Breaking News

ਪੰਜਾਬ ‘ਚ ਇਥੇ ਵਾਪਰਿਆ ਕਹਿਰ ਕਈ ਸੋ ਕਿਲੇ ਕਣਕ ਸੜਕੇ ਹੋਈ ਸਵਾਹ – ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਅਕਸਰ ਪੰਜਾਬ ਤੋਂ ਅਜਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਬੇਹੱਦ ਦੁੱਖ ਦੇ ਦਿੰਦਿਆਂ ਹਨ | ਪਰ ਹੁਣ ਇਹ ਜਿਹੜੀ ਖ਼ਬਰ ਸਾਹਮਣੇ ਆਈ ਹੈ ਇਹ ਕਿਸਾਨੀ ਨਾਲ ਜੁੜੀ ਹੋਈ ਹੈ | ਜਿਕਰਯੋਗ ਹੈ ਕਿ ਦੇ ਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕਿਸਾਨ ਆਪਣੇ ਹਕਾਂ ਲਈ ਦਿੱਲੀ ਦੀਆਂ ਸਰਹਦਾਂ ‘ਤੇ ਬੈਠੇ ਹੋਏ ਹਨ | ਸੰਗਰਸ਼ ਨੂੰ ਸ਼ੁਰੂ ਹੋਏ ਚਾਰ ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ | ਪੰਜਾਬ ਵਿਚ ਕਣਕ ਦੀ ਫ਼ਸਲ ਹੁਣ ਪੱਕ ਕੇ ਤਿਆਰ ਹੋ

ਚੁੱਕੀ ਹੈ, ਅਤੇ ਹੁਣ ਕਣਕ ਦੀ ਖੜੀ ਸੋਨੇ ਵਰਗੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਇਹ ਕੋਈ ਪਹਿਲੀ ਕਾਹਬੇ ਨਹੀਂ ਹੀ ਜੋ ਸਾਹਮਣੇ ਆਈ ਹੈ, ਇਸ ਤੋਂ ਪਹਿਲਾ ਵੀ ਅਜਹੀਆਂ ਕਈ ਖਬਰਾਂ ਸਾਹਮਣੇ ਆ ਚੁੱਕਿਆ ਹਨ | ਜਿਥੇ ਕਿਸਾਨਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ | ਇਹ ਜਿਹੜੀ ਖਬਰ ਸਾਹਮਣੇ ਆਈ ਹੈ ਇਥੇ ਵੀ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੀਆ ਹੈ | ਕਿਸਾਨਾਂ ਦੀ ਸੋਨੇ ਵਰਗੀ ਸੁਨਹਿਰੀ ਫ਼ਸਲ ਅੱਗ ਦੀ ਚਪੇਟ ਵਿਚ

ਚਲੀ ਗਈ ਹੈ | ਜਿਸ ਤੋਂ ਬਾਅਦ ਕਿਸਾਨ ਹੁਣ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੇ ਹਨ | ਸਾਰੀ ਘਟਨਾ ਭਵਾਨੀਗੜ੍ਹ ਵਿਚ ਵਾਪਰੀ ਹੈ, ਜਿਥੋਂ ਦੇ ਪਿੰਡ ਅਲਵਰਖ ਵਿੱਚ ਇਹ ਮੰਦਭਾਗੀ ਘਟਨਾ ਵਾਪਰ ਗਈ ਹੈ | ਇੱਥੇ ਕਿਸਾਨਾਂ ਦੀ 300 ਏਕੜ ਫ਼ਸਲ ਅੱਗ ਨੇ ਆਪਣੀ ਲਪੇਟ ਵਿਚ ਲੈ ਲੈ ਹੈ | ਕਿਸਾਨਾਂ ਦਾ ਇੱਥੇ ਭਾਰੀ ਨੁਕਸਾਨ ਹੋ ਗਿਆ ਹੈ , ਇਸ ਮੌਕੇ ‘ਤੇ ਜਾਣਕਾਰੀ ਦਿੰਦੇ ਹੋਏ ਕੁਝ ਕਿਸਾਨਾਂ ਵਲੋਂ ਦਸਿਆ ਗਿਆ ਹੈ ਕਿ ਉਨ੍ਹਾਂ ਨੇ ਅੱਗ ਲੱਗੀ ਹੋਈ ਜਿਵੇਂ ਹੀ ਵੇਖੀ ਉਨ੍ਹਾਂ ਵਲੋਂ ਦਮਕਲ ਵਿਭਾਗ ਦੀਆਂ

ਗੱਡੀਆਂ ਨੂੰ ਮੌਕੇ ਉਤੇ ਹੀ ਫੋਨ ਕਰ ਦਿੱਤਾ ਗਿਆ ਸੀ, ਪਰ ਕੋਈ ਵੀ ਮੌਕੇ ਉੱਤੇ ਨਹੀਂ ਪਹੁੰਚੀਆਂ | ਜਿਸ ਕਾਰਨ ਇਹ ਇੰਨ੍ਹਾਂ ਵੱਡਾ ਨੁਕਸਾਨ ਝੱਲਣਾ ਪਿਆ ਹੈ | ਪਿੰਡ ਅਲਵਰਖ ਵਿੱਚ 300 ਏਕੜ ਫ਼ਸਲ ਇੱਥੇ ਬਰਬਾਦ ਹੋ ਗਈ ਹੈ | ਜਿਸ ਕਾਰਨ ਸਾਰੀ ਫ਼ਸਲ ਜੋ ਮਿਹਨਤ ਨਾਲ ਉਗਾਈ ਗਈ ਸੀ, ਉਹ ਬਰਬਾਦ ਹੋ ਗਈ ਹੈ | ਹੁਣ ਇਸ ਘਟਨਾ ਤੋਂ ਬਾਅਦ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੀ | ਕਿਸਾਨ ਇਸ ਮੌਕੇ ਉੱਤੇ ਖੁਦ ਹੀ ਅੱਗ ‘ਤੇ ਕਾਬੂ ਪਾਉਂਦੇ ਹੋਏ ਨਜ਼ਰ ਆਏ |

Check Also

ਪਿਤਾ ਸੁਹਰੇ ਘਰ ਤੋਂ ਧੀ ਨੂੰ ਵਾਪਿਸ ਬੈਂਡ ਵਾਜਿਆਂ ਨਾਲ ਲੈ ਆਇਆ ਪੇਕੇ ਘਰ , ਨਹੀਂ ਕੀਤਾ ਪਰਾਇਆ ਸਮਾਜ ਚ ਪੇਸ਼ ਕੀਤੀ ਮਿਸਾਲ

ਆਈ ਤਾਜਾ ਵੱਡੀ ਖਬਰ  ਮਾਪਿਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਜੇਕਰ ਧੀਆਂ ਵਿਆਹੀਆਂ ਗਈਆਂ …