Breaking News

ਪੰਜਾਬ ਚ ਲੱਗੀ ਤਾਲਾਬੰਦੀ ਦੇ ਕਰਕੇ ਇਥੋਂ ਆਈ ਇਹ ਵੱਡੀ ਤਾਜਾ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਦੇਸ਼ ਅੰਦਰ ਲਗਾਤਾਰ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਸਰਕਾਰ ਵੀ ਚਿੰ-ਤਾ ਵਿਚ ਨਜ਼ਰ ਆ ਰਹੀ ਹੈ , ਤੇ ਕਰੋਨਾ ਨੂੰ ਕਾਬੂ ਕਰਨ ਲਈ ਬਹੁਤ ਸਾਰੇ ਐ-ਲਾ-ਨ ਕੀਤੇ ਜਾ ਰਹੇ ਹਨ। ਦੇਸ਼ ਵਿੱਚ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸਰਕਾਰਾਂ ਵੱਲੋਂ ਸਹੂਲਤਾਂ ਲਈ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ। ਪਿਛਲੇ ਸਾਲ ਵੀ ਮਾਰਚ ਵਿਚ ਕ-ਰੋ-ਨਾ ਦੇ ਕਾਰਨ ਦੇਸ਼ ਅੰਦਰ ਤਾਲਾਬੰਦੀ ਕਰ ਦਿੱਤੀ ਗਈ ਸੀ। ਉੱਥੇ ਹੀ ਬਹੁਤ ਸਾਰੇ ਕੰਮ ਠੱਪ ਹੋ ਜਾਣ ਕਾਰਨ, ਲੋਕਾਂ ਦੇ ਰੋਜਗਾਰ ਚਲੇ ਗਏ ਸਨ ਜਿਸ ਕਾਰਨ ਲੋਕਾਂ ਨੂੰ ਆਰਥਿਕ ਮੰ-ਦੀ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਬਹੁਤ ਸਾਰੇ ਲੋਕ ਮਾ-ਨ-ਸਿ-ਕ ਤ-ਣਾ-ਅ ਦੇ ਸ਼ਿ-ਕਾ-ਰ ਵੀ ਹੋ ਗਏ।

ਅਜਿਹੇ ਦੌਰ ਇਕ ਵਾਰ ਫਿਰ ਤੋਂ ਵਾਪਸ ਆ ਚੁੱਕਾ ਹੈ। ਜਿੱਥੇ ਹੁਣ ਕਰੋਨਾ ਕੇਸਾਂ ਵਿੱਚ ਤੇਜ਼ੀ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਕਰੋਨਾ ਨੂੰ ਕਾਬੂ ਕਰਨ ਵਾਸਤੇ ਬਹੁਤ ਸਾਰੀਆਂ ਪਾ-ਬੰ-ਦੀ-ਆਂ ਲਗਾਈਆਂ ਜਾ ਰਹੀਆਂ ਹਨ। ਜਿਸ ਕਾਰਨ ਲੋਕਾਂ ਦੀ ਜ਼ਿੰਦਗੀ ਪ੍ਰ-ਭਾ-ਵਿ-ਤ ਹੋ ਰਹੀ ਹੈ। ਪੰਜਾਬ ਚ ਲੱਗੀ ਤਾ-ਲਾ-ਬੰ-ਦੀ ਦਾ ਕਰਕੇ ਇਥੋਂ ਆਈ ਇਹ ਵੱਡੀ ਤਾਜਾ ਮਾੜੀ ਖਬਰ । ਦੇਸ਼ ਅੰਦਰ ਕਰੋਨਾ ਕਾਰਨ ਲੋਕਾਂ ਵਿੱਚ ਬੇਰੁਜ਼ਗਾਰੀ ਵਧ ਗਈ ਹੈ, ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਮੁ-ਸ਼-ਕਿ-ਲ ਹੋ ਗਿਆ ਹੈ।

ਇਸ ਸਥਿਤੀ ਦੇ ਚੱਲਦੇ ਹੋਏ ਹੀ ਪਿਛਲੇ ਸਾਲ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਆਰਥਿਕ ਮੰ-ਦੀ ਦੇ ਚਲਦਿਆਂ ਮਾਨਸਿਕ ਤ-ਣਾ-ਅ ਵਿੱਚੋਂ ਗੁਜ਼ਰਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੇ ਸਮਾਚਾਰ ਸਾਹਮਣੇ ਆਏ ਸਨ। ਅਜਿਹਾ ਹੀ ਇਕ ਮਾ-ਮ-ਲਾ ਪਾਤੜਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 42 ਸਾਲਾ ਵਿਅਕਤੀ ਜੋ ਫ਼ੋਟੋਗ੍ਰਾਫੀ ਦੀ ਦੁਕਾਨ ਕਰ ਰਿਹਾ ਸੀ।

ਉਥੇ ਹੀ ਸੂਬੇ ਅੰਦਰ ਕੀਤੀ ਗਈ ਤਾ-ਲਾ-ਬੰ-ਦੀ ਕਾਰਨ ਕੰਮ ਠੱਪ ਹੋ ਜਾਣ ਤੇ ਇਹ ਵਿਅਕਤੀ ਵਿਜੈ ਬਤਰਾ ਮਾ–ਨਸਿ-ਕ ਤ-ਣਾ-ਅ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ ਤੇ ਪਰਿਵਾਕਰ ਮੈਂਬਰਾਂ ਦੇ ਦੱਸਣ ਅਨੁਸਾਰ ਇਹ ਵਿਅਕਤੀ ਤਾ-ਲਾ-ਬੰ-ਦੀ ਕਾਰਨ ਆਰਥਕ ਪੱਖੋਂ ਕਾਫੀ ਪ੍ਰੇ-ਸ਼ਾ-ਨ ਸੀ । ਪਿਛਲੇ ਕੁਝ ਦਿਨਾਂ ਤੋਂ ਆਪਣੇ ਘਰ ਤੋਂ ਲਾਪਤਾ ਸੀ। ਹੁਣ ਸਾਹਮਣੇ ਆਈ ਜਾ-ਣ-ਕਾ-ਰੀ ਅਨੁਸਾਰ ਇਸ ਵਿਅਕਤੀ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ।ਖ਼ੁ-ਦ-ਕ-ਸ਼ੀ। ਕਰ ਲਈ। ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …