ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਕਰੋਨਾ ਦੇ ਕਾਰਨ ਹਰ ਇਨਸਾਨ ਪ੍ਰ-ਭਾ-ਵ-ਤ ਹੋ ਰਿਹਾ ਹੈ ਉੱਥੇ ਹੀ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ 15 ਮਈ ਤੱਕ ਲਈ ਸੂਬੇ ਵਿੱਚ ਤਾਲਾ ਬੰਦੀ ਕੀਤੀ ਗਈ ਹੈ। ਜਿੱਥੇ ਕੁਝ ਜ਼ਰੂਰੀ ਸਮਾਨ ਦੀਆਂ ਚੀਜ਼ਾਂ ਨੂੰ ਵਧੇਰੇ ਸਮੇਂ ਲਈ ਖੋਲ੍ਹਿਆ ਗਿਆ ਹੈ ਅਤੇ ਗੈਰ ਜ਼ਰੂਰੀ ਚੀਜ਼ਾਂ ਦੇ ਸਮੇਂ ਸਾਰਨੀ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਪੰਜਾਬ ਵਿੱਚ ਦੁਕਾਨਾਂ ਨੂੰ ਖੋਲਣ ਦਾ ਸਮਾ ਤੈਅ ਕੀਤਾ ਗਿਆ ਹੈ। ਉਥੇ ਹੀ ਗ਼ੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ। ਹੁਣ ਪੰਜਾਬ ਵਿੱਚ ਇਥੇ ਪੈ ਗਿਆ ਹੁਣ ਇਹ ਭੀਚਕੜਾ , ਜਿਸ ਬਾਰੇ ਇਹ ਤਾਜੀ ਖਬਰ ਸਾਹਮਣੇ ਆਈ ਹੈ।
ਪੰਜਾਬ ਵਿੱਚ ਜਿੱਥੇ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਤਾਂ ਜੋ ਕਰੋਨਾ ਦੇ ਪਸਾਰ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸਰਕਾਰ ਵੱਲੋਂ ਜਿਥੇ ਜ਼ਰੂਰੀ ਦੁਕਾਨਾਂ ਨੂੰ ਖੋਲ੍ਹਣ ਦੇ ਆਦੇਸ਼ ਲਾਗੂ ਕੀਤੇ ਗਏ ਹਨ ਉਥੇ ਹੀ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਲਈ ਖੁੱਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ। ਜਿੱਥੇ ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਚਾਉਣ ਦੇ ਚਰਚੇ ਹਨ ਉਥੇ ਹੀ ਕੁਝ ਪੁਲਸ ਵਾਲਿਆਂ ਵੱਲੋਂ ਲੋਕਾਂ ਨਾਲ ਮਾ-ੜਾ ਵਿਵਹਾਰ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਹੁਣ ਪ੍ਰਾਪਤ ਜਾਣਕਾਰੀ ਵਿੱਚ ਸੰਗਰੂਰ ਦੇ ਭਵਾਨੀ ਗੜ੍ਹ ਵਿਖੇ ਸਬਜ਼ੀ ਦੀ ਰੇਹੜੀ ਵਾਲਿਆਂ ਵੱਲੋਂ ਪਟਿਆਲਾ ਚੰਡੀਗੜ੍ਹ ਰੋਡ ‘ਤੇ ਸਬਜ਼ੀਆਂ ਖਲਾਰ ਕੇ ਜਾਮ ਲਾਉਣ ਦਾ ਸਮਾਚਾਰ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇ-ਲ-ਜ਼ਾ-ਮ ਲਾਇਆ ਕਿ ਕੱਲ੍ਹ ਪੁਲਿਸ ਨੇ ਬਾਜ਼ਾਰ ਵਿਚ ਸਬਜ਼ੀ ਵੇਚਣ ਵਾਲਿਆਂ ਨੂੰ ਪ੍ਰੇ-ਸ਼ਾ-ਨ ਕੀਤਾ, ਉੱਥੇ ਹੀ ਕੁੱਝ ਰੇਹੜ੍ਹੀਆ ਵਾਲਿਆਂ ਦੀ। ਕੁੱ-ਟ। ਮਾ-ਰ। ਵੀ ਕੀਤੀ।
ਇਸ ਗੱਲ ਕਰਕੇ ਸਾਰੇ ਰੇਹੜੀ ਵਾਲਿਆਂ ਨੇ ਵਿਰੋਧ ਵਿਚ ਅੱਜ ਸਬਜ਼ੀ ਮੰਡੀ ਵਿੱਚ ਉਨ੍ਹਾਂ ਹੜਤਾਲ ਕਰਕੇ ਬਠਿੰਡਾ ਹਾਈਵੇਅ ‘ਤੇ ਸਬਜ਼ੀਆਂ ਖਿਲਾਰ ਦਿੱਤੀਆਂ। ਉਨ੍ਹਾਂ ਸਾਰਿਆਂ ਵੱਲੋਂ ਪੁਲਿਸ ‘ਤੇ ਧੱ-ਕੇ-ਸ਼ਾ-ਹੀ ਕਰਨ ਦੇ ਇ-ਲ-ਜ਼ਾ-ਮ ਲਗਾਏ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਨਾਲ ਬ-ਦ-ਸ-ਲੂ-ਕੀ ਕੀਤੀ ਹੈ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਤਰਾਂ ਦੇ ਪਹਿਲਾਂ ਵੀ ਸਾਹਮਣੇ ਆਏ ਮਾਮਲੇ ਵਿੱਚ ਫਗਵਾੜਾ ਦੇ ਪੁਲਿਸ ਮਲਾਜਮ ਵਲੋ ਸਬਜੀ ਦੀ ਰੇਹੜੀ ਵਾਲੇ ਨਾਲ ਕੀਤੀ। ਬ-ਦ-ਸ-ਲੂ-ਕੀ। ਦੇ ਕਾਰਨ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …