Breaking News

ਪੰਜਾਬ ਚ ਇਥੇ ਇਹ ਭਾਜਪਾ ਆਗੂ ਪੁਲਸ ਨੇ ਇਸ ਕਾਰਨ ਰੰਗੇ ਹੱਥੀਂ ਕੀਤਾ ਗਿਆ ਕਾਬੂ, ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੋਈ ਨਾ ਕੋਈ ਅਜਿਹੀ ਖ਼ਬਰ ਸੁਣਨ ਨੂੰ ਮਿਲ ਜਾਂਦੀ ਹੈ ਜੋ ਸਭ ਨੂੰ ਹੈਰਾਨ ਕਰ ਦਿੰਦੀ ਹੈ। ਇੱਕ ਵਾਰ ਫਿਰ ਅਜਿਹੀ ਹੀ ਖ਼ਬਰ ਸਾਹਮਣੇ ਆ ਗਈ ਹੈ, ਜਿਸ ਨੇ ਫਿਰ ਸੋਚਣ ਤੇ ਮਜਬੂਰ ਕਰ ਦਿੱਤਾ ਹੈ। ਦਰਅਸਲ ਇੱਕ ਭਾਜਪਾ ਆਗੂ ਨੇ ਇੱਕ ਅਜਿਹਾ ਕਾਰਾ ਕੀਤਾ ਹੈ ਜਿਸਨੂੰ ਪੁਲਸ ਨੇ ਦ-ਬੋ-ਚ ਲਿਆ ਹੈ। ਭਾਜਪਾ ਆਗੂ ਨੂੰ ਪੁਲਸ ਨੇ ਗੈਰ ਕਾਨੂੰਨੀ ਕੰਮ ਦੇ ਚਲਦੇ ਕਾਬੂ ਕੀਤਾ ਹੈ।

ਉਸ ਕੋਲੋਂ ਨਾਜਾਇਜ਼ ਸ਼-ਰਾ-ਬ ਬਰਾਮਦ ਕੀਤੀ ਗਈ ਹੈ। ਉਸ ਤੇ ਮਾਮਲਾ ਦਰਜ਼ ਕੀਤਾ ਗਿਆ ਹੈ, ਉਸ ਨੂੰ ਕਾਰ ਦੀ ਚੈਕਿੰਗ ਦੇ ਦੌਰਾਨ ਕਾਬੂ ਕਿਤਾ ਗਿਆ । ਇਹ ਖ਼ਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਭਾਜਪਾ ਆਗੂ ਨੂੰ ਕਾਬੂ ਕੀਤਾ ਗਿਆ ਹੈ। ਨਾਜਾਇਜ਼ ਸ਼-ਰਾ-ਬ ਦੇ ਨਾਲ ਉਸਨੂੰ ਹਿਰਾਸਤ ਚ ਲਿਆ ਗਿਆ, ਅਜੇ ਜੋਸ਼ੀ ਭਾਜਪਾ ਟਰਾਂਸਪੋਰਟ ਸੈੱਲ ਦਾ ਪ੍ਰੇਸੀਡੇਂਟ ਹੈ ਉਸਨੂੰ ਕਾਬੂ ਕਿਤਾ ਗਿਆ ਹੈ। ਜਿਕ੍ਰੇਖਾਸ ਹੈ ਕਿ ਜੋਸ਼ੀ ਆਪਣੀ ਕਾਰ ਚ ਸਵਾਰ ਹੋ ਕੇ ਲੁਧਿਆਣਾ ਤੌ ਵਾਪਿਸ ਆ ਰਿਹਾ ਸੀ, ਜਿਸ ਦੌਰਾਨ ਚੈਕਿੰਗ ਹੋਈ ਅਤੇ ਉਸਨੂੰ ਕਾਬੂ ਕਰ ਲਿਆ ਗਿਆ।

ਦਸਣਾ ਬਣਦਾ ਹੈ ਕਿ ਛੇ ਪੇਟੀਆਂ ਬਰਾਮਦ ਕੀਤੀਆਂ ਗਈਆਂ ਨੇ। 54,000 ਐਮ. ਐਲ. ਫੜੀ ਗਈ ਹੈ। ਚੈਕਿੰਗ ਦੌਰਾਨ ਪੁਲਸ ਨੇ ਇਸ ਭਾਜਪਾ ਆਗੂ ਨੂੰ ਗਿਰਫ਼ਤਾਰ ਕੀਤਾ ਹੈ। ਇਸ ਦੇ ਬਾਰੇ ਵਿਚ ਪਰਾਗਪੁਰ ਪੁਲਸ ਚੌਂਕੀ ਚ ਮਾਮਲਾ ਦਰਜ ਕਰ ਅਗਲੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਹੁਣ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰ ਰਹੀ ਹੈ। ਅਜੇ ਜੋਸ਼ੀ ਪੁੱਤਰ ਤਾਰਾ ਚੰਦ ਹਰਨਾਮ ਦਾਸਪੂਰਾ ਦੇ ਵਸਨੀਕ ਹਨ। ਜਿਨ੍ਹਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ।

ਫਿਲਹਾਲ ਪੁਲਸ ਵਲੋਂ ਮਾਮਲੇ ਦੀ ਅਗਲੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਪੁਲਸ ਨੇ ਗੱਡੀ ਨੂੰ ਵੀ ਆਪਣੀ ਹਿਰਾਸਤ ਚ ਲਿਆ ਹੈ। ਨਾਜਾਇਜ਼ ਸ਼-ਰਾ-ਬ ਵੀ ਜਾਂਚ ਪੜਤਾਲ ਲਈ ਹਿਰਾਸਤ ਚ ਲਈ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਉਸ ਦੇ ਭਾਜਪਾ ਦੇ ਨਾਲ ਸੰਬੰਧ ਹਨ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …