ਤਾਜਾ ਵੱਡੀ ਖਬਰ
ਪੰਜਾਬ ਚ ਲਗਾਤਾਰ ਕਰੋਨਾ ਦੇ ਮਾਮਲੇ ਵੱਧ ਰਹੇ ਨੇ ਜੋ ਚਿੰ-ਤਾ ਦਾ ਵਿਸ਼ਾ ਹਨ, ਹੁਣ ਫਿਰ ਅਜਿਹੀ ਖ਼ਬਰ ਸਾਹਮਣੇ ਆ ਗਈ ਹੈ, ਜਿਸਨੇ ਇੱਕ ਵਾਰ ਫਿਰ ਦ-ਹਿ-ਸ਼-ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦਸਣਾ ਬਣਦਾ ਹੈ ਕਿ ਇੱਕ ਹੋਰ ਸਕੂਲ ਹੈ ਜੋ ਵੈਸ਼ਿਵਿਕ ਮਹਾਂਮਾਰੀ ਦੀ ਚ-ਪੇ-ਟ ਚ ਆ ਗਿਆ ਹੈ,ਜਿਸਤੋਂ ਬਾਅਦ ਹਰ ਕੋਈ ਸਹਿਮ ਗਿਆ ਹੈ,ਕਿਉਂਕਿ ਲਗਾਤਾਰ ਮਾਮਲੇ ਸਕੂਲਾਂ ਤੋਂ ਸਾਹਮਣੇ ਆਉਣ ਤੋਂ ਬਾਅਦ ਬੱਚਿਆ ਦੇ ਪਰਿਵਾਰਿਕ ਮੈਂਬਰਾਂ ਅਤੇ ਆਸ ਪਾਸ ਚ ਵੀ ਡ-ਰ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਹੁਣ ਕੁੱਝ ਦਿਨਾਂ ਲਈ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਇਹ ਬਿਮਾਰੀ ਅੱਗੇ ਨਾ ਫੈਲ ਸਕੇ।
ਦਰਅਸਲ ਅੰਮ੍ਰਿਤਸਰ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੁਸਤਫਾਬਾਦ ਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਕੁੱਝ ਬੱਚੇ ਵੈਸ਼ਵਿਕ ਮਹਾਂਮਾਰੀ ਦੀ ਚ-ਪੇ-ਟ ਚ ਆ ਗਏ ਨੇ। ਦਸਣਾ ਬਣਦਾ ਹੈ ਕਿ ਇਥੇ ਦੋ ਬੱਚੇ ਕਰੋਨਾ ਪੋਜ਼ੀਟਿਵ ਪਾਏ ਗਏ ਨੇ,ਜਿਸਤੋਂ ਬਾਅਦ ਇਲਾਕੇ ਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਇੱਥੇ ਇਹ ਦਸਣਾ ਬੇਹੱਦ ਅਹਿਮ ਹੈ ਕਿ ਇਸ ਤੋਂ ਪਹਿਲਾਂ ਇੱਥੇ ਦੋ ਅਧਿਆਪਕ ਕਰੋਨਾ ਪੋਜ਼ੀਟਿਵ ਪਾਏ ਗਏ ਸਨ ਜਿਸਤੋਂ ਬਾਅਦ ਸਹਿਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ।
ਸਿਹਤ ਵਿਭਾਗ ਨੇ 42 ਕਰੋਨਾ ਟੈਸਟ ਇੱਥੇ ਕੀਤੇ ਜਿਸਤੋਂ ਬਾਅਦ ਦੋ ਵਿਦਿਆਰਥੀ ਕਰੋਨਾ ਦੀ ਚ-ਪੇ-ਟ ਚ ਆਏ ਨੇ। ਫਿਲਹਾਲ ਇੱਥੇ ਇਹ ਦਸਣਾ ਬੇਹੱਦ ਅਹਿਮ ਹੈ ਕਿ ਸਿਹਤ ਵਿਭਾਗ ਨੇ ਉਹਨਾਂ ਬੱਚਿਆ ਨੂੰ ਇਕਾਂਤਵਾਸ ਚ ਭੇਜ ਦਿੱਤਾ ਹੈ, ਤਾਂ ਜੋ ਇਹ ਬਿ-ਮਾ-ਰੀ ਹੋਰ ਅੱਗੇ ਨਾ ਵਧੇ।ਬੇਹੱਦ ਅਹਿਮ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਸਿੱਖਿਆ ਵਿਭਾਗ ਨੇ ਸਕੂਲ ਨੂੰ ਸੋਮਵਾਰ ਅਤੇ ਮੰਗਲਵਾਰ ਲਈ ਬੰਦ ਕਰਨ ਦੇ ਹੁਕਮ ਸੁਣਾ ਦਿੱਤੇ ਨੇ ਨਾਲ ਹੀ ਇਹ ਬਿ-ਮਾ-ਰੀ ਅੱਗੇ ਨਾ ਵਧੇ ਉਸ ਲਈ ਉਹਨਾਂ ਵਲੋਂ ਹਿਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ।
ਦੂਜੇ ਪਾਸੇ ਪ੍ਰੀ ਬੋਰਡ ਇਮਤਿਹਾਨ ਵੀ ਮੁਲਤਵੀ ਕਰ ਦਿੱਤੇ ਗਏ ਨੇ,ਫਿਲਹਾਲ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਹੋਰ ਕਿੰਨੇ ਕੇਸ ਨਿਕਲ ਕੇ ਸਾਹਮਣੇ ਆਉਂਦੇ ਨੇ। ਪਰ ਹੁਣ ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਹਿਤ ਵਿਭਾਗ ਦੇ ਨਾਲ ਨਾਲ ਬਾਕੀ ਲੋਕਾਂ ਚ ਵੀ ਹ-ੜ-ਕੰ-ਪ ਮੱਚ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਨੂੰ ਇਹ ਹਿਦਾਇਤ ਦਿੱਤੀ ਗਈ ਹੈ ਕਿ ਸਕੂਲ ਵਿੱਚ ਸਾਰੇ ਨਿਯਮਾਂ ਦੀ ਪਾਲਣਾ ਕਾਰਵਾਈ ਜਾਵੇ, ਤਾਂ ਜੋ ਇਹ ਵੈਸ਼ਵਿਕ ਮਹਾਂਮਾਰੀ ਦੇ ਮਾਮਲੇ ਅੱਗੇ ਨਾ ਵਧ ਸੱਕਣ। ਉੱਥੇ ਹੀ 22 ਅਤੇ 23 ਤਰੀਕ ਨੂੰ ਸਕੂਲ ਬੰਦ ਰਹੇਗਾ ਅਤੇ ਪ੍ਰੀ ਬੋਰਡ ਇਮਤਿਹਾਨ ਵੀ ਮੁਲਤਵੀ ਕਰ ਦਿੱਤੇ ਗਏ ਨੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …