Breaking News

ਪੰਜਾਬ ਚ ਇਥੇ ਘਰ ਦੇ ਅੰਦਰ ਇਕੋ ਪ੍ਰੀਵਾਰ ਦੇ ਜੀਆਂ ਦੀਆਂ ਵਿਛੀਆਂ ਲਾਸ਼ਾਂ , ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਇੱਕ ਪਰਿਵਾਰ ਨੇ ਅਜਿਹਾ ਕਦਮ ਚੁੱਕਿਆ ਜਿਸਤੋਂ ਬਾਅਦ ਇਲਾਕੇ ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਹਰ ਕਿਸੇ ਦੇ ਮੰਨ ਚ ਕਈ ਸਵਾਲ ਖੜੇ ਹੋ ਗਏ ਕਿ ਆਖਿਰਕਾਰ ਪਰਿਵਾਰ ਵਲੋਂ ਅਜਿਹਾ ਕਿਉਂ ਕੀਤਾ ਗਿਆ। ਪੰਜਾਬ ਚ ਇੱਕ ਥਾਂ ਤੇ ਬੇਹੱਦ ਦਰਦਨਾਕ ਘਟਨਾ ਨੂੰ ਪਰਿਵਾਰ ਨੇ ਖੁਦ ਅੰਜਾਮ ਦਿੱਤਾ ਹੈ। ਇੱਕੋ ਪਰਿਵਾਰ ਦੇ ਜੀਆਂ ਨੇ ਆਪਣੀਆਂ ਲਾ-ਸ਼ਾਂ ਵਿਛਾ ਦਿੱਤੀਆਂ। ਹਰ ਪਾਸੇ ਹਾਹਾਕਾਰ ਮੱਚ ਗਈ, ਕਿ ਆਖਿਰਕਾਰ ਪਰਿਵਾਰ ਨੇ ਅਜਿਹਾ ਕਿਉਂ ਕੀਤਾ ਅਤੇ ਇਸ ਪਿੱਛੇ ਕਿ ਕਾਰਨ ਸੀ। ਇੱਕੋ ਪਰਿਵਾਰ ਦੇ ਜੀਆਂ ਨੇ ਆਪਣੀਆਂ ਲਾ-ਸ਼ਾਂ ਵਿਛਾ ਦਿੱਤੀਆਂ ਅਤੇ ਇਲਾਕੇ ਚ ਡਰ ਦਾ ਮਾਹੌਲ ਪੈਦਾ ਹੋ ਗਿਆ।

ਜਲੰਧਰ ਤੋਂ ਸਾਰੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਹੋਰਾਈਆਂ ਚ ਪਿੰਡ ਚੀਮਾ ਖੁਰਦ ਤੋਂ ਇੱਕ ਬੇਹੱਦ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਵਿਅਕਤੀ ਵਲੋਂ ਕੋਈ ਜ-ਹ-ਰੀ-ਲੀ ਦਵਾਈ ਨਿਗਲ ਲਈ ਗਈ ਅਤੇ ਇਹ ਦਵਾਈ ਉਸਨੇ ਆਪਣੇ ਦੋ ਬੱਚਿਆਂ ਨੂੰ ਵੀ ਪੀਲਾ ਦਿੱਤੀ। ਪਰਿਵਾਰ ਵਲੋਂ ਖੁ-ਦ-ਕੁ-ਸ਼ੀ ਕਰ ਲਈ ਗਈ ਅਤੇ ਆਪਣੀ ਜੀਵਨ ਲੀ-ਲਾ ਸ-ਮਾ-ਪ-ਤ ਕਰ ਲਈ ਗਈ। ਜਿਕਰਯੋਗ ਹੈ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ 42 ਸਾਲਾਂ ਕੇਹਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਦੋ ਬੱਚੇ ਸਨ ਜਿਹਨਾਂ ਦੀ ਉਮਰ 11 ਸਾਲ ਅਤੇ 9 ਸਾਲ ਦੱਸੀ ਜਾ ਰਹੀ ਹੈ।

ਮ੍ਰਿਤਕ ਵਿਅਕਤੀ ਡਰਾਈਵਰੀ ਦਾ ਕੰਮ ਕਰਦਾ ਸੀ। ਜਾਣਕਾਰੀ ਹੁਣ ਤਕ ਜੋ ਸਾਹਮਣੇ ਆਈ ਹੈ ਉਸ ਚ ਦੱਸਿਆ ਗਿਆ ਹੈ ਕਿ ਮ੍ਰਿਤਕ ਆਪਣੇ ਬੱਚਿਆਂ ਨੂੰ ਇੱਕ ਖਾਲੀ ਪਲਾਟ ਚ ਲੈ ਗਿਆ ਅਤੇ ਉੱਥੇ ਜਾ ਉਸਨੇ ਇਹ ਕਦਮ ਚੁੱਕਿਆ। ਜਿਸ ਤੋਂ ਬਾਅਦ ਹਰ ਪਾਸੇ ਡਰ ਦਾ ਮਾਹੌਲ ਪੈਦਾ ਹੋ ਗਿਆ।ਦਸਣਾ ਬਣਦਾ ਹੈ ਕਿ ਮ੍ਰਿਤਕ ਦੀ ਲਕੜੀ ਵਲੋਂ ਇੱਕ ਦੁਕਾਨਦਾਰ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਪਿਤਾ ਨੇ ਕੋਈ ਜ-ਹ-ਰੀ-ਲੀ ਦਵਾਈ ਪੀ ਲਈ ਹੈ ਅਤੇ ਉਹਨਾਂ ਨੂੰ ਵੀ ਪੀਲਾ ਦਿੱਤੀ ਹੈ। ਜਿਸਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਹ ਮੌਕੇ ਤੇ ਪਹੁੰਚੇ।

ਬੱਚਿਆਂ ਨੂੰ ਅਤੇ ਉਹਨਾਂ ਦੇ ਪਿਤਾ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੋਂ ਦੀ ਉਹਨਾਂ ਨੂੰ ਅੱਗੇ ਲੁਧਿਆਣਾ ਡੀ ਐਮ ਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਜਾ ਕੇ ਪਹਿਲਾਂ ਲੜਕੇ ਨੇ ਦ-ਮ ਤੋ-ੜਿ-ਆ ਅਤੇ ਬਾਅਦ ਚ ਲੜਕੀ ਦੀ ਮੌਤ ਹੋ ਗਈ ਅਤੇ ਦੇਰ ਸ਼ਾਮ ਉਹਨਾਂ ਦੇ ਪਿਓ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਰ ਦਿੱਤਾ। ਪਰਿਵਾਰ ਦੇ ਬਾਕੀ ਲੋਕ ਇਸ ਖਬਰ ਨੂੰ ਸੁਣ ਕੇ ਕਾਫ਼ੀ ਵੱਡੇ ਸਦਮੇ ਚ ਚਲੇ ਗਏ ਨੇ। ਆਸ ਪਾਸ ਦੇ ਲੋਕ ਸੋਚਣ ਤੇ ਮਜਬੂਰ ਨੇ ਕਿ ਆਖਿਰਕਾਰ ਅਜਿਹਾ ਕਿ ਹੋਇਆ ਜਿਸ ਤੋਂ ਬਾਅਦ ਅਜਿਹਾ ਕਦਮ ਪਿਓ ਨੇ ਚੁੱਕਿਆ ਅਤੇ ਆਪਣੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …