ਆਈ ਤਾਜਾ ਵੱਡੀ ਖਬਰ
ਪੰਜਾਬ ਚ ਕੋਰੋਨਾ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਜਿਸਦਾ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਦੀ ਜਨਤਾ ਤੇ ਤਰਾਂ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ ਤਾਂ ਜੋ ਇਸ ਕੋਰੋਨਾ ਵਾਇਰਸ ਨੂੰ ਕਿਸੇ ਵੀ ਤਰੀਕੇ ਨਾਲ ਰੋਕਿਆ ਜਾ ਸਕੇ। ਇਹਨਾਂ ਪਾਬੰਦੀਆਂ ਵਿਚੋਂ ਇੱਕ ਵੱਡੀ ਪਾਬੰਦੀ ਦੁਕਾਨਾਂ ਨੂੰ ਬੰਦ ਕਰਨ ਦੇ ਬਾਰੇ ਵਿਚ ਹੈ। ਹੁਣ ਇੱਕ ਵੱਡੀ ਖਬਰ ਦੁਕਾਨਾਂ ਦੇ ਬੰਦ ਕਰਨ ਦੇ ਬਾਰੇ ਵਿਚ ਆ ਰਹੀ ਹੈ।
ਲੁਧਿਆਣਾ ‘ਚ ਪਹਿਲਾਂ ਹੀ ਓਡ-ਈਵਨ ਦੇ ਫਾਰਮੂਲੇ ਮੁਤਾਬਕ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਦੁਕਾਨਦਾਰ ਗੁੱ – ਸੇ ‘ਚ ਸੀ ਪਰ ਅੱਜ ਫਿਰ ਉਸ ਵੇਲੇ ਮੁੱਦਾ ਗਰਮਾ ਗਿਆ ਜਦੋਂ ਸ਼ਹਿਰ ਦੀ ਘੁਮਾਰ ਮੰਡੀ ਮਾਰਕਿਟ ‘ਚ ਪੁਲਿਸ ਮੁਲਾਜ਼ਮ ਜਦੋਂ ਦੁਕਾਨਾਂ ਬੰਦ ਕਰਵਾਉਣ ਆਏ ਤਾਂ ਲੋਕ ਹੋ ਕੇ ਦੁਕਾਨਾਂ ਬੰਦ ਨਾ ਕਰਨ ਲਈ ਕਹਿਣ ਲੱਗੇ। ਇਸ ਗੱਲ ਨੂੰ ਲੈ ਕੇ ਵਿ- -ਵਾ– ਦ ਕਾਫੀ ਵੱਧ ਗਿਆ ਅਤੇ ਦੁਕਾਨਦਾਰ ਅਤੇ ਪੁਲਿਸ ਮੁਲਾਜ਼ਮ ਦੀ ਆਪਸ ‘ਚ ਕਾਫੀ ਬ – ਹਿ – ਸ ਵੀ ਹੋਈ।
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬੀਤੇ ਦਿਨੀਂ ਪ੍ਰਭਾਵਿਤ ਜ਼ਿਲ੍ਹਿਆਂ ‘ਚ ਆਡ-ਈਵਨ ਫ਼ਾਰਮੁਲੇ ਨਾਲ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਸੀ। ਇਸ ਫ਼ੈਸਲੇ ਦਾ ਹੁਣ ਦੁਕਾਨਦਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।ਮਾਰਕਿਟ ਦੇ ਪ੍ਰਧਾਨ ਪਵਨ ਬਤਰਾ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਸੀ ਕਿ ਇਕ ਦਿਨ ਇਕ ਸਾਈਟ ਵਾਲੀ ਮਾਰਕੀਟ ਅਤੇ ਦੂਜੇ ਦਿਨ ਦੂਜੀ ਸਾਈਡ ਵਾਲੀ ਮਾਰਕੀਟ ਖੁੱਲ੍ਹੇਗੀ। ਉਨ੍ਹਾਂ ਕਿਹਾ ਪਰ ਇਸ ਨਾਲ ਦੁਕਾਨਦਾਰੀ ਦਾ ਨੁ- ਕ-ਸਾ- -ਨ ਹੋ ਰਿਹਾ ਹੈ
ਕਿਉਂਕਿ ਹਫ਼ਤੇ ‘ਚ ਇਕ ਸਾਈਡ ਦੋ ਦਿਨ ਜਦੋਂ ਤਿੰਨ ਦਿਨ ਹੀ ਦੁਕਾਨਾਂ ਖੁੱਲ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕੰਮ ਕਾਰ ਨਹੀਂ ਚੱਲ ਰਿਹਾ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਕੰਮ ਪੂਰੀ ਤਰ੍ਹਾਂ ਠੱਪ ਹੈ ਅਤੇ ਹੁਣ ਸਰਕਾਰ ਅਜਿਹੇ ਫ਼ੈਸਲੇ ਲੈ ਕੇ ਦੁਕਾਨਦਾਰਾਂ ਦਾ ਲੱਕ ਤੋ – ੜ ਰਹੀ ਹੈ।ਪਹਿਲਾਂ ਹੀ ਦੁਕਾਨਦਾਰ ਮੰ — ਦੀ ਦੀ ਮਾ — ਰ ਝੱਲ ਰਿਹਾ ਹੈ,
ਉਧਰ ਦੂਜੇ ਪਾਸੇ ਦੁਕਾਨ ਅਤੇ ਕੰਮ ਕਰਨ ਵਾਲੇ ਕਰਿੰਦਿਆਂ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਬੇਹੱਦ ਗ- ਲ– ਤ ਹੈ ਇਸ ਨਾਲੋਂ ਤਾਂ ਉਹ ਮਰਨਾ ਹੀ ਪਸੰਦ ਕਰਨਗੇ।ਦੱਸਣਯੋਗ ਹੈ ਕਿ ਇਸ ਦੌਰਾਨ ਇਕ ਵਾਰ ਫਿਰ ਸਕੂਲ ਫੀਸ ਦਾ ਮੁੱਦਾ ਵੀ ਭੱਖਦਾ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਸਕੂਲਾਂ ਵਾਲੇ ਸਕੂਲ ਦੀ ਫੀਸ ਮੰਗ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਖਰਚੇ ਵੀ ਨਹੀਂ ਨਿਕਲ ਰਹੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …