ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਕਰੋਨਾ ਦੀ ਸਥਿਤੀ ਕਾਬੂ ਹੇਠ ਆਉਂਦੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ। ਜਿਸ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਜੋਰ ਸ਼ੋਰ ਨਾਲ ਤਿਆਰੀ ਕਰ ਰਹੀਆਂ ਹਨ। ਪੰਜਾਬ ਦੇ ਵਿੱਚ ਕੈਪਟਨ ਸਰਕਾਰ ਨੂੰ ਸਾਢੇ ਚਾਰ ਸਾਲ ਤੋਂ ਉਪਰ ਦਾ ਸਮਾਂ ਰਾਜ ਕਰਦੇ ਹੋ ਚੁੱਕਾ ਹੈ। ਪਰ ਸੂਬੇ ਦੇ ਹਾਲਾਤ ਅੱਜ ਇਹ ਹੈ ਕਿ ਹਰ ਇੱਕ ਵਰਗ ਸੜਕਾਂ ‘ਤੇ ਬੈਠਾ ਹੋਇਆ ਹੈ । ਆਪਣੇ ਹੱਕਾਂ ਦੇ ਲਈ ਰੋਸ ਪ੍ਰਦਰਸ਼ਨ ਕਰਦਾ ਨਜ਼ਰ ਆ ਰਿਹਾ ਹੈ। ਚਾਹੇ ਗੱਲ ਕਰਲੋ ਕਿਸਾਨਾਂ ਦੀ , ਆਂਗਣਵਾੜੀ ਵਰਕਰਾਂ ਦੀ , ਕੱਚੇ ਮੁਲਾਜ਼ਮਾਂ ਦੀ , ਮਨਰੇਗਾ ਕਰਮਚਾਰੀਆਂ ਦੀ , ਹਰ ਵਰਗ ਅੱਜ ਸੜਕਾਂ ਤੇ ਹੈ ਅਤੇ ਸਰਕਾਰ ਖ਼ਿਲਾਫ਼ ਮੋਰਚਾ ਖੋਲੀ ਬੈਠਾ ਹੈ ।
ਪਰ ਸੁੱਤੀ ਪਈ ਸਰਕਾਰ ਨੂੰ ਕਿਸੇ ਵੀ ਕੋਈ ਵੀ ਵਰਗ ਦੀ ਕੋਈ ਚਿੰਤਾ ਨਹੀਂ ਹੈ। ਇਸੇ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ 24 ਅਗਸਤ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਜਿਸਨੂੰ ਲੈ ਕੇ ਹੁਣ ਹੀ ਸਰਕਾਰ ਸੋਚਾਂ ਦੇ ਵਿੱਚ ਪੈ ਗਈ ਹੈ,ਦਰਅਸਲ ਪੁਰਾਣੀ ਪੈਨਸ਼ਨ ਪ੍ਰਾਪਤੀ ਫ-ਰੰ-ਟ ਨੇ ਹੁਣ 24 ਅਗਸਤ ਨੂੰ ਪੰਜਾਬ ਦੇ ਜ਼ਿਲਾਂ ਪਟਿਆਲਾ ਵਿੱਚ ਸੂਬਾ ਪੱਧਰੀ ਸੰਘਰਸ਼ ਰੈਲੀ ‘ਚ ਸ਼ਿਰਕਤ ਕਰਨ ਦਾ ਐਲਾਨ ਕੀਤਾ ਹੈ। ਜਿਸਦੇ ਸਬੰਧ ਦੇ ਵਿੱਚ ਯੂਨੀਅਨ ਦੇ ਆਗੂ ਨੇ ਕਿਹਾ ਕਿ ਲਬੇ ਸਮੇ ਤੋ।
ਉਹਨਾਂ ਦੇ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਪਰ ਅਜੇ ਤੱਕ ਉਸਦਾ ਕੋਈ ਹੱਲ ਨਹੀਂ ਨਿਕਲਿਆ। ਜਿਸਦੇ ਚਲੱਦੇ ਓਹਨਾ ਦਾ ਰੋਸ ਘਟਣ ਦੀ ਵਜਾਏ ਸਗੋਂ ਹੋਰ ਵਧਦਾ ਨਜ਼ਰ ਆ ਰਿਹਾ ਸੀ। ਆਗੂਆਂ ਨੇ ਇਸ ਮੌਕੇ ਸਰਕਾਰ ਖਿ-ਲਾ-ਫ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਮੰਤਰੀ ਤੇ ਵਿਧਾਇਕ ਚਾਰ-ਚਾਰ ਪੈਨਸ਼ਨਾਂ ਲੈ ਰਹੇ ਹਨ, ਦੂਜੇ ਪਾਸੇ ਇੱਕ ਸਰਕਾਰੀ ਮੁਲਾਜ਼ਮ ਪੂਰੀ ਉਮਰ ਪੈਨਸ਼ਨ ਲੈਣ ਦੇ ਹੱਕਦਾਰ ਨਹੀਂ ਹੈ ?
ਓਹਨਾ ਕਿਹਾ ਸਰਕਾਰ ਚਾਹੇ ਕੇਂਦਰ ਦੀ ਹੋਵੇ ਜ਼ਾ ਫ਼ਿਰ ਪੰਜਾਬ ਦੀ ਓਹਨਾ ਦੇ ਵਲੋਂ ਕਾਰਪੋਰੇਟ ਘਰਾਣਿਆਂ ਦੇ ਖ਼ਜ਼ਾਨੇ ਭਰੇ ਜਾ ਰਹੇ ਹਨ। ਜਿਸਦੇ ਰੋਸ ਵਜੋਂ ਉਹਨਾਂ ਵਲੋਂ ਹੁਣ ਪੰਜਾਬ ਚ 24 ਅਗਸਤ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …