ਹੁਣੇ ਆਈ ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਨੂੰ ਲੈਕੇ ਆਏ ਦਿਨ ਕੋਈ ਨਾ ਕੋਈ ਵੱਡਾ ਐਲਾਨ ਹੁੰਦਾ ਰਹਿੰਦਾ ਹੈ। ਹੁਣ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜੌ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਹੈ। ਇੱਕ ਕਿਸਾਨ ਆਗੂ ਵਲੋ ਵੱਡਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈਕੇ ਹਰ ਕਿਸੇ ਨੇ ਚਰਚਾ ਛੇੜ ਦਿੱਤੀ ਹੈ। ਇਹ ਐਲਾਨ ਕਾਫੀ ਵੱਡਾ ਦੇਖਿਆ ਜਾ ਰਿਹਾ ਹੈ, ਕਿਸਾਨ ਆਗੂ ਦਾ ਇਹ ਐਲਾਨ ਹਰ ਇਕ ਨੂੰ ਹੋਰ ਮਜ਼ਬੂਤੀ ਦਵੇਗਾ। ਪਿਛਲੇ ਦੋ ਮਹੀਨਿਆਂ ਤੋਂ ਉੱਪਰ ਦੇ ਸਮੇਂ ਤੋਂ ਕਿਸਾਨੀ ਅੰਦੋਲਨ ਚ ਜੁੜੇ ਕਿਸਾਨ ਸਰਕਾਰ ਅੱਗੇ ਇੱਕ ਹੀ ਮੰਗ ਰੱਖ ਰਹੇ ਨੇ ਕਿ ਸਰਕਾਰ ਇਹ ਕਾਨੂੰਨ ਰੱਦ ਕਰੇ, ਪਰ ਸਰਕਾਰ ਅਪਣਾ ਰੁਖ਼ ਸਾਫ਼ ਕਰ ਚੁੱਕੀ ਹੈ ਕਿ ਉਹ ਇਹ ਕਾਨੂੰਨ ਰੱਦ ਨਹੀ ਕਰੇਗੀ।
ਫਿਲਹਾਲ ਹੁਣ ਇਹ ਜੌ ਐਲਾਨ ਹੋਇਆ ਹੈ ਇਹ ਇਕ ਬੇਹੱਦ ਵੱਡਾ ਅਤੇ ਆਪਣੇ ਆਪ ਚ ਕਾਫੀ ਅਹਿਮੀਅਤ ਰੱਖਣ ਵਾਲਾ ਐਲਾਨ ਹੈ।ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਵਲੋ ਪੰਜਾਬ ਦੀ ਜਗਰਾਉਂ ਚ ਆਯੋਜਿਤ ਮਹਾਂਪੰਚਾਇਤ ਚ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਰਾਜੇਵਾਲ ਦਾ ਕਹਿਣਾ ਹੈ ਕਿ ਅਸੀ ਮੰਡੀਕਰਨ ਸਿਸਟਮ ਖਤਮ ਨਹੀਂ ਹੋਣ ਦਵਾਂਗੇ ਚਾਹੇ ਸਾਨੂੰ ਇਸ ਲਈ ਆਪਣੀ ਜਾਨ ਕਿਉਂ ਨਾ ਦੇਣੀ ਪਵੇ। ਉਹਨਾਂ ਨੇ ਕਿਹਾ ਕਿ ਉਹ ਆਪਣੀ ਕੁਰਬਾਨੀ ਦੇ ਦੇਣਗੇ ਪਰ ਮੰਡੀਕਰਨ ਖਤਮ ਨਹੀਂ ਹੋਣ ਦੇਣਗੇ।ਉਹਨਾਂ ਦਾ ਐਲਾਨ ਵੱਡੇ ਤੌਰ ਤੇ ਵੇਖਿਆ ਜਾ ਰਿਹਾ ਹੈ।
ਉਹਨਾਂ ਦੇ ਇਸ ਐਲਾਨ ਤੋਂ ਬਾਅਦ ਨੌਜਵਾਨਾਂ ਚ ਫਿਰ ਜੋਸ਼ ਭਰਿਆ ਹੈ। ਉਹਨਾਂ ਦਾ ਸਾਫ਼ ਕਹਿਣਾ ਸੀ ਕਿ ਸਰਕਾਰ ਮੰਡੀਕਰਨ ਨੂੰ ਖ਼ਤਮ ਕਰਕੇ ਅੰਡਾਨੀ ਅੰਬਾਨੀ ਦੇ ਹੱਥ ਚ ਖੇਤੀ ਨੂੰ ਦੇਨਾ ਚਾਹੁੰਦੀ ਹੈ, ਸਰਕਾਰ ਸਾਡੀਆਂ ਜਮੀਨਾਂ ਇਹਨਾਂ ਦੇ ਹੱਥ ਚ ਫੜੋਨਾ ਚਾਹੁੰਦੀ ਹੈ, ਪਰ ਓਹ ਅਜਿਹਾ ਨਹੀਂ ਹੋਣ ਦੇਣਗੇ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜਦ ਇਹ ਕਾਨੂੰਨ ਲਾਗੂ ਹੋ ਜਾਣਗੇ ਤੇ ਆਪਣੇ ਆਪ ਹੀ ਮੰਡੀ ਸਿਸਟਮ ਖਤਮ ਹੋ ਜਾਵੇਗਾ।ਇਸ ਮੌਕੇ ਤੇ ਰਾਜੇਵਾਲ ਦਾ ਸਾਫ਼ ਕਹਿਣਾ ਸੀ ਕਿ ਕੇਂਦਰ ਸਰਕਾਰ ਵਲੋ ਇਹ ਸਾਫ਼ ਕਿਹਾ ਜਾ ਰਿਹਾ ਹੈ ਕਿ ਉਹ ਕਾਨੂੰਨ ਰੱਦ ਨਹੀ ਕਰਨਗੇ ਪਰ ਸੋਧਾਂ ਕਰਨ ਨੂੰ ਤਿਆਰ ਹਨ ਜਿਸਤੋਂ ਉਹਨਾਂ ਦੀ ਮਨਸ਼ਾ ਸਾਫ਼ ਜੱਗ ਜ਼ਹਿਰ ਹੁੰਦੀ ਹੈ।ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਕਿਸਾਨਾਂ ਨਾਲ ਦੋਹਰੀ ਨੀਤੀ ਅਪਣਾ ਰਹੀ ਹੈ,
ਕਾਨੂੰਨ ਰੱਦ ਕਰਨ ਨੂੰ ਸਰਕਾਰ ਤਿਆਰ ਨਹੀਂ ਹੈ ਪਰ ਸੋਧਾਂ ਕਰਨ ਨੂੰ ਤਿਆਰ ਹੈ ਜਿਸਤੋਂ ਇਹ ਸਾਫ਼ ਹੁੰਦਾ ਹੈ ਕਿ ਇਹ ਕਾਨੂੰਨ ਸਾਡੇ ਹੱਕ ਚ ਨਹੀਂ ਹਨ। ਰਾਜੇਵਾਲ ਨੇ ਕੇਂਦਰ ਸਰਕਾਰ ਤੇ ਨਿਸ਼ਾਨ ਸਾਧਦੇ ਹੋਏ ਕਿਹਾ ਕਿ ਸਰਕਾਰ ਸਾਡੀਆਂ ਜਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ, ਪਰ ਉਹ ਅਜਿਹਾ ਨਹੀਂ ਹੋਣ ਦੇਣਗੇ।ਉਹਨਾਂ ਨੇ ਸਾਫ਼ ਕਿਹਾ ਕਿ ਸਰਕਾਰ ਹੁਣ ਮਜ਼ਦੂਰਾਂ ਅਤੇ ਕਿਸਾਨਾਂ ਦੀ ਨਹੀਂ ਹੈ ਇਹ ਸਰਕਾਰ ਹੁਣ ਕਾਰਪੋਰੇਟ ਘਰਾਣਿਆਂ ਦੀ ਬਨ ਚੁੱਕੀ ਹੈ। ਉਹਨਾਂ ਨੇ ਸਭ ਨੂੰ ਏਕਤਾ ਬਣਾਉਣ ਲਈ ਕਿਹਾ ਅਤੇ ਕਿਹਾ ਕਿ ਸਾਡੀ ਇਕਜੁੱਟਤਾ ਸਰਕਾਰ ਸਾਹਮਣੇ ਜਿੱਤ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …