Breaking News

ਪੰਜਾਬ ਚ ਇਥੋਂ ਵੋਟਾਂ ਬਾਰੇ ਆ ਰਹੀ ਇਹ ਖਬਰ – ਹੋ ਰਹੀਆਂ ਪੂਰੀਆਂ ਤਿਆਰੀਆਂ ਜੋਰਾਂ ਤੇ

ਆਈ ਤਾਜਾ ਵੱਡੀ ਖਬਰ

ਚੋਣਾਂ ਕਿਸੇ ਵੀ ਦੇਸ਼ ਦੀਆਂ ਹੁਣ, ਉਹ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਜਿੱਥੇ ਪਹਿਲਾਂ ਅਮਰੀਕਾ ਦੀਆਂ ਚੋਣਾਂ ਬਹੁਤ ਸਮਾਂ ਚਰਚਾ ਵਿਚ ਰਹੀਆਂ, ਉੱਥੇ ਹੀ ਇਸ ਸਾਲ ਦੇ ਵਿੱਚ ਨਗਰ ਨਿਗਮ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵੀ ਪੰਜਾਬ ਵਿੱਚ ਹੋਈਆਂ ਹਨ। ਜਿਸ ਕਾਰਨ ਸਭ ਸਿਆਸੀ ਪਾਰਟੀਆਂ ਵੱਲੋਂ ਕਿਸਾਨੀ ਸੰਘਰਸ਼ ਦੇ ਚੱਲਦੇ ਹੋਏ ਵੀ ਇਨ੍ਹਾਂ

ਚੋਣਾਂ ਵਿਚ ਜ਼ੋਰ ਅਜਮਾਇਸ਼ ਕੀਤੀ ਗਈ। ਜਿਸ ਵਿੱਚ ਭਾਜਪਾ ਦੇ ਉਮੀਦਵਾਰਾਂ ਦੀ ਹਾਰ ਹੋਈ ਤੇ ਕਈ ਜਗ੍ਹਾ ਉੱਪਰ ਕਾਂਗਰਸ ਨੇ ਜਗਾ ਉੱਪਰ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬ ਰਹੀ। ਭਾਰਤ ਵਿਚ ਇਨੀਂ ਦਿਨ੍ਹੀਂ ਕਈ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਵਿਚ ਚਰਚਾ ਦਾ ਮੁੱਦਾ ਬਣੀਆਂ ਹੋਈਆਂ ਹਨ। ਪੱਛਮੀ ਬੰਗਾਲ ਵਿੱਚ ਹੋ ਰਹੀਆਂ ਚੋਣਾਂ ਅੱਜ-ਕੱਲ੍ਹ ਚਰਚਾ ਦਾ ਮੁੱਦਾ ਬਣੀਆਂ ਹੋਈਆਂ ਹਨ। ਉਥੇ ਹੀ ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਉਲੀਕੀ ਜਾ ਰਹੀ ਹੈ। ਹੁਣ ਪੰਜਾਬ ਵਿੱਚ ਵੋਟਾਂ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੂਰੀਆਂ ਤਿਆਰੀਆਂ

ਜ਼ੋਰਾਂ ਨਾਲ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮਹਾਂਨਗਰ ਲੁਧਿਆਣਾ ਦੇ ਵਾਰਡ ਨੰਬਰ 41 ਦੀ ਕੌਂਸਲਰ ਬੀਬੀ ਚਰਨਜੀਤ ਕੌਰ ਅਚਾਨਕ ਦਿਹਾਂਤ ਹੋਣ ਕਾਰਨ, ਸੀਟ ਖਾਲੀ ਹੋਣ ਨੂੰ ਲੈ ਕੇ ਦੁਬਾਰਾ ਉਸ ਜਗਹ ਤੇ ਚੋਣਾਂ ਦਾ ਬਿਗਲ ਵੱਜ ਗਿਆ ਹੈ। ਜਿੱਥੇ ਸਭ ਸਿਆਸੀ ਪਾਰਟੀਆਂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਵਾਰਡ ਨੰਬਰ 14ਦੀ ਕੌਂਸਲਰ ਦੀ ਅਚਾਨਕ ਹੋਈ ਮੌਤ ਕਾਰਨ ਉਸ ਦੀ ਜਗ੍ਹਾ ਉਪਰ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਤੋਂ 6 ਮਹੀਨੇ ਪਹਿਲਾਂ ਕਰਵਾਈ ਜਾਵੇਗੀ। ਮ੍ਰਿਤਕ ਬੀਬੀ ਕੁਲਵਿੰਦਰ ਕੌਰ ਗੋਗਾ ਆਜ਼ਾਦ

ਉਮੀਦਵਾਰ ਵਜੋਂ 2018 ਦੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਚੌਥੇ ਨੰਬਰ ਤੇ ਰਹੀ ਸੀ। ਉਸ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਗਈ ਸੀ। ਹੁਣ ਉਨ੍ਹਾਂ ਦੀ ਜਗ੍ਹਾ ਉਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਬੀਬੀ ਪੁਸ਼ਵੰਤ ਕੌਰ ਤੇ ਵਿਚਾਰ ਕੀਤਾ ਜਾ ਰਿਹਾ ਹੈ। । ਉਹਨਾਂ ਦੇ ਵੀ ਪਤੀ ਪਹਿਲਾਂ ਮੇਅਰ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਜਲਦੀ ਹੀ ਉਮੀਦਵਾਰ ਦੇ ਨਾਮ ਦੇ ਪੱਤੇ ਖੋਲੇ ਜਾਣਗੇ। ਹੁਣ ਵਾਲੀ ਇਹ ਚੋਣ ਲੁਧਿਆਣਾ ਵਿਚ ਕਾਂਗਰਸੀ, ਸ਼੍ਰੋਮਣੀ ਅਕਾਲੀ ਦਲ ,ਅਤੇ ਭਾਜਪਾ ਦਾ ਇਮਤਿਹਾਨ ਵੀ ਲਵੇਗੀ।

Check Also

30 ਸਾਲ ਪਹਿਲਾਂ ਮਰੀ ਧੀ ਲਈ ਲਾੜਾ ਲੱਭ ਰਿਹਾ ਪਰਿਵਾਰ , ਹੁਣ ਕਰਵਾਇਆ ਵਿਆਹ ਵਜ੍ਹਾ ਜਾਣ ਉੱਡ ਜਾਣਗੇ ਹੋਸ਼

ਆਈ ਤਾਜਾ ਵੱਡੀ ਖਬਰ  ਆਏ ਦਿਨ ਹੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਅਜਿਹੀਆਂ ਵੀਡੀਓਜ਼ ਤੇ …