ਆਈ ਤਾਜਾ ਵੱਡੀ ਖਬਰ
ਅੱਜਕਲ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜ਼ਾ ਰਹੇ ਹਨ । ਚੋਰਾਂ ਦੇ ਵਲੋਂ ਸ਼ਰੇਆਮ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਚੋਰ ਇਨੇ ਜ਼ਿਆਦਾ ਬੇਖੌਫ ਹੁੰਦੇ ਜ਼ਾ ਰਹੇ ਹਨ ਕਿ ਉਹਨਾਂ ਨੂੰ ਕਿਸੇ ਦਾ ਡਰ ਗਮ ਹੀ ਨਹੀਂ ਰਿਹਾ ਹੈ । ਨਾ ਤਾਂ ਉਹ ਪੁਲਿਸ ਤੋਂ ਡਰਦੇ ਹਨ ਨਾ ਹੀ ਕਾਨੂੰਨਾਂ ਤੋਂ । ਦਿਨ ਦਿਹਾੜੇ ਘਟਨਾ ਨੂੰ ਅੰਜ਼ਾਮ ਦੇਂਦੇ ਹਨ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ । ਹਰ ਰੋਜ਼ ਅਖਬਾਰਾਂ ਦੀਆਂ ਸੁਰਖ਼ੀਆਂ ਦੇ ਵਿੱਚ ਅਜਿਹੀਆਂ ਘਟਨਾਵਾ ਲਿਖੀਆਂ ਜਾਂਦੀਆਂ ਹਨ। ਪਰ ਕੀ ਫਾਇਦਾ ਨਾ ਸਰਕਾਰ ਇਸ ਸਬੰਧੀ ਕੁਝ ਕਰਦੀ ਨਾ ਹੀ ਸੁੱਤਾ ਹੋਇਆ ਪ੍ਰਸ਼ਾਸਨ ।
ਇੱਕ ਅਜਿਹਾ ਹੀ ਹੈਰਾਨੀ ਵਾਲਾ ਮਾਮਲਾ ਸਾਹਮਣਾ ਆਇਆ ਹੈ ਚੀਮਾ ਮੰਡੀ ਤੋਂ । ਜਿਥੇ ਕੁਝ ਅਣਪਛਾਤੇ ਵਿਅਕਤੀ ਆਉਂਦੇ ਹਨ । ਹਨੇਰਾ ਹੁੰਦਾ ਹੈ । ਅਤੇ ਉਹਨਾਂ ਦੇ ਵਲੋਂ ਹਨ੍ਹੇਰਾ ਦਾ ਫਾਇਦਾ ਚੁੱਕਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਪਰ ਓਹ ਅਸਫਲ ਹੋ ਜਾਂਦੇ ਹਨ । ਹੁਣ ਦੱਸਦੇ ਹਾਂ ਕਿ ਪੂਰਾ ਮਾਮਲਾ ਕਿ ਹੈ ਤੇ ਕਿਸ ਤਰਾਂ ਇਹ ਘਟਨਾ ਵਾਪਰੀ ਹੈ । ਦਰਅਸਲ ਚੀਮਾ-ਸੁਨਾਮ ਮੁੱਖ ਮਾਰਗ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਏ.ਟੀ.ਐੱਮ ਮਸ਼ੀਨ ਨੂੰ ਲੁੱਟਣ ਦੀ ਕੋਸ਼ਿਸ਼ ਤਿੰਨ ਲੁਟੇਰਿਆਂ ਦੇ ਵਲੋਂ ਕੀਤੀ ਗਈ ਪਰ ਉਹ ਪੂਰੀ ਤਰਾਂ ਅਸਫਲ ਰਹੇ ।
ਪੂਰੀ ਘਟਨਾ ਵਾਰੇ ਤੁਹਾਨੂੰ ਵਿਸਤਾਰ ਨਾਲ਼ ਦੱਸਦੇ ਹਾਂ । ਕੁਝ ਅਨਪਸ਼ਤੇ ਵਿਅਕਤੀ ਆਉਂਦੇ ਹੈ । ਦੇਰ ਰਾਤ ਦਾ ਸਮਾਂ ਹੁੰਦਾ ਹੈ । ਉਹਨਾਂ ਦੇ ਵਲੋਂ ਹਨ੍ਹੇਰਾ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਕੇ ਏ.ਟੀ.ਐੱਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਇਸ ਵਿੱਚ ਪੂਰੀ ਤਰਾਂ ਫੇਲ ਹੋ ਗਏ । ਉਹਨਾਂ ਦੇ ਵਲੋਂ ਏ.ਟੀ.ਐੱਮ ਦੀ ਮਸ਼ੀਨ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਕਦੀ ਨਹੀਂ ਲਿਜਾ ਸਕੇ । ਜਿਸਤੋਂ ਬਾਅਦ ਇਸ ਸਬੰਧੀ ਨੇੜੇ ਦੇ ਪੁਲਿਸ ਸਟੇਸ਼ਨ ਜਾਣਕਾਰੀ ਦਿੱਤੀ ਗਈ ।
ਮੌਕੇ ਤੇ ਪੁਲਿਸ ਪਹੁੰਚੀ ਜਿਹਨਾਂ ਦੇ ਵਲੋਂ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਓਥੇ ਹੀ ਘਟਨਾ ਸਬੰਧੀ ਜਾਣਕਾਰੀ ਦੇਂਦੇ ਥਾਣੇਦਾਰ ਨੇ ਕਿਹਾ ਕਿ ਇਹਨਾਂ ਤਿੰਨਾਂ ਸ਼ਰਾਰਤੀ ਅਨਸਰਾਂ ਦੇ ਵਲੋਂ ਕੋਸ਼ਿਸ਼ ਪੂਰੀ ਕੀਤੀ ਗਈ ਨਕਦੀ ਚੋਰੀ ਕਰਨ ਦੀ ਪਰ ਓਹ ਪੂਰੀ ਤਰਾਂ ਨਾਕਾਮਯਾਬ ਰਹੇ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …