Breaking News

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼

ਤਾਜਾ ਵੱਡੀ ਖਬਰ

ਅੱਜ ਕੱਲ ਦੇ ਸਮੇਂ ਵਿੱਚ ਘਟਨਾਵਾਂ ਦਾ ਇੱਕ ਅਜਿਹਾ ਦੌਰ ਚੱਲ ਰਿਹਾ ਹੈ ਜਿਸ ਨੂੰ ਸੁਣ ਕੇ ਇਨਸਾਨ ਸ-ਹਿ-ਮ ਜਾਂਦਾ ਹੈ। ਰੋਜ਼ਾਨਾ ਹੀ ਆਉਣ ਵਾਲੀਆਂ ਇਹੋ ਜਿਹੀਆਂ ਖ਼ਬਰਾਂ ਦੇ ਕਾਰਨ ਹਾਲਾਤ ਨਾ-ਸਾ-ਜ਼ ਬਣ ਜਾਂਦੇ ਹਨ। ਬੀਤੇ ਕੁਝ ਦਿਨਾਂ ਦੌਰਾਨ ਪੰਜਾਬ ਦੇ ਅੰਦਰ ਕਈ ਵੱਖ ਵੱਖ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਦੇ ਕਾਰਨ ਕਈ ਹੱਸਦੇ ਵੱਸਦੇ ਘਰਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਹੈ। ਇਨ੍ਹਾਂ ਘਟਨਾਵਾਂ ਦੇ ਵਿਚ ਹੋਣ ਵਾਲੇ ਨੁ-ਕ-ਸਾ-ਨ ਦੀ ਭਰ ਪਾਈ ਹੋਣ ਤੋਂ ਬਾਅਦ ਵੀ ਇਨ੍ਹਾਂ ਹਾਦਸਿਆਂ ਨੂੰ ਮਨੁੱਖ ਆਪਣੇ ਮਨੋਂ ਭੁਲਾ ਨਹੀ ਸਕਦਾ। ਅੱਜ ਇੱਕ ਹੋਰ ਘਟਨਾ ਜਲੰਧਰ ਜ਼ਿਲੇ ਦੇ ਵਿੱਚ ਵਾਪਰੀ ਜਿਸ ਦੌਰਾਨ ਤਿੰਨ ਭਾਰੀ ਵਾਹਨਾਂ ਦੇ ਦੁ ਰ-ਘ-ਟ-ਨਾ ਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਹਾਦਸਾ ਸਵੇਰੇ ਤਕਰੀਬਨ 4 ਵਜੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉਪਰ ਵਾਪਰਿਆ। ਇਸ ਰੋਡ ਉਪਰ ਇਕ ਪੱਠਿਆਂ ਦੀ ਲੱਦੀ ਹੋਈ ਟਰਾਲੀ ਨੂੰ ਗੁਰਨਾਮ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਕਾਲਾ ਬੱਕਰਾ ਜਲੰਧਰ ਦੀ ਚਾਰਾ ਮੰਡੀ ਵਿੱਚ ਲਿਜਾ ਰਿਹਾ ਸੀ। ਜਦੋਂ ਉਹ ਆਪਣੇ ਟਰੈਕਟਰ ਟਰਾਲੀ ਦੇ ਨਾਲ ਅੱਡਾ ਬਿਆਸ ਪਿੰਡ ਅਤੇ ਨਿਜ਼ਾਮਦੀਨ ਪੁਰ ਵਿਚਾਲੇ ਪੁੱਜਾ ਤਾਂ ਅਚਾਨਕ ਹੀ ਟਰਾਲੀ ਨੂੰ ਟਰੈਕਟਰ ਨਾਲ ਜੋੜਨ ਵਾਲੀ ਹੁੱਕ ਟੁੱ-ਟ ਗਈ।

ਜਿਸ ਤੋਂ ਬਾਅਦ ਪੱਠਿਆਂ ਵਾਲੀ ਟਰਾਲੀ ਸੜਕ ਉਪਰ ਹੀ ਖਲੋ ਗਈ ਅਤੇ ਟਰੈਕਟਰ ਚਾਲਕ ਆਪਣਾ ਟਰੈਕਟਰ ਛੱਡ ਕੇ ਕਿਧਰੇ ਚਲਾ ਗਿਆ। ਇਸ ਦੌਰਾਨ ਲੁਧਿਆਣੇ ਦਾ ਰਹਿਣ ਵਾਲਾ ਰਵਿੰਦਰ ਕੁਮਾਰ ਪੁੱਤਰ ਜੀਵਨ ਰਾਮ ਟਰੱਕ ਵਿਚ ਬੱਜਰੀ ਲੱਦ ਕੇ ਭੋਗ ਪੁਰ ਵੱਲੋਂ ਜਲੰਧਰ ਨੂੰ ਆ ਰਿਹਾ ਸੀ। ਰਸਤੇ ਵਿੱਚ ਖੜ੍ਹੀ ਟਰਾਲੀ ਵੇਖ ਕੇ ਉਸ ਨੇ ਕੱ-ਟ ਕੇ ਟਰੱਕ ਨੂੰ ਅੱਗੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪਿੱਛੋਂ ਜੰਮੂ-ਕਸ਼ਮੀਰ ਦੀ ਆ ਰਹੀ ਟੂਰਿਸਟ ਬੱਸ ਉਸ ਖੜ੍ਹੀ ਟਰਾਲੀ ਪਿੱਛੇ ਜਾ ਟਕਰਾਈ।

ਜਿਸ ਤੋਂ ਬਾਅਦ ਟਰਾਲੀ ਘੁੰਮ ਕੇ ਟਰੱਕ ਦੇ ਰਾਹ ਅੱਗੇ ਆ ਗਈ ਅਤੇ ਇਹ ਤਿੰਨੋਂ ਵਾਹਨ ਦੁ-ਰ-ਘ-ਟ-ਨਾ-ਗ੍ਰਸਤ ਹੋ ਗਏ। ਇਸ ਹਾਦਸੇ ਦੇ ਵਿਚ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਮਾਮੂਲੀ ਸੱ-ਟਾਂ ਲੱਗੀਆਂ ਪਰ ਬੱਸ ਅਤੇ ਟਰੱਕ ਦਾ ਬਹੁਤ ਬੁਰੀ ਤਰ੍ਹਾਂ ਨੁ-ਕ-ਸਾ-ਨ ਹੋਇਆ। ਇਸ ਹਾ-ਦ-ਸੇ ਦੀ ਖਬਰ ਅਲਾਵਲਪੁਰ ਪੁਲਸ ਨੂੰ ਲੱਗਣ ‘ਤੇ ਉਨ੍ਹਾਂ ਜਾਮ ਹੋਏ ਮਾਰਗ ਦੇ ਇੱਕ ਸਾਈਡ ਨੂੰ ਮੁੜ ਚਾਲੂ ਕਰਵਾ ਦਿੱਤਾ। ਇਸ ਦੇ ਨਾਲ ਹੀ ਪੁਲਸ ਵੱਲੋਂ ਗੱਡੀਆਂ ਦੇ ਮਾਲਕਾਂ ਨਾਲ ਸੰਪਰਕ ਕਰ ਇਸ ਹਾਦਸੇ ਉੱਪਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …