨੂੰ ਮੌ-ਤ ਦੇ ਘਾਟ ਉਤਾਰ ਦਿੱਤਾ |
ਇਸ ਘਟਨਾ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਲੋਂ ਹੁਣ ਸਰਕਾਰ ਤੋਂ ਇਹ ਮੰਗ ਕੀਤੀ ਗਈ ਹੈ ਕਿ ਆਵਾਰਾ ਪਸ਼ੂਆਂ ਤੋਂ ਛੁਟਕਾਰਾ ਦਵਾਈਆਂ ਜਾਵੇ ਅਤੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ | ਜਿਕਰ ਯੋਗ ਹੈ ਕਿ ਪਰਿਵਾਰ ਨੇ ਆਪਣਾ ਗੱਭਰੂ ਜਵਾਨ ਪੁੱਤਰ ਇਕ ਅਵਾਰਾ ਪਸ਼ੂ ਦੇ ਚਲਦੇ ਗਵਾ ਦਿੱਤਾ ਹੈ | ਲੋਕਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਤਲਵੰਡੀ ਰੋਡ ਉੱਪਰ ਇਹ ਸਾਰੀ ਘਟਨਾ ਨੇ ਜਨਮ ਲਿਆ ਹੈ |
ਆਵਾਰਾ ਪਸ਼ੂ ਨੇ ਉਸ ਨੌਜਵਾਨ ਦੇ ਮੋਟਰ ਸਾਈਕਲ ਨੂੰ ਟੱ-ਕ-ਰ ਮਾ-ਰੀ, ਜਿਸ ਕਾਰਨ ਸੁਰਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਸੀ ਸਭ ਜਾਣਦੇ ਹਾਂ ਕਿ ਸਰਕਾਰ ਗਊਆਂ ਦੇ ਨਾਮ ਤੇ ਟੈਕਸ ਲੈ ਕੇ ਆਪਣੇ ਖਜ਼ਾਨੇ ਭਰਨ ਵਿਚ ਲੱਗੀ ਹੋਈ ਹੈ , ਪਰ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ | ਪਿੰਡ ਦੇ ਲੋਕਾਂ ਵਲੋਂ ਪਰਿਵਾਰ ਲਈ ਮਦਦ ਮੰਗੀ ਹੈ, ਕਿਓਂਕਿ ਪਰਿਵਾਰ ਗਰੀਬ ਪਰਿਵਾਰ ਹੈ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …