Breaking News

ਪੰਜਾਬ ਸਰਕਾਰ ਵਲੋਂ ਸਕੂਲਾਂ ਅਤੇ ਕਾਲਜਾਂ ਲਈ ਰੱਖੜੀ ਦੇ ਤਿਉਹਾਰ ਮੌਕੇ ਏਨੇ ਵਜੇ ਖੋਲਣ ਦੇ ਦਿੱਤੇ ਹੁਕਮ

ਆਈ ਤਾਜ਼ਾ ਵੱਡੀ ਖਬਰ 

ਭਾਰਤ ਪੀਰਾਂ, ਫ਼ਕੀਰਾਂ ਤੇ ਗੁਰੂਆਂ ਦੀ ਧਰਤੀ ਹੈ । ਹਰ ਸਾਲ ਭਾਰਤ ਦੀ ਧਰਤੀ ਉੱਪਰ ਵੱਖ ਵੱਖ ਮੇਲੇ ਤਿਉਹਾਰ ਮਨਾਏ ਜਾਂਦੇ ਹਨ । ਜਿਸ ਦੌਰਾਨ ਵੱਖ ਵੱਖ ਵਰਗਾਂ ਦੇ ਲੋਕ ਇਕ ਥਾਂ ਉਪਰ ਇਕੱਠੇ ਹੁੰਦੇ ਹਨ ਤੇ ਨਾ ਤਿਉਹਾਰਾਂ ਮੇਲਿਆਂ ਦਾ ਆਨੰਦ ਮਾਣਦੇ ਹਨ । ਉੱਥੇ ਹੀ ਗੱਲ ਕੀਤੀ ਜਾਵੇ ਜੇਕਰ ਰੱਖੜੀ ਦੀ ਤਾਂ, ਰੱਖੜੀ ਦਾ ਤਿਉਹਾਰ ਬਹੁਤ ਹੀ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ । ਇਸ ਪਵਿੱਤਰ ਦਿਹਾੜੇ ਦੇ ਦਿਨ ਭੈਣ ਆਪਣੇ ਵੀਰ ਦੇ ਗੁੱਟ ਤੇ ਬਹੁਤ ਸਾਰੀਆਂ ਦੁਆਵਾਂ ਨਾਲ ਇਕ ਧਾਗਾ ਰੱਖੜੀ ਦੇ ਰੂਪ ਵਿੱਚ ਬਣਦੀ ਹੈ ।

ਵੀਰ ਵੀ ਆਪਣੀਆਂ ਭੈਣਾਂ ਨੂੰ ਤੋਹਫੇ ਦੇ ਰੂਪ ਵਿੱਚ ਵੱਖ ਵੱਖ ਪ੍ਰਕਾਰ ਦੀਆਂ ਚੀਜ਼ਾਂ ਦਿੰਦੇ ਹਨ । ਰੱਖੜੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਜਿਸ ਨੂੰ ਲੈ ਕੇ ਬਾਜ਼ਾਰਾਂ ਵਿੱਚ ਭਾਰੀ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਭੈਣਾਂ ਆਪਣੇ ਵੀਰਾਂ ਦੀ ਰੱਖੜੀ ਖਰੀਦਣ ਲਈ ਬਾਜ਼ਾਰਾਂ ਵਿੱਚ ਪਹੁੰਚ ਰਹੀਆਂ ਹਨ ।

ਉੱਥੇ ਹੀ ਜਿਹਡ਼ੀਆਂ ਕੁੜੀਆਂ ਵਿਆਹੀਆਂ ਹੋਈਆਂ ਹਨ ਉਹ ਲੜਕੀਆਂ ਬਾਜ਼ਾਰਾਂ ਵਿਚ ਹੋਰ ਸਾਮਾਨਾਂ ਵੀ ਖ਼ਰੀਦ ਦੀਅਾਂ ਨਜ਼ਰ ਆ ਰਹੀਆਂ ਹਨ । ਉੱਥੇ ਹੀ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਬਾਜ਼ਾਰਾਂ ਵਿੱਚ ਸਿੱਧੂ ਦੇ ਫੋਟੋ ਵਾਲੀ ਰੱਖੜੀ ਦੀ ਡਿਮਾਂਡ ਕਾਫੀ ਵਧ ਚੁੱਕੀ ਹੈ ਤੇ ਭਾਰੀ ਭੀੜ ਬਾਜ਼ਾਰਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ । ਇਸੇ ਵਿਚਾਲੇ ਹੁਣ ਰੱਖੜੀ ਦੇ ਤਿਉਹਾਰ ਵਾਲੇ ਦਿਨ ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਨੂੰ ਲੈ ਕੇ ਇਕ ਅਹਿਮ ਖਬਰ ਸਾਹਮਣੇ ਆਈ ਹੈ ।

ਦਰਅਸਲ ਗਿਆਰਾਂ ਅਗਸਤ ਯਾਨੀ ਕਿ ਰੱਖੜੀ ਵਾਲੇ ਦਿਨ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਇਸ ਪਵਿੱਤਰ ਦਿਹਾੜੇ ਵਾਲੇ ਦਿਨ ਸਕੂਲ ਦਫ਼ਤਰ ਤੇ ਕਾਲਜ ਸਵੇਰੇ ਨੌੰ ਵਜੇ ਖੁੱਲ੍ਹਣ ਦੀ ਬਜਾਏ ਸਗੋਂ ਗਿਆਰਾਂ ਵਜੇ ਖੁੱਲ੍ਹਣਗੇ । ਪੰਜਾਬ ਸਰਕਾਰ ਵੱਲੋਂ ਗਿਆਰਾਂ ਅਗਸਤ ਨੂੰ ਰੱਖੜੀ ਦਾ ਦਿਨ ਹੋਣ ਕਰਕੇ ਇਹ ਵੱਡੀ ਛੋਟ ਦਿੱਤੀ ਗਈ ਹੈ ।

Check Also

4 ਮਹੀਨੇ ਦਾ ਬੱਚਾ ਬਣਿਆ ਏਨੇ ਅਰਬਾਂ ਦਾ ਮਾਲਕ , ਦਾਦੇ ਨੇ ਦੇ ਦਿੱਤਾ ਤੋਹਫੇ ਵਿਚ ਅਜਿਹਾ

ਆਈ ਤਾਜਾ ਵੱਡੀ ਖਬਰ  ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਲੰਬਾ …