ਬਿਜਲੀ ਦਾ ਬਿੱਲ ਆਇਆ ਏਨੇ ਲੱਖ ਕੇ ਅੰਬਾਨੀ ਦੇ ਵੀ ਉਡ ਜਾਣ ਹੋਸ਼
ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਅੰਮ੍ਰਿਤਸਰ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਭ ਹੈਰਾਨ ਹੋ ਗਏ ਹਨ। ਇਸ ਖਬਰ ਦੀ ਚਰਚਾ ਸਾਰੇ ਪੰਜਾਬ ਵਿਚ ਹੋ ਰਹੀ ਹੈ ਕੇ 1 ਕਮਰਾ ,1 ਬਲਬ ਅਤੇ ਇੱਕ ਪੱਖੇ ਦਾ ਏਨੇ ਲੱਖ ਬਿਲ ਕਿਵੇਂ ਆ ਸਕਦਾ ਹੈ। ਜੋ ਵੀ ਬਿੱਲ ਦੇ ਬਾਰੇ ਵਿਚ ਸੁਣ ਰਿਹਾ ਹੈ ਸੋਚਾਂ ਵਿਚ ਜਰੂਰ ਪੈ ਰਿਹਾ ਹੈ।
ਅਕਸਰ ਹੀ ਕੁਝ ਮਹਿਕਮੇ ਚਰਚਿਆਂ ਵਿੱਚ ਰਹਿੰਦੇ ਹਨ। ਉਨ੍ਹਾਂ ਮਹਿਕਮਿਆਂ ਵਿੱਚੋਂ ਖਾਸ ਮਹਿਕਮਾ ਹੈ ਬਿਜਲੀ ਮਹਿਕਮਾ। ਬਿਜਲੀ ਮਹਿਕਮੇ ਦਾ ਇਕ ਹੋਰ ਕਾਰਨਾਮਾ ਅੰਮ੍ਰਿਤਸਰ ਦੇ ਢਪਈ ਰੋਡ ਉਤੇ ਰਹਿਣ ਵਾਲੇ ਬਲਵਿੰਦਰ ਕੁਮਾਰ ਕੋਲੋਂ ਸੁਣੋ…ਬਲਵਿੰਦਰ ਦਾ ਕਹਿਣਾ ਹੈ ਕਿ ਪੱਚੀ ਸਾਲ ਤੋਂ ਉਹ ਇਸੇ ਇਲਾਕੇ ਵਿੱਚ ਇੱਕ ਮਰਲੇ ਦੇ ਘਰ ਵਿੱਚ ਰਹਿੰਦਾ ਹੈ।
ਬਲਵਿੰਦਰ ਦਾ ਕਹਿਣਾ ਹੈ ਕਿ ਮੇਰੇ ਘਰ ਵਿੱਚ ਸਿਰਫ ਇੱਕ ਕਮਰਾ ਹੈ ਜਿੱਥੇ ਇਕ ਪੱਖਾ ਤੇ ਇਕ ਬਲਬ ਜਗਦਾ ਹੈ ਪਰ 2017 ਵਿੱਚ ਮੇਰੇ ਘਰ ਦਾ ਬਿੱਲ 21 ਲੱਖ ਰੁਪਇਆ ਆ ਗਿਆ ਜਿਸ ਤੋਂ ਬਾਅਦ ਬਿਜਲੀ ਘਰ ਵਿੱਚ ਮੇਰਾ ਰੋਜ਼ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਪਰ ਮੇਰੀ ਇੱਕ ਨਾ ਸੁਣੀ ਗਈ।
ਜੇ ਹੁਣ ਤੱਕ ਦੇ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ ਜਾਵੇ ਤਾਂ ਤੀਹ ਲੱਖ ਤੋਂ ਉਪਰ ਬਿੱਲ ਮੇਰਾ ਇੱਕ ਕਮਰੇ ਦਾ ਹੀ ਆ ਚੁੱਕਿਆ ਹੈ। ਮੈਂ ਹੈਰਾਨ ਹਾਂ ਕਿ ਆਪਣਾ ਬਿੱਲ ਕਿਸ ਤਰ੍ਹਾਂ ਭਰਾਂ। ਹੁਣ ਬਲਵਿੰਦਰ ਕੁਮਾਰ ਪ੍ਰੇਸ਼ਾਨ ਹੈ ਕਿ ਉਹ ਬਿਜਲੀ ਦਾ ਬਿੱਲ ਸਹੀ ਕਰਵਾਉਣ ਵਿੱਚ ਆਪਣੇ ਦਿਨ ਖਰਾਬ ਕਰੇ ਜਾਂ ਫਿਰ ਰੋਟੀ ਕਮਾਉਣ ਦੇ ਵਿੱਚ ਜੁਟ ਜਾਵੇ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …