Breaking News

ਪੰਜਾਬ ਚ ਇਥੇ 30 ਸਤੰਬਰ ਤੱਕ ਲੱਗੀ ਇਹ ਪਾਬੰਦੀ – ਹੋ ਜਾਵੋ ਸਾਵਧਾਨ ਨਹੀਂ ਤਾਂ ਹੋਵੇਗੀ ਸਖਤ ਕਾਰਵਾਈ

ਆਈ ਤਾਜਾ ਵੱਡੀ ਖਬਰ

ਸਰਕਾਰਾਂ ਦੇ ਵਲੋਂ ਸਮੇਂ-ਸਮੇਂ ਤੇ ਲੋਕ ਭਲਾਈ ਦੇ ਲਈ ਕਈ ਤਰਾਂ ਦੇ ਕਾਨੂੰਨ ਬਣਾਏ ਜਾਂਦੇ ਹਨ ਤੇ ਤਰਾਂ ਤਰ੍ਹਾਂ ਦੀਆਂ ਸਰਕਾਰਾਂ ਦੇ ਵਲੋਂ ਲੋਕ ਭਲਾਈ ਦੇ ਲਈ ਪਾਬੰਧੀਆਂ ਵੀ ਲਗਾਈਆਂ ਜਾਂਦੀਆਂ ਹਨ । ਪਰ ਇਸਦੇ ਬਾਵਜੂਦ ਵੀ ਕਈ ਲੋਕ ਇਹਨਾਂ ਪਾਬੰਧੀਆਂ ਦੀ ਪਾਲਣਾ ਨਹੀਂ ਕਰਦੇ ਹਨ। ਅਜਿਹੇ ਕਾਨੂੰਨਾਂ ਨੂੰ ਤੋੜਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਵੀ ਕੀਤੀ ਜਾਂਦੀ ਹੈ । ਇਸੇ ਵਿਚਕਾਰ ਹੁਣ ਪੰਜਾਬ ਦੇ ਵਿੱਚ ਇੱਕ ਵੱਡੀ ਪਾਬੰਧੀ ਲਾਗੂ ਹੋਣ ਜਾ ਰਹੀ ਹੈ। ਜਿਸਨੂੰ ਲੈ ਕੇ ਹੁਣ ਸਰਕਾਰ ਦੇ ਵਲੋਂ ਸਖਤੀਆਂ ਵੀ ਕੀਤੀਆਂ ਜਾ ਰਹੀਆਂ ਹੈ। ਸਰਕਾਰ ਦੇ ਵਲੋਂ ਜਿਥੇ ਇਹ ਪਾਬੰਧੀਆਂ ਲਾਗੂ ਕੀਤੀਆਂ ਜਾ ਰਹੀਆਂ ਹੈ। ਓਥੇ ਹੀ ਸਰਕਾਰ ਦੇ ਵਲੋਂ ਨਾਲ ਹੀ ਚੇਤਵਾਨੀ ਵੀ ਦਿਤੀ ਗਈ ਹੈ ਕਿ ਇਹਨਾਂ ਪਾਬੰਧੀਆਂ ਨੂੰ ਜਿਹਨਾਂ ਦੇ ਵਲੋਂ ਤੋੜਨ ਦੀ ਕੋਸ਼ਿਸ ਕੀਤੀ ਜਾਵੇਗੀ ਓਹਨਾ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

ਦਰਅਸਲ ਹੁਣ ਸਰਕਾਰ ਦੇ ਵਲੋਂ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਕੋਬਰਾ ਜਿਹਨਾਂ ਨੂੰ ਕੰਡਿਆਂ ਵਾਲੀ ਤਾਰ ਵੀ ਕਿਹਾ ਜਾਂਦਾ ਹੈ ,ਉਸਨੂੰ ਵੇਚਣ, ਖਰੀਦਣ ਅਤੇ ਵਰਤਣ ‘ਤੇ ਪੂਰਨ ਤੋਰ ਦੇ ਉਪਰ ਪਾਬੰਦੀ ਲੱਗਾ ਦਿੱਤੀ ਹੈ। ਜ਼ਿਆਦਾਤਰ ਕਿਸਾਨਾਂ ਵੱਲੋਂ ਆਪਣੀ ਫ਼ਸਲਾਂ ਦੀ ਸੁਰੱਖਿਆ ਲਈ ਅਜਿਹੀਆਂ ਤਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਹੁਣ ਸਰਕਾਰ ਦੇ ਵਲੋਂ ਅਜਿਹੀਆਂ ਤਾਰਾਂ ਤੇ ਪੰਜਾਬ ਦੇ ਜ਼ਿਲਾ ਫਾਜ਼ਿਲਕਾ ਦੇ ਵਿੱਚ 30 ਸਤੰਬਰ ਤੱਕ ਪਾਬੰਧੀ ਲੱਗਾ ਦਿੱਤੀ ਹੈ ।

ਜਿਸਨੂੰ ਲੈ ਕੇ ਹੁਣ ਸਰਕਾਰ ਦੇ ਵਲੋਂ ਸਖ਼ਤ ਨਿਰਦੇਸ਼ ਵੀ ਲਾਗੂ ਕਰ ਦਿੱਤੇ ਗਏ ਹਨ । ਜਿਥੇ ਕਿਸਾਨਾਂ ਦੇ ਵਲੋਂ ਆਪਣੇ ਖੇਤਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੀਆਂ ਤਾਰਾਂ ਦੀ ਵਰਤੋ ਹੁੰਦੀ ਸੀ । ਉਥੇ ਹੀ ਆਮ ਲੋਕਾਂ ਦੇ ਵੱਲੋਂ ਆਪਣੇ ਪਲਾਟ, ਖੇਤ ਦੀ ਸੁਰੱਖਿਆ ਲਈ ਕੰਡੇਵਾਲੀ ਤਾਰ ਦੇ ਨਾਲ-ਨਾਲ ਕੋਬਰਾ ਤਾਰ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ ਜੋ ਕਿ ਕਾਫ਼ੀ ਤੇਜਧਾਰ ਅਤੇ ਕੁਦਰਤੀ ਜੀਵਾਂ ਦੀ ਜਾਨ ਨੂੰ ਇੱਕ ਖ਼ਤਰਾ ਹੁੰਦੀ ਹੈ।

ਜਾਨਵਰਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਫ਼ਾਜ਼ਿਲਕਾ ਜ਼ਿਲ੍ਹਾ ਦੇ ਮੈਜਿਸਟੇ੍ਟ ਅਰਵਿੰਦ ਪਾਲ ਸਿੰਘ ਸੰਧੂ ਨੇ ਸੂਬੇ ਅੰਦਰ ਕੋਬਰਾ ਅਤੇ ਕੰਡਿਆਂ ਵਾਲੀ ਤਾਰ ਨੂੰ ਵੇਚਣ, ਖਰੀਦਣ ਅਤੇ ਵਰਤਣ ‘ਤੇ ਪੂਰਨ ਪਾਬੰਦੀ ਦੇ ਹੁਕਮ ਦਿੱਤੇ ਹਨ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …