ਆਈ ਤਾਜਾ ਵੱਡੀ ਖਬਰ
ਅਕਸਰ ਸਾਰੇ ਇਹ ਗੱਲ ਸੁਣਦੇ ਜਾਂ ਪੜ੍ਹਦੇ ਹਾਂ ਕਿ ਲੜਕਾ ਅਤੇ ਲੜਕੀ ਇਕ ਸਮਾਨ ਹਨ। ਇਸ ਗੱਲ ਦੀ ਪੁਸ਼ਟੀ ਕਨੂੰਨ ਵੀ ਕਰਦਾ ਹੈ ਪਰ ਕੁਝ ਅਜਿਹੀਆਂ ਕੁ-ਰੀ-ਤੀ-ਆਂ ਜਾਂ ਪ੍ਰਥਾਵਾਂ ਸਾਡੇ ਸਮਾਜ ਵਿੱਚ ਫੈਲ ਚੁੱਕੇ ਹਨ ਜਿਨ੍ਹਾਂ ਕਰਕੇ ਲੜਕੀ ਦੇ ਮਾਤਾ-ਪਿਤਾ ਜ਼ਿਆਦਾ ਚਿੰ-ਤਾ ਵਿੱਚ ਰਹਿੰਦੇ ਹਨ। ਅਜਿਹੀ ਹੀ ਇਕ ਪ੍ਰਥਾ ਹੈ ਦਾਜ ਦੀ ਪ੍ਰਥਾ। ਪਰ ਦਾਜ ਪ੍ਰਥਾ ਇਕ ਅਜਿਹੀ ਪ੍ਰਥਾ ਹੈ ਜਿਸ ਨੂੰ ਕਾਨੂੰਨੀ ਤੌਰ ਤੇ ਇਕ ਅ-ਪ-ਰਾ-ਧ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇਸ ਪ੍ਰਥਾ ਨੂੰ ਇਕ ਗੁ-ਨਾ-ਹ ਵੀ ਮੰਨਦੇ ਹਨ ਅਤੇ ਦਾਜ ਲੈਣਾ ਜਾ ਦੇਣਾ ਇਨ੍ਹਾਂ ਦੋਹਾਂ ਨੂੰ ਪਾ-ਪ ਮੰਨਦੇ ਹਨ। ਪਰ ਫਿਰ ਵੀ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰ-ਦ-ਭਾ-ਗੀ ਖਬਰ ਸਾਹਮਣੇ ਆ ਰਹੇ ਹਨ।
ਦਰਅਸਲ ਇਹ ਮੰ-ਦ-ਭਾ-ਗੀ ਖ਼ਬਰ ਲੁਧਿਆਣੇ ਤੋਂ ਸਾਹਮਣੇ ਆ ਰਹੀ ਹੈ। ਜਿਥੇ ਇਕ ਲੜਕੀ ਦਾਜ ਪ੍ਰਥਾ ਦੀ ਭੇਟ ਚੜ੍ਹ ਗਈ। ਦਰਅਸਲ ਲੁਧਿਆਣਾ ਦੀ ਦੁਗਰੀ ਇਲਾਕੇ ਦੇ ਵਿੱਚ ਇੱਕ ਲੜਕੀ ਦੀ ਉਸਦੇ ਸਹੁਰੇ ਪਰਿਵਾਰ ਵੱਲੋਂ ਦਾਜ ਦ-ਹੇ-ਜ ਦੇ ਕਾਰਨ । ਹੱ-ਤਿ-ਆ। ਕਰ ਦਿੱਤੀ ਗਈ। ਇਸ ਲਈ ਇੱਕ ਲੜਕੀ ਦਾ ਨਾਮ ਪਰਮਜੀਤ ਕੌਰ ਹੈ। ਲੜਕੀ ਦੇ ਮਾਪਿਆਂ ਵੱਲੋਂ ਇਹ ਦੋ-ਸ਼ ਲਗਾਏ ਗਏ ਹਨ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਹੁਣ ਦਾਜ ਦੇ ਲਾ-ਲ-ਚ ਕਾਰਨ ਉਸ ਨੂੰ ਮਾ-ਰ ਦਿੱਤਾ ਗਿਆ।
ਲੜਕੀ ਦੇ ਪਿਤਾ ਜਸਵੰਤ ਸਿੰਘ ਦੇ ਵੱਲੋਂ ਪੁਲਿਸ ਨੂੰ ਆਪਣੇ ਬਿਆਨ ਦਿੱਤੇ ਗਏ ਅਤੇ ਲੜਕੀ ਦੇ ਸਹੁਰਾ ਪਰਿਵਾਰ ਖ਼ਿਲਾਫ਼ ਸ਼ਿ-ਕਾ-ਇ-ਤ ਦਰਜ ਕ-ਰ-ਵਾ-ਈ ਗਈ। ਜਿਸ ਸ਼ਿ-ਕਾ-ਇ-ਤ ਦੇ ਤਹਿਤ ਪੁਲਿਸ ਵੱਲੋਂ ਲੜਕੀ ਦੇ ਸਹੁਰੇ ਪਰਿਵਾਰ ਖਿ-ਲਾ-ਫ਼ ਕਾ-ਨੂੰ-ਨੀ ਕਾ-ਰ-ਵਾ-ਈ ਕੀਤੀ ਜਾ ਰਹੀ ਹੈ।
ਪ੍ਰਾਪਤ ਜਾ-ਣ-ਕਾ-ਰੀ ਦੇ ਅਨੁਸਾਰ ਮ੍ਰਿ-ਤ-ਕ ਲੜਕੀ ਦੇ ਪਤੀ ਹਰਸਿਮਰਨ ਸਿੰਘ ਖ਼ਿਲਾਫ਼ ਅਤੇ ਉਸ ਦੇ ਸਹੁਰੇ ਤਜਿੰਦਰ ਸਿੰਘ ਖਿਲਾਫ ਪੁਲਿਸ ਵੱਲੋਂ ਕਾ-ਰ-ਵਾ-ਈ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਾਜ ਪ੍ਰਥਾ ਕਾਰਨ ਹੋਈ ਮੌ-ਤ ਕਰਕੇ ਲੜਕੀ ਦੇ ਸਹੁਰਾ ਪਰਿਵਾਰ ਖ਼ਿ-ਲਾ-ਫ਼ ਕਾ-ਰ-ਵਾ-ਈ ਦੇ ਅਨੁਸਾਰ ਧਰਾਵਾਂ ਲਗਾਈਆਂ ਗਈਆਂ ਹਨ। ਦਜੇ ਪਾਸੇ ਇਸ ਖ਼-ਬ-ਰ ਤੋਂ ਬਾਅਦ ਇਲਾਕੇ ਵਿਚ ਸੋ-ਗ ਦੀ ਲਹਿਰ ਫ਼ੈਲ ਗਈ ਅਤੇ ਹਰ ਪਾਸੇ ਚ-ਰ-ਚਾ ਹੋ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …