Breaking News

ਪੰਜਾਬ: ਮਾਂ ਨੇ ਖੁਦ ਆਪਣੇ 6 ਮਹੀਨੇ ਦੇ ਬਚੇ ਨੂੰ ਦਿੱਤੀ ਇਸ ਤਰਾਂ ਮੌਤ, ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ 

ਇਹ ਸਮਾਂ ਕ-ਲ-ਯੁ-ਗੀ ਸਮਾਂ ਬਣ ਚੁੱਕਾ ਹੈ। ਇੱਥੇ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹੀ, ਰਿਸ਼ਤੇ ਹੁਣ ਪਾਣੀ ਹੋ ਚੁੱਕੇ ਨੇ । ਆਏ ਦਿਨ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜੋ ਸੱਭ ਨੂੰ ਹੈਰਾਨ ਕਰਦੀਆਂ ਨੇ ਅਤੇ ਨਾਲ ਹੀ ਕਈ ਸਵਾਲ ਖੜੇ ਕਰ ਜਾਂਦੀਆਂ ਹਨ। ਇੱਕ ਵਾਰ ਫਿਰ ਅਜਿਹੀ ਖਬਰ ਸਾਹਮਣੇ ਆ ਗਈ ਹੈ ਜਿਸਦੇ ਆਉਣ ਨਾਲ ਹਰ ਪਾਸੇ ਚਰਚਾ ਸ਼ੁਰੂ ਹੋ ਗਈ ਹੈ ਅਤੇ ਕਈ ਤਰਾਂ ਦੇ ਸਵਾਲ ਵੀ ਇਨਸਾਨੀਅਤ ਅਤੇ ਮਮਤਾ ਤੇ ਖੜੇ ਹੋ ਗਏ ਨੇ। ਦਰਅਸਲ ਇੱਕ ਮਾਂ ਦੇ ਵਲੋ ਹੀ ਹੈਰਾਨ ਅਤੇ ਰੌਂ-ਗ-ਟੇ ਖੜੇ ਕਰ ਦੇਣ ਵਾਲੀ ਘਟਨਾ ਨੂੰ ਅੰ-ਜਾ-ਮ ਦਿੱਤਾ ਗਿਆ।

ਦਸਣਾ ਬਣਦਾ ਹੈ ਕਿ ਇੱਕ ਮਾਂ ਨੇ ਖੁਦ ਆਪਣੇ ਇੱਕ ਛੋਟੇ ਬੱਚੇ ਨੂੰ। ਮੌਤ। ਦਿੱਤੀ ਹੈ। ਇਸ ਤਰ੍ਹਾਂ ਦੀ ਮੌਤ ਮਾਂ ਵਲੋਂ ਆਪਣੇ ਬੱਚੇ ਨੂੰ ਦਿੱਤੀ ਗਈ ਹੈ ਜਿਸਤੋਂ ਬਾਅਦ ਇਲਾਕੇ ਚ ਸੋਗ ਦੀ ਲਹਿਰ ਫੈਲ ਚੁੱਕੀ ਹੈ। ਸਾਰਾ ਮਾਮਲਾ ਪੰਜਾਬ ਦੇ ਮਸ਼ਹੂਰ ਸ਼ਹਿਰ ਸ਼ਾਹਕੋਟ ਦੇ ਪਿੰਡ ਮੀਏਂਵਾਲ ਅਰਾਈਂਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਮਾਂ ਨੇ ਆਪਣੇ ਛੇ ਮਹੀਨੇ ਦੇ ਪੁੱਤ ਨੂੰ। ਮੌਤ। ਦਿਤੀ, ਉਸਦਾ। ਗਲਾ। ਘੁੱ-ਟ ਕੇ ਉਸਨੂੰ ਉਸਦੇ ਆਪਣੀਆਂ ਤੋ ਦੂਰ ਕਰਤਾ। ਮਾਂ ਨਵਪ੍ਰੀਤ ਕੌਰ ਮਾਨਸਿਕ ਤੌਰ ਤੇ ਠੀਕ ਨਹੀਂ ਸੀ,

ਉਸਦੇ ਵਲੋਂ ਪਹਿਲਾਂ ਖੁਦ ਨੂੰ ਵੀ। ਮਾ-ਰ-ਨ। ਦੀ ਕੋਸ਼ਿਸ਼ ਕੀਤੀ ਗਈ ਸੀ। ਉਸਦੀ ਇਸ ਮਾਨਸਿਕ ਪ-ਰੇ-ਸ਼ਾ-ਨੀ ਦੇ ਕਰਨ ਹੀ ਉਸਨੇ ਅਜਿਹਾ ਕੰਮ ਕੀਤਾ ਹੈ।ਜਾਣਕਾਰੀ ਸਾਂਝੀ ਕਰਦੇ ਹੋਏ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਇਸ ਕਰਕੇ। ਪ-ਰੇ-ਸ਼ਾ-ਨ। ਸੀ ਕਿਉਂਕਿ ਬੱਚੇ ਦਾ ਵਿਕਾਸ ਨਹੀਂ ਸੀ ਹੋ ਰਿਹਾ। ਡਾਕਟਰਾਂ ਕੋਲੋਂ ਵੀ ਉਸਦਾ ਚੈੱਕਅਪ ਕਰਵਾਇਆ ਗਿਆ ਸੀ ਅਤੇ ਉਸਨੂੰ ਡਾਕਟਰਾਂ ਨੇ ਤੰਦਰੁਸਤ ਵੀ ਦਸਿਆ ਸੀ। ਬੱਚਾ ਸਮਰਪ੍ਰੀਤ ਛੇ ਮਹੀਨੇ ਅਤੇ 23 ਦਿਨਾਂ ਦਾ ਸੀ ਜਿਸਨੂੰ

ਉਸਦੀ ਹੀ ਮਾਂ ਨੇ। ਮਾ-ਰ। ਦਿੱਤਾ। ਫਿਲਹਾਲ ਐੱਸ ਐੱਚ ਓ ਸੁਰਿੰਦਰ ਕੁਮਾਰ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਾਫੀ ਹੈਰਾਨ ਹੈ ਕਿ ਆਖਿਰਕਾਰ ਇੱਕ ਮਾਂ ਵਲੋ ਕਿਵੇਂ ਆਪਣੇ ਹੀ ਹੱਥਾਂ ਨਾਲ ਬਚੇ ਨਾਲ ਅਜਿਹਾ ਕੀਤਾ ਹੈ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …