Breaking News

ਪੰਜਾਬ ਚ ਇਥੇ 17 ਸਾਲਾਂ ਦੇ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ – ਸਾਰਾ ਪਿੰਡ ਕਰ ਰਿਹਾ ਇਹ ਮੰਗ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਦੀ ਇੱਕ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਨ-ਸ਼ੇ ਦੇ ਨਾਲ ਹੀ ਜੁੜੀ ਹੋਈ ਹੈ | ਦਰਅਸਲ  ਚਿੱਟੇ ਦੇ ਓ-ਵ-ਰ-ਡੋ-ਜ਼ ਦੇ ਨਾਲ ਇੱਕ ਜਾ-ਨ ਚਲੀ ਗਈ ਹੈ ਅਤੇ ਪਰਿਵਾਰ ਹੁਣ ਸ-ਦ-ਮੇ ਚ ਹੈ | ਕਈ ਸਰਕਾਰਾਂ ਆਉਂਦੀਆਂ ਨੇ ਅਤੇ ਕਈ ਰਾਜ ਕਰਕੇ ਚੱਲੀਆਂ ਜਾਂਦੀਆਂ ਨੇ ਪਰ ਚਿੱਟੇ ਦਾ ਮੁੱਦਾ ਕਦੀ ਹੱਲ ਨਹੀਂ ਹੁੰਦਾ, ਇਹ ਮੁੱ-ਦਾ ਸਿਰਫ਼ ਵੋਟਾਂ ਹਾਸਿਲ ਕਰਨ ਵੇਲ਼ੇ ਹੀ ਚੁੱਕਿਆ ਜਾਂਦਾ ਹੈ |

ਹੁਣ ਇਹ ਜਿਹੜੀ ਖਬਰ ਸਾਹਮਣੇ ਆਈ ਹੈ ਇਸ ਚ ਵੀ ਨ-ਸ਼ੇ ਦੇ ਚਲਦੇ ਇੱਕ ਜ਼ਿੰਦਗੀ ਖ਼ਤਮ ਹੋ ਗਈ ਹੈ | ਦਸਣਾ ਬਣਦਾ ਹੈ ਕਿ ਨ-ਸ਼ੇ ਦੇ ਓ-ਵ-ਰ-ਡੋ-ਜ਼ ਦੇ ਨਾਲ ਇੱਕ ਲੜਕੇ ਦੀ ਮੌਤ ਹੋ ਗਈ ਹੈ, ਲੜਕੇ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ | ਫਿਲੌਰ ਦੇ ਨਾਲ ਇਹ ਸਾਰੀ ਖਬਰ ਸਬੰਧ ਰੱਖਦੀ ਹੈ ਇੱਥੇ ਇਹ ਸਾਰਾ ਭਾਣਾ ਵਰਤਿਆ ਹੈ ਜਿੱਥੇ ਇੱਕ ਨਾਬਾਲਿਗ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ ਅਤੇ ਇਹ ਸਾਰਾ ਕੁਝ ਨ-ਸ਼ੇ ਦੇ ਕਰਕੇ ਵਾਪਰਿਆ ਹੈ |

ਜਿਕਰ ਯੋਗ ਹੈ ਕਿ ਇਹ ਜਾਣਕਾਰੀ ਹੱਥ ਲੱਗੀ ਹੈ ਕਿ ਪਿੰਡ ਜਗਤਪੁਰਾ ਦਾ ਰਹਿਣ ਵਾਲਾ ਮਨੀ ਜਿਸਦੀ ਉਮਰ 17 ਸਾਲ ਸੀ ਉਹ ਚਿੱਟੇ ਦਾ ਆਦੀ ਹੋ ਗਿਆ ਸੀ | ਉਸਦੇ ਕਰੀਬੀ ਦੋਸਤ ਅਤੇ ਪਿੰਡ ਦੇ ਲੋਕਾਂ ਨੇ ਇਹੀ ਜਾਣਕਾਰੀ ਦਿੱਤੀ ਹੈ ਕਿ ਲੜਕਾ ਚਿੱਟੇ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬੀਤੇ ਦਿਨੀ ਉਸਦੇ ਵਲੋਂ ਜਿਆਦਾ ਸੇਵਨ ਚਿੱਟੇ ਦਾ ਕਰ ਲਿਆ ਸੀ ਅਤੇ ਉਸਦੀ ਇਸੇ ਵਜਿਹ ਦੇ ਚਲਦੇ ਸਿਰ ਚ ਸੱ-ਟ ਵੱਜਣ ਦੀ ਵ-ਜਿ-ਹ ਨਾਲ ਮੌ-ਤ ਹੋ ਗਈ ਸੀ | ਦਸਣਾ ਬਣਦਾ ਹੈ ਕਿ ਨੌਜਵਾਨ ਬਾਥਰੂਮ ਚ ਡਿੱਗਾ ਗਿਆ ਸੀ ਅਤੇ ਉਸਦੀ ਮੌਤ ਹੋ ਗਈ ਹੈ |

ਨੌਜਵਾਨ ਨੂੰ ਪਰਿਵਾਰ ਵਾਲਿਆਂ ਦੇ ਵਲੋਂ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਪਰ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ | ਨੌਜਵਾਨ ਦਾ ਸਾਰਾ ਸ਼ਰੀਰ ਵੀ ਨੀਲਾ ਪੈ ਚੁੱਕਾ ਸੀ | ਦਸਣਾ ਬਣਦਾ ਹੈ ਕਿ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁ-ਰਾ ਹਾਲ ਹੋ ਚੁੱਕਾ ਹੈ ,ਪਰਿਵਾਰ ਨੇ ਚਿੱਟੇ ਵੇਚਣ ਵਾਲੇ ਲੋਕਾਂ ਦੇ ਖ਼ਿ-ਲਾ-ਫ਼ ਸ-ਖ਼-ਤ ਤੋਂ ਸ-ਖ਼-ਤ ਕਾਰਵਾਈ ਦੀ ਮੰਗ ਕੀਤੀ ਹੈ |

Check Also

ਹੁਣੇ ਹੁਣੇ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਚ 21 ਮਈ ਤੋਂ ਏਸ ਤਰੀਕ ਤੱਕ ਲਈ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ  ਪੰਜਾਬ ਚ ਲਗਾਤਾਰ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਮੌਸਮ ਵਿਭਾਗ …