ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਪੰਜਾਬ ਚ ਇਸ ਜਗ੍ਹਾ ਅਚਾਨਕ ਪਾਣੀ ਛਡੇ ਜਾਣ ਦੇ ਕਾਰਨ ਹੜ੍ਹ ਆ ਗਿਆ ਅਤੇ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੈ ਐਤਵਾਰ ਜ਼ੀਰਕਪੁਰ’ਚ ਪੈਂਦੀ ਬਲਟਾਣਾ ਚੌਕੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਹੜ੍ਹ ਆਉਣ ਕਾਰਨ ਚੌਕੀ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਜ਼ਰੂਰੀ ਕਾਗਜ਼ਾਤ ਤੇ।ਅ ਸ -ਲੇ ਦਾਨੁਕਸਾਨ ਹੋਇਆ।
ਪਾਣੀ ਇੰਨੀ ਤੇਜ਼ੀ ਨਾਲ ਦਾਖਲ ਹੋਇਆ ਕਿ ਪੁਲਿਸ ਵਾਲੇ ਆਪਣਾ ਸਾਰਾ ਸਾਮਾਨ ਨਹੀਂ ਬਚਾ ਸਕੇ। ਵੇਖਦੇ ਹੀ ਵੇਖਦੇ ਪੂਰੀ ਪੁਲਿਸ ਚੌਕੀ ਤੇ ਨੇੜਲੀ ਪਾਰਕ ਵਾਲਾ ਸਾਰਾ ਇਲਾਕਾ ਦਰਿਆ ‘ਚ ਤਬਦੀਲ ਹੋ ਗਿਆ। ਪੁਲਿਸ ਮੁਤਾਬਕ ਸਵੇਰੇ ਚਾਰ ਵਜੇ ਉਨ੍ਹਾਂ ਨੂੰ ਚੇਤਾਵਨੀ ਮਿਲੀ ਸੀ ਕਿ ਸੁਖਨਾ ਝੀਲ ਤੋਂ ਫਾਲਤੂ ਪਾਣੀ ਛੱਡਿਆ ਜਾ ਰਿਹਾ ਹੈ
ਜਿਸ ਤੋਂ ਬਾਅਦ ਪੁਲਿਸ ਨੇ ਮੁਨਾਦੀ ਰਾਹੀਂ ਚੌਕੀ ਨੇੜੇ ਨੀਵੇਂ ਥਾਂ ਤੇ ਰਹਿੰਦੇ ਝੁੱਗੀ-ਝੌਪੜੀ ਵਾਲੇ ਲੋਕਾਂ ਨੂੰ ਚੌਕਸ ਕੀਤਾ। ਪਾਣੀ ਦੀ ਰਫ਼ਤਾਰ ਇੰਨੀ ਸੀ ਕਿ ਪੁਲਿਸ ਦੀਆਂ ਗੱਡੀਆਂ ਵੀ ਡੁੱ – ਬ ਗਈਆਂ। ਪੁਲਿਸ ਚੌਕੀ ਨੇੜਲੀ ਪਾਰਕ ਵੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱ – ਬ ਗਈ ਹੈ ਤੇ ਸ਼ ਮ -ਸ਼ਾ- ਨ- ਘਾਟ ਵਿੱਚ ਵੀ ਦਰਿਆ ਵਗ ਰਿਹਾ ਹੈ। ਹਾਲਾਂਕਿ ਹਾਲੇ ਤੱਕ ਝੁੱਗੀਆਂ ਝੌਪੜੀਆਂ ਵਿੱਚ ਪਾਣੀ ਤਾਂ ਨਹੀਂ ਪਹੁੰਚਿਆ ਪਰ ਪਾਣੀ ਹੋਰ ਵਧਣ ਦੇ ਡਰੋਂ ਇਹ ਲੋਕ ਉੱਚੀ ਥਾਂ ਵੱਲ ਪਲਾਨ ਕਰ ਰਹੇ ਹਨ।
ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ। ਭੂ ਮਾ -ਫੀ -ਆ। ਨਾ – -ਜਾ ਇ -ਜ਼ ਉਸਾਰੀ ਕਰ ਰਿਹਾ ਹੈ ਜਿਸ ਕਾਰਨ ਨਾਲੇ ਦੀ ਜਗ੍ਹਾ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨਾਲੇ ਵਾਸਤੇ ਚਾਰ ਹਜ਼ਾਰ ਫੁੱਟ ਜਗ੍ਹਾ ਹੈ ਜਦਕਿ ਕੇਵਲ ਡੇਢ ਸੌ ਫੁੱਟ ਵਿੱਚ ਨਵਾਂ ਨਾਲਾ ਬਣਾਇਆ ਗਿਆ ਹੈ ਜਿਸ ਦਾ ਕੋਈ ਫਾਇਦਾ ਨਹੀਂ। ਉਲਟਾ ਹੜ੍ਹ ਕਾਰਨ ਲੋਕਾਂ ਦਾ ਨੁ-ਕ-ਸਾ ਨ ਹੋ ਰਿਹਾ ਹੈ।
ਨਾਲੇ ਉੱਪਰ ਹੋ ਰਹੀ ਉਸਾਰੀ ਖਿ ਲਾ ਫ ਪਿੰਡ ਦੇ ਨੰਬਰਦਾਰ ਵੱਲੋਂ ਪਟੀਸ਼ਨ ਵੀ ਪਾਈ ਗਈ ਸੀ ਜਿਸ ‘ਤੇ ਅਦਾਲਤ ਨੇ ਨਾਜਾਇਜ਼ ਉਸਾਰੀ ਹਟਾਉਣ ਦੇ ਹੁਕਮ ਦਿੱਤੇ ਸਨ। ਲੋਕਾਂ ਦੀ ਮੰਗ ਹੈ ਕਿ ਹੁਣ ਇਸ ਮਸਲੇ ਤੇ ਹਾਈਕੋਰਟ ਨੂੰ ਸੂ ਮੋਟੋ ਨੋਟਿਸ ਲੈਣਾ ਚਾਹੀਦਾ ਹੈ।
ਪਿੰਡ ਵਾਸੀਆਂ ਨੇ ਹੁਣ ਨਾਲੇ ਦੀ ਅੰਦਰੂਨੀ ਹਾਲਤ ਦਿਖਾਉਂਦਿਆਂ ਕਿਹਾ ਕਿ ਨਵਾਂ ਬਣਿਆ ਨਾਲਾ ਬਿਲਕੁੱਲ ਵਿਅਰਥ ਹੈ। ਚਾਰ ਚੁਫੇਰੇ ਹੜ੍ਹ ਹੈ ਤੇ ਨਾਲਾ ਬਿਲਕੁਲ ਅੰਦਰੋਂ ਸੁੱਕਾ ਹੈ। ਪੁਲਿਸ ਚੌਕੀ, ਪਾਰਕ, ਤੋਂ ਇਲਾਵਾ ਨੇੜੇ ਬਣੇ ਮੈਰਿਜ ਪੈਲੇਸ ਵਿੱਚ ਵੀ ਪਾਣੀ ਦਾਖਲ ਹੋ ਗਿਆ ਜਿਸ ਕਾਰਨ ਵੱਡਾ ਨੁ – ਕ – ਸਾ – ਨ ਹੋਇਆ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …