ਤਾਜਾ ਵੱਡੀ ਖਬਰ
ਇੱਕ ਅਜਿਹਾ ਭਿਆਨਕ ਸੜਕੀ ਹਾਦਸਾ ਜਿਸਨੇ ਇੱਕ ਦੀ ਜਾਨ ਲੈ ਲਈ ਅਤੇ ਬਾਕੀਆਂ ਨੂੰ ਜ਼ਖਮੀ ਕਰ ਦਿੱਤਾ। ਜਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ, ਅਤੇ ਮ੍ਰਿ-ਤ-ਕ ਦੀ ਲਾਸ਼ ਨੂੰ ਕਬਜ਼ੇ ਚ ਲਿਆ ਗਿਆ। ਟਿੱਪਰ ਅਤੇ ਮੋਟਰਸਾਈਕਲ ਦੀ ਇਹ ਭਿ-ਆ-ਨਕ ਟੱਕਰ ਹੋਈ ਹੈ, ਜਿਸ ਚ ਇੱਕ ਪਰਿਵਾਰ ਦਾ ਮੈਂਬਰ ਚਲਾ ਗਿਆ ਹੈ। ਦੋ ਪਰਿਵਾਰਿਕ ਮੈਂਬਰ ਬੇਹੱਦ ਗੰ-ਭੀ-ਰ ਜ਼ਖਮੀ ਹੋ ਗਏ ਨੇ, ਜਿਹਨਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਕਾਰਵਾਈ ਕੀਤੀ ਹੈ।
ਦਸਣਾ ਬਣਦਾ ਹੈ ਕਿ ਟਿੱਪਰ ਦੇ ਨਾਲ ਦੋ ਪਹਿਆ ਵਾਹਨ ਦੀ ਹੋਈ ਇਹ ਟੱਕਰ ਬੇਹੱਦ ਭਿ-ਆ-ਨਕ ਸੀ, ਜਿਸ ਚ ਇੱਕ ਨੌਜਵਾਨ ਲੜਕੀ ਦੀ ਮੌਕੇ ਤੇ ਹੀ ਮੌ-ਤ ਹੋ ਗਈ। ਫਿਲਹਾਲ ਪੁਲਸ ਵਲੋ ਆਪਣੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਦਸ ਦਈਏ ਕਿ ਮੋਰਿੰਡਾ ਵਿਖੇ ਇਹ ਸਾਰਾ ਹਾਦਸਾ ਵਾਪਰਿਆ ਹੈ,ਇੱਥੇ ਪੰਜਕੋਹਾ ਪੈਲੇਸ ਦੇ ਨੇੜੇ ਦੋ ਵਾਹਨਾਂ ਦੀ ਜ਼ਬਰਦਸਤ ਭਿ-ਆ-ਨਕ ਟੱਕਰ ਹੋਈ ਹੈ, ਜਿਸ ਚ ਪਰਿਵਾਰ ਦੇ ਮੈਂਬਰ ਜ਼ਖਮੀ ਹੋ ਗਏ ਅਤੇ ਇੱਕ ਲੜਕੀ ਦੀ ਮੌ-ਤ ਹੋ ਗਈ ਹੈ।
ਬੇਹੱਦ ਭਿ-ਆ-ਨਕ ਮੌ-ਤ ਲੜਕੀ ਨੂੰ ਮਿਲੀ ਹੈ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਿਕਰਯੋਗ ਹੈ ਕਿ ਰਣਜੀਤ ਸਿੰਘ ਆਪਣੀਆਂ ਦੋ ਭਤੀਜਿਆਂ ਨੂੰ ਆਪਣੇ ਨਾਲ ਲਿਜਾ ਕੇ ਕਾਲਜ ਤੋਂ ਰੋਲ ਨੰਬਰ ਲੈਣ ਲਈ ਗਿਆ ਸੀ, ਯੂਨੀਵਰਸਿਟੀ ਦਾ ਰੋਲ ਨੰਬਰ ਲੈਣ ਲਈ ਗਏ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ ਹੈ, ਮੋਰਿੰਡਾ ਬਾਈਪਾਸ ਤੇ ਇਹ ਭਿ-ਆ-ਨਕ ਹਾਦਸਾ ਵਾਪਰਿਆ ਹੈ। ਪਰਿਵਾਰ ਦੀ ਇੱਕ ਨੌਜਵਾਨ ਧੀ ਮੌ-ਤ ਦੇ ਮੂੰਹ ਦੇ ਵਿੱਚ ਚਲੀ ਗਈ ਹੈ। ਇਸ ਖ਼ਬਰ ਤੌ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਸਦਮੇ ਚ ਗਿਆ ਹੋਇਆ ਹੈ। ਮੌਕੇ ਤੇ ਮਜੂਦ ਪੁਲਸ ਵਲੋ ਬਿਆਨਾਂ ਦੇ ਅਧਾਰ ਤੇ ਟਿੱਪਰ ਚਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਖਮੀ ਹੋਏ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਪੁਲਸ ਨੇ ਦਰਜ ਕੀਤਾ ਹੈ, ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦਸਣਾ ਬਣਦਾ ਹੈ ਕਿ ਹਾਦਸੇ ਚ ਮਨਦੀਪ ਕੌਰ ਦੀ ਮੌਕੇ ਤੇ ਹੀ ਮੌ-ਤ ਹੋ ਗਈ ਹੈ, ਅਤੇ ਬਾਕੀ ਦੋ ਜਾਨਾਂ ਗੰਭੀਰ ਰੂਪ ਚ ਜ਼ਖਮੀ ਹੋ ਗਈਆਂ ਹਨ। ਪਰਿਵਾਰ ਨੇ ਆਪਣੀ ਧੀ ਨੂੰ ਘਰੋਂ ਯੂਨੀਵਰਸਿਟੀ ਦਾ ਰੋਲ ਨੰਬਰ ਲੈਣ ਲਈ ਭੇਜਿਆ ਸੀ, ਪਰ ਰਸਤੇ ਚ ਇਹ ਹਾਦਸਾ ਵਾਪਰ ਗਿਆ। ਪਰਿਵਾਰ ਨੂੰ ਜਿਵੇਂ ਹੀ ਇਹ ਖ਼ਬਰ ਮਿਲੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ, ਪਰਿਵਾਰ ਇਸ ਵੇਲੇ ਸੋਗ ਚ ਹੈ। ਆਂਡ ਗੁਆਂਢ ਵੀ ਪਰਿਵਾਰ ਕੋਲ ਪਹੁੰਚ ਰਿਹਾ ਹੈ,ਅਤੇ ਇਸ ਦੁੱਖ ਦੀ ਘੜੀ ਚ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …